Home / ਤਾਜ਼ਾ ਖਬਰਾਂ / ਵਿਆਹੀ ਕੁੜੀ ਦੀ ਮੋਤ ਬਣੀ ਰਾਜ-ਸਹੇਲੀਆਂ ਨੇ ਨਿਭਾਈ ਦੋਸਤੀ-ਆਕੇ ਕਰਤਾ ਵੱਡਾ ਖੁਲਾਸਾ

ਵਿਆਹੀ ਕੁੜੀ ਦੀ ਮੋਤ ਬਣੀ ਰਾਜ-ਸਹੇਲੀਆਂ ਨੇ ਨਿਭਾਈ ਦੋਸਤੀ-ਆਕੇ ਕਰਤਾ ਵੱਡਾ ਖੁਲਾਸਾ

ਬਠਿੰਡਾ ਦੇ ਲਾਲਬਾਈ ਪਿੰਡ ਵਿੱਚ ਬਲਵਿੰਦਰ ਕੌਰ ਪਤੀ ਬਲਜਿੰਦਰ ਸਿੰਘ ਦੀ ਜਾਨ ਜਾਣ ਦੀ ਖ਼ਬਰ ਮਿਲੀ ਹੈ। ਮ੍ਰਤਕਾ ਬਲਵਿੰਦਰ ਕੌਰ ਦੇ ਪਤੀ ਕ੍ਰਿਸ਼ਨ ਕੁਮਾਰ ਨਿਵਾਸੀ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਨੇ ਮ੍ਰਤਕਾ ਦੇ ਸਹੁਰੇ ਪਰਿਵਾਰ ਤੇ ਉਸ ਦੀ ਜਾਨ ਲੈਣ ਦੇ ਦੋ-ਸ਼ ਲਾਏ ਹਨ। ਮ੍ਰਤਕਾ ਪਿੰਡ ਲੁਹਾਰਾ ਘੁਮਿਆਰਾ ਵਿੱਚ ਏਐਨਐਮ ਦੇ ਤੌਰ ਤੇ ਨੌਕਰੀ ਕਰਦੀ ਸੀ। ਜਦ ਕਿ ਉਸ ਦਾ ਪਤੀ ਬਲਜਿੰਦਰ ਸਿੰਘ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦਾ ਹੈ।ਮ੍ਰਤਕਾ ਦੇ ਪਰਿਵਾਰ ਨੇ ਬਲਜਿੰਦਰ ਸਿੰਘ ਤੇ ਕਿਸੇ ਕਿਰਨਜੀਤ ਕੌਰ ਨਾਮ ਦੀ ਲੜਕੀ ਨਾਲ ਨਾ-ਜਾ-ਇ-ਜ਼ ਸਬੰਧ ਹੋਣ ਦਾ ਵੀ ਦੋ-ਸ਼ ਲਗਾਇਆ ਹੈ।

ਪੁਲਿਸ ਨੇ 306 ਦਾ ਮਾਮਲਾ ਦਰਜ਼ ਕਰ ਲਿਆ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣੀ ਬਾਕੀ ਹੈ। ਮਨਜੀਤ ਕੌਰ ਨਾਮ ਦੀ ਲੜਕੀ ਦਾ ਕਹਿਣਾ ਹੈ ਕਿ ਉਹ ਬਲਾਕ ਲੰਬੀ ਦੇ ਕੰ-ਦੂ ਖੇ-ੜਾ ਵਿੱਚ ਨੌਕਰੀ ਕਰਦੀ ਹੈ। ਮ੍ਰਤਕਾ ਉਨ੍ਹਾਂ ਦੀ ਸਾਥਣ ਸੀ। ਉਹ ਸਾਰੇ ਮੁਕਤਸਰ ਜ਼ਿਲ੍ਹੇ ਤੋਂ ਆਈਆਂ ਹਨ ਅਤੇ ਧ-ਰ-ਨਾ ਲਾਇਆ ਹੈ। ਮਨਜੀਤ ਕੌਰ ਦਾ ਕਹਿਣਾ ਹੈ ਕਿ ਬਲਵਿੰਦਰ ਕੌਰ ਦੇ ਸਹੁਰਿਆਂ ਨੇ ਉਸ ਦੀ ਜਾਨ ਲਈ ਹੈ।ਜਦ ਕਿ ਪੁਲਿਸ ਕਹਿ ਰਹੀ ਹੈ ਕਿ ਮ੍ਰਤਕਾ ਨੇ ਖੁਦ ਜਾਣ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਜਿਸ ਲੜਕੀ ਨਾਲ ਮ੍ਰਤਕਾ ਦੇ ਪਤੀ ਦੇ ਸਬੰਧ ਹਨ। ਉਸ ਲੜਕੀ ਕਿਰਨਾ ਤੇ ਵੀ 302 ਦਾ ਮਾਮਲਾ ਦਰਜ ਹੋਵੇ। ਉਹ ਪਰਚਾ ਦਰਜ ਕਰਵਾ ਕੇ ਹੀ ਹ-ਟ-ਣ-ਗੀ-ਆਂ। ਮ੍ਰਤਕਾ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਹੈ ਕਿ ਬਲਜਿੰਦਰ ਸਿੰਘ ਉਨ੍ਹਾਂ ਦੀ ਧੀ ਨੂੰ ਕਹਿੰਦਾ ਸੀ ਕਿ ਉਹ ਆਪਣੇ ਨਾਮ ਤੇ 10 ਲੱਖ ਰੁਪਏ ਲੋਨ ਲੈ ਕੇ ਉਨ੍ਹਾਂ ਨੂੰ ਦੇ ਦੇਵੇ। ਜਦ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਅਜਿਹਾ ਕਰਨ ਤੋਂ ਰੋ-ਕ ਦਿੱਤਾ ਸੀ।ਇਸ ਤੋਂ ਬਿਨਾਂ ਬਲਜਿੰਦਰ ਸਿੰਘ ਤੇ ਕਿਰਨਜੀਤ ਕੌਰ ਨਾਲ ਨਾ-ਜਾ-ਇ-ਜ਼ ਸਬੰਧ ਹਨ।

ਇਸ ਕਰਕੇ ਉਨ੍ਹਾਂ ਨੇ ਕਿਸੇ ਤਰੀਕੇ ਨਾਲ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ ਅਤੇ ਆਖ ਰਹੇ ਹਨ ਕਿ ਉਸ ਨੂੰ ਹਾ-ਰ-ਟ ਅ-ਟੈ-ਕ ਹੋ ਗਿਆ ਹੈ। ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਮ੍ਰਤਕਾ ਦੀ ਸੱਸ ਸਹੁਰਾ ਪਤੀ ਅਤੇ ਦਿਉਰ ਤੇ 306 ਦਾ ਮਾਮਲਾ ਦਰਜ਼ ਕੀਤਾ ਹੈ। ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਦੇਖ ਪਰਿਵਾਰ ਨੂੰ ਸੌਂ-ਪ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.