Home / ਤਾਜ਼ਾ ਖਬਰਾਂ / ਵਿਆਹ ਤੇ ਪਈ ਕਰੋਨਾ ਦੀ ਮਾਰ – ਲੱਗਿਆ ਏਨੇ ਲੱਖਾਂ ਦਾ ਜ਼ੁਰਮਾਨਾਂ ਕੇ ਉਡੇ ਸਭ ਦੇ ਹੋਸ਼

ਵਿਆਹ ਤੇ ਪਈ ਕਰੋਨਾ ਦੀ ਮਾਰ – ਲੱਗਿਆ ਏਨੇ ਲੱਖਾਂ ਦਾ ਜ਼ੁਰਮਾਨਾਂ ਕੇ ਉਡੇ ਸਭ ਦੇ ਹੋਸ਼

ਕਰੋਨਾ ਵਾਇਰਸ ਦਾ ਕਰਕੇ ਸਰਕਾਰਾਂ ਬਹੁਤ ਸਖਤ ਹੋ ਗਈਆਂ ਹਨ ਕਿਓਂ ਕੇ ਲੋਕ ਇਸ ਵਾਇ ਰਸ ਨੂੰ ਹਲਕੇ ਵਿਚ ਲੈ ਰਹੇ ਹਨ ਅਤੇ ਸਰ ਕਾਰ ਦੁਆਰਾ ਬਣਾਏ ਗਏ ਨਿਜ ਮਾਂ ਦੀ ਪਾਲਣਾ ਨਹੀਂ ਕਰ ਰਹੇ। ਹੁਣ ਸਰਕਾਰ ਨੇ ਅਜਿਹੇ ਲੋਕਾਂ ਨੂੰ ਸਬਕ ਸਿਖਾ ਉਣਾ ਸ਼ੁਰੂ ਕਰ ਦਿੱਤਾ ਹੈ।ਰਾਜਸ ਥਾਨ ਸਰ ਕਾਰ ਨੇ ਹਾਲ ਹੀ ਵਿੱਚ ਭਿਲ ਵਾੜਾ ਵਿੱਚ ਵਿਆਹ ਕਰਾ ਉਣ ਲਈ ਕੋਵਿਡ-19 ਦੇ ਨਿਯਮਾਂ ਦੀ ਉਲੰ ਘਣਾ ਕਰਨ ਵਾਲੇ ਲਾੜੇ ਦੇ ਪਿਤਾ ਨੂੰ 6,26,600 ਰੁਪਏ ਜੁਰ ਮਾਨਾ ਠੋਕਿਆ ਹੈ। ਵਿਆਹ ਦੌਰਾਨ 15 ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰ ਮਿਤ ਹੋ ਗਏ ਸਨ ਤੇ ਲਾੜੇ ਦੇ ਬਜ਼ ਰੁਗ ਦਾਦੇ ਦੀ ਜਾਨ ਲੇਵਾ ਵਾਇਰਸ ਨਾਲ ਮੌਤ ਹੋ ਗਈ ਸੀ।ਸਰਕਾਰ ਮੁਤਾਬਕ 13 ਜੂਨ ਨੂੰ ਵਿਆਹ ਦੇ ਸਮਾਗਮ ਦੌਰਾਨ ਵਿਅਕਤੀ ਨੇ ਰਾਜਸਥਾਨ ਮਹਾਮਾਰੀ ਰੋਗ ਐਕਟ ਸਮੇਤ ਵੱਖ-ਵੱਖ ਐਕਟਾਂ ਦੀ ਉਲੰਘਣਾ ਕੀਤੀ ਸੀ। ਸਰਕਾਰ ਨੇ ਹੁਣ ਦੋਸ਼ੀ ਨੂੰ ਤਿੰਨ ਦਿਨਾਂ ਅੰਦਰ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ।ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਵਿਅਕਤੀ ਨੇ ਵਿਆਹ ‘ਚ 250 ਲੋਕਾਂ ਨੂੰ ਸੱਦਾ ਦਿੱਤਾ ਸੀ।

ਇਸ ਵਿਅਕਤੀ ਨੂੰ 50 ਬੰਦਿਆਂ ਨੂੰ ਵਿਆਹ ‘ਚ ਸ਼ਾਮਲ ਕਰਨ ਦੀ ਇਜਾਜ਼ਤ ਮਿਲੀ ਸੀ ਪਰ ਇਸ ਵਿਆਹ ‘ਚ 250 ਲੋਕਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 15 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਗਏ, 58 ਹੋਰ ਨੂੰ ਵਿਆਹ ਵਾਲੇ ਦਿਨ ਤੋਂ ਬਾਅਦ ਕੁਆਰੰਟੀਨ ਕਰਨਾ ਪਿਆ। ਹਾਸਲ ਜਾਣਕਾਰੀ ਮੁਤਾਬਕ ਇਸ ਵਿਆਹ ਵਿੱਚ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ, ਸਾਫ ਸਫਾਈ ਤੇ ਸੈਨੀਟਾਈਜ਼ੇਸ਼ਨ ਵਰਗੇ ਹੋਰ ਕਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.