ਇਸ ਵੇਲੇ ਇੱਕ ਵੱਡੀ ਖ਼ਬਰ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਅਤੇ ਉਹਨਾਂ ਦੇ ਇਸ ਬਿਆਨ ਦੀ ਹਰ ਪਾਸੇ ਚਰਚਾ ਹੋ ਰਹੀ ਹੈਬੇਸ਼ੱਕ ਉਹਨਾਂ ਨੇ ਕਰੋਨਾ ਦੀ ਵੈਕ ਸੀਨ ਲਗਵਾਉਣ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਹੈ।ਉਹਨਾਂ ਆਖਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ‘ਤੇ ਟੀਕਾ ਲਗਵਾਇਆ ਜਾਵੇਗਾ ਜਦਕਿ ਉਹ ਖੁਦ ਆਮ ਲੋਕਾਂ ਵਾਂਗ ਹੀ ਟੀਕਾ ਲਗਵਾਉਣਗੇ।
ਦੱਸ ਦੇਈਏ ਕਿ ਸੋਮਵਾਰ ਨੂੰ ਕੈਨੇਡਾ ਦੀ ਇੱਕ ਨਰਸ ਮਹਿਲਾ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਗਿਆ ਹੈ। ਜਿਸ ਦਾ ਜਿਕਰ ਕੈਨੇਡਾ ਸਮੇਤ ਹੋਰ ਮੀਡੀਆ ਨੇ ਕੀਤਾ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੇਸ਼ੱਕ ਦੇਸ਼ ਅੰਦਰ ਇਹ ਟੀਕਾ ਸ਼ੁਰੂ ਹੋ ਗਿਆ ਹੈ ਪਰ ਫੇਰ ਵੀ ਲੋਕਾਂ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇੱਕ ਸ਼ਰਵੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ”ਕਿ ਅਮਰੀਕਾ ਦੇ ਬਹੁਤੇ ਲੋਕ ਇਹ ਵੈਕਸੀਨ ਲਗਵਾਉਣਾ ਹੀ ਨਹੀਂ ਚਾਹੁੰਦੇ। ਪਰ ਲੋਕਾਂ ਦਾ ਡ ਰ ਕੱਢਣ ਵਾਸਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਨੂੰ ਟੀਕਾ ਲਗਵਾਉਣ ਦੀ ਗੱਲ ਆਖੀ ਹੈ। ਟੀਕੇ ਦੀ ਪਹਿਲੀ ਖੁਰਾਕ ਸਾਰੇ ਮੂਲ ਅਮਰੀਕੀ ਭਾਈਚਾਰਿਆਂ ਨੂੰ ਦਿੱਤੀ ਜਾ ਰਹੀ ਹੈ, ਨਿਊ ਮੈਕਸੀਕੋ ਦੇ ਮਾਰੂਥਲ ਖੇਤਰ ਤੋਂ ਲੈ ਕੇ ਸਿਆਟਲ ਤੋਂ ਬਾਹਰ ਵਸਦੇ ਮਛੇਰੇ ਕਬੀਲਿਆਂ ਨੂੰ ਇਹ ਟੀਕਾ ਲਗਾਇਆ ਜਾ ਰਿਹਾ ਹੈ।
ਅਜਿਹਾ ਕਰਨ ਪਿੱਛੇ ਸੰਘੀ ਸਰਕਾਰ ਅਤੇ ਸੂਬਿਆਂ ਦਾ ਟੀਚਾ ਹੈ ਕਿ ਇਨ੍ਹਾਂ ਘੱਟ ਆਬਾਦੀ ਵਾਲੇ ਭਾਈਚਾਰਿਆਂ ਦੀ ਰੱਖਿਆ ਕਰਨਾ ਸਰਕਾਰ ਦਾ ਵਿਚਾਰ ਹੈ ਕਿ ਇਹ ਕਬੀਲੇ ਮੂਲ ਨਿਵਾਸੀ ਹਨ ਤੇ ਇਨ੍ਹਾਂ ਦੀ ਆਬਾਦੀ ਦਿਨ-ਬ-ਦਿਨ ਘੱਟ ਹੁੰਦੀ ਜਾ ਰਹੀ ਹੈ। ਇਨ੍ਹਾਂ ਦੀ ਹੋਂਦ ਬਚਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ।
