ਲੱਖਾ ਸਿਧਾਣਾ ਵੀਰ ਹੁਣੇ ਹੁਣੇ ਲਾਈਵ ਹੋਇਆ ਹੈ ਤੇ ਉਨ੍ਹਾਂ ਨੇ ਫਿਰ ਨਿਮਰਤਾ ਨਾਲ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਪਸ ਪਾੜ ਨਾ ਪਾਉ ਅਜੇ ਵੀ ਸਮਾਂ ਹੈ।। ਦੱਸ ਦਈਏ ਕਿ ਲੱਖੇ ਸਿਧਾਣੇ ਨੇ ਪੰਜਾਬੀ ਮਾਂ ਬੋਲੀ ਦਿਵਸ ਲਈ ਕੁਝ ਅਪੀਲਾਂ ਕੀਤੀਆਂ ਹਨ। ਇਸ ਸਮੇਂ ਲੱਖੇ ਸਿਧਾਣੇ ਦੀ ਚਰਚਾ ਹੋ ਰਹੀ ਹੈ ਤੇ ਵੀਰ ਭੈਣ ਇਹ ਜਾਣਕਾਰੀ ਲੱਭ ਰਿਹਾ ਹੈ ਕਿ ਲੱਖਾ ਸਿਧਾਣਾ ਕਿੱਥੇ ਐ ।ਹੁਣ ਲੱਖਾ ਖੁਦ ਲਾਈਵ ਹੋਇਆ ਹੈ ਆਪਣੇ ਪੇਜ਼ ਤੇ ਜੋ ਵੀਡੀਓ ਅਸੀ ਤੁਹਾਡੇ ਨਾਲ ਸ਼ਾਝੀ ਕਰ ਰਹੇ ਹਾਂ। ਆਉ ਦੋਖੋ ਵੀਡੀਓ
ਦੀਪ ਤੇ ਲੱਖ ਸਿਧਾਣਾ ਬਾਰੇ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਹੋ ਰਹੀ ਹੈ ਜਿਸ ਚ ਹਰ ਪਾਸੇ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।।ਜਿਵੇ ਕਿ ਪਤਾ ਹੀ ਦਿੱਲੀ ਪੁਲਸ ਨੇ ਦੀਪ ਸਿੱਧੂ ਵਾਗ ਹੁਣ ਲੱਖੇ ਸਿਧਾਣੇ ਤੇ ਵੀ ਇਨਾਮ ਰੱਖ ਦਿੱਤਾ ਗਿਆ। ਦੱਸ ਦਈਏ ਕਿ ਦਿੱਲੀ ਪੁਲਸ ਨੇ ਲੱਖਾ ਸਿਧਾਣਾ ‘ਤੇ ਵੀ ਇਨਾਮ ਦਾ ਐਲਾਨ ਕੀਤਾ ਹੈ। ਲੱਖਾ ਸਿਧਾਣਾ ਬਾਰੇ ਸੂਚਨਾ ਦੇਣ ਵਾਲੇ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਦੱਸ ਦਈਏ ਕਿ ਪੁਲਸ ਦੇ ਕਹਿਣ ਮੁਤਾਬਿਕ ਲੱਖਾ ਸਿਧਾਣਾ ਵੀ ਲਾਲ ਕਿਲ੍ਹੇ ਵੀ ਗੱਲਬਾਤ ਚ ਸ਼ਾਮਲ ਐ। ਜੋ ਅਜੇ ਦਿੱਲੀ ਹੈ ਅਜੇ ਹੁਣ ਤੱਕ ਪੁਲਸ ਦੀ ਰੇਜ ਚੋਂ ਬਾਹਰ ਹੈ। ਸਿਧਾਣਾ ‘ਤੇ ਵੀ ਦੀਪ ਵਾਗ ਨੌਜਵਾਨਾਂ ਨੂੰ ਵਰਗਲਾਉਣ ਦਾ ਮਾਮਲਾ ਹੈ ।ਦੱਸ ਦਈਏ ਕਿ ਲੱਖਾ ਸਿਧਾਣਾ ਵੀਰ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਲੱਖੇ ਸਿਧਾਣੇ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਲੱਖਾ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ।
ਦੱਸਣਯੋਗ ਹੈ ਕਿ ਅੱਜ ਦੀ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।
