Home / ਤਾਜ਼ਾ ਖਬਰਾਂ / ਲੰਦਨ ਦੇ ਵਿਚ ਰਹਿੰਦੀ 50 ਸਾਲਾਂ ਔਰਤ ਦੀ ਕਹਾਣੀ

ਲੰਦਨ ਦੇ ਵਿਚ ਰਹਿੰਦੀ 50 ਸਾਲਾਂ ਔਰਤ ਦੀ ਕਹਾਣੀ

ਪੰਜਾਬ ਜਾ ਵਿਦੇਸ਼ ਦੇ ਵਿਚ ਅਜਿਹੇ ਬਹੁਤ ਰਿਸ਼ਤੇ ਹੁੰਦੇ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੁੰਦਾ |ਅਜਿਹੇ ਰਿਸ਼ਤਿਆਂ ਨੂੰ ਪੰਜਾਬੀ ਸਮਾਜ ਦੇ ਵਿਚ ਤਾ ਕੋਈ ਥਾ ਵੀ ਨਹੀਂ ਦਿੱਤੀ ਗਈ |ਪਰ ਅਜਕਲ ਲੋਕ ਪਹਿਲਾ ਨਾਲੋਂ ਬਦਲਦੇ ਜਮਾਨੇ ਵਿਚ ਰਹਿ ਰਹੇ ਹਨ ਤੇ ਵਿਦੇਸ਼ੀ ਸੱਭਿਆਚਾਰ ਨੂੰ ਆਪਣਾ ਰਹੇ ਹਨ |ਇਸ ਕਰਕੇ ਲੋਕ ਅਜਕਲ ਨਾਮ ਦੇ ਰਿਸ਼ਤੇ ਭੁੱਲ ਬਾਹਰ ਨਾਜਾਇਜ ਰਿਸ਼ਤੇ ਬਣਾ ਲੈਂਦੇ ਹਨ |

ਪਰ ਹਨ ਰਿਸ਼ਤਿਆਂ ਦੀ ਬੁਨਿਆਦ ਬਹੁਤੀ ਨਹੀਂ ਹੁੰਦੀ |ਅੱਜ ਅਸੀਂ ਗੱਲ ਕਰਨ ਜਾ ਰਹੇ ਹਨ ਪੰਜਾਹ ਸਾਲ ਔਰਤ ਦੀ ਜਿਸਦਾ ਕਿ ਸੁਨੀਲ ਨਾਮ ਦੇ ਮੁੰਡੇ ਦੇ ਨਾਲ ਰਿਸ਼ਤਾ ਸੀ |ਇੰਗਲੈਂਡ ਦੀ ਧਰਤੀ ਤੇ ਦੋਨੋ ਰਿਸ਼ਤੇ ਦੇ ਵਿਚ ਆਏ ਤੇ ਉਸਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਿੱਤਾ |ਹਰਕੋਮਲ ਨੇ ਦਸਿਆ ਕਿ ਉਹ ਤਕਰੀਬਨ 2000 ਸਨ ਦੇ ਵਿਚ ਇੰਗਲੈਂਡ ਪਹੁੰਚੀ ਸੀ ਤੇ ਇੰਗਲੈਂਡ ਵਿਚ ਉਸ ਨੂੰ ਸੁਨੀਲ ਮਿਲਿਆ ਸੀ |ਕੱਚੀ ਹੋਣ ਕਰਕੇ ਉਹ ਕਾਨੂੰਨ ਤੌਰ ਤੇ ਕਮ ਨਹੀਂ ਸੀ ਕਰ ਸਕਦੀ |ਬਹੁਤ ਮਸ਼ੱਕਤ ਤੋਂ ਬਾਅਦ ਉਸਨੇ ਇਕ ਬਾਰ ਵਿਚ ਕਮ ਲੱਭਿਆ |ਤੇ ਜਿਥੇ ਉਹ ਰਹਿੰਦੀ ਸੀ ਓਥੇ ਹਫਤੇ ਦੇ ਆਖ਼ਿਰੀ ਦਿਨ ਵਿਚ ਇਹ ਮੁੰਡਾ ਆਯਾ ਸੀ |ਇਸ ਤੋਂ ਬਾਅਦ ਸੁਨੀਲ ਨੇ ਕਿਹਾ ਕਿ ਉਹ ਉਸਦੇ ਨਾਲ ਰਹਿ ਲਵੇ ਤੇ ਉਹ ਉਸਦੀ ਮਦਦ ਕਰੇਗਾ |ਇਸ ਤੋਂ ਬਾਦ ਦੋਨੋ ਇਕ ਦੂਜੇ ਦੇ ਕਰੀਬ ਆ ਗਏ |ਪਰ ਹਰਕੋਮਲ ਦੇ ਦਸੇ ਅਨੁਸਾਰ ਇਕ ਦਿਨ ਉਸਨੇ ਆਪਣੇ ਪਤੀ ਨੂੰ ਨੌਕਰਾਣੀ ਦੇ ਨਾਲ ਅਪਤਿਜਨਕ ਹਾਲਤ ਦੇ ਵਿਚ ਦੇਖਿਆ |

ਦੇਖੋ ਪੂਰੀ ਕਹਾਣੀ ਕਿਵੇਂ ਇਸ ਪੰਜਾਹ ਸਾਲ ਦੀ ਔਰਤ ਦੇ ਨਾਲ ਇੰਗਲੈਂਡ ਦੇ ਵਿਚ ਕੀ ਕੀ ਹੋਇਆ |ਦੇਖੋ ਇਹ ਵੀਡੀਓ ਤੇ ਸ਼ੇਅਰ ਜਰੂਰ ਕਰਿਓ|ਹੋਰ ਦੇਸ਼ ਵਿਦੇਸ਼ ਦੀਆ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.