Home / ਤਾਜ਼ਾ ਖਬਰਾਂ / ਲੋਕਾਂ ਦਾ ਹਾਲ ਮਾੜਾ-ਕੋਰੋਨਾ ਨੇ ਲੋਕ ਬਣਾਏ ਹੈਵਾਨ-ਸਰਦਾਰਾਂ ਨੇ ਆਕੇ ਬਚਾਈ ਇਸ ਬੰਦੇ ਦੀ ਜਾਨ

ਲੋਕਾਂ ਦਾ ਹਾਲ ਮਾੜਾ-ਕੋਰੋਨਾ ਨੇ ਲੋਕ ਬਣਾਏ ਹੈਵਾਨ-ਸਰਦਾਰਾਂ ਨੇ ਆਕੇ ਬਚਾਈ ਇਸ ਬੰਦੇ ਦੀ ਜਾਨ

ਦਿੱਲੀ ਵਿੱਚ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਇੱਕ ਡਰਾਈਵਰ ਨਾਲ ਆਮ ਜਨਤਾ ਨੇ ਜੋ ਸ-ਲੂ-ਕ ਕੀਤਾ। ਉਸ ਨੇ ਇਨਸਾਨੀਅਤ ਨੂੰ ਸ਼-ਰ-ਮ-ਸਾ-ਰ ਕਰ ਦਿੱਤਾ ਹੈ। ਇਹ ਐਂ-ਬੂ-ਲੈਂ-ਸ ਡਰਾਈਵਰ ਕੋਰੋਨਾ ਦੀ ਲ-ਪੇ-ਟ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਆਪਣੀ ਗੱਡੀ ਵਿੱਚ ਚੁੱਕਦਾ ਸੀ। ਜਦੋਂ ਇਸ ਨੂੰ ਪਿਆਸ ਲੱਗੀ ਤਾਂ ਉਸ ਨੂੰ ਕਿਸੇ ਨੇ ਪਾਣੀ ਵੀ ਨਹੀਂ ਦਿੱਤਾ। ਲੋਕਾਂ ਨੇ ਸੋਚਿਆ ਕਿਤੇ ਅਸੀਂ ਕੋ-ਰੋ-ਨਾ ਦੀ ਲ-ਪੇ-ਟ ਵਿਚ ਨਾ ਆ ਜਾਈਏ। ਪਾਣੀ ਨਾ ਮਿਲਣ ਕਾਰਨ ਇਹ ਡਰਾਈਵਰ ਬੇ-ਹੋ-ਸ਼ ਹੋ ਗਿਆ।ਕਿਸੇ ਨੇ ਹਸਪਤਾਲ ਫੋਨ ਕੀਤਾ ਤਾਂ ਹਸਪਤਾਲ ਦੇ ਕਰਮਚਾਰੀ ਇਸ ਯੋਧੇ ਲਈ ਪਾਣੀ ਲੈ ਕੇ ਪਹੁੰਚੇ। ਅਸੀਂ ਲੋੜ ਪੈਣ ਤੇ ਖੁਦ ਤਾਂ ਕਿਸੇ ਤੋਂ ਮ-ਦ-ਦ ਦੀ ਉਮੀਦ ਰੱਖਦੇ ਹਾਂ ਪਰ ਜੇਕਰ ਕਿਸੇ ਨੂੰ ਸਾਡੇ ਤੋਂ ਮ-ਦ-ਦ ਦੀ ਜ਼ਰੂਰਤ ਹੋਵੇ ਤਾਂ ਅਸੀਂ ਮ-ਦ-ਦ ਨਹੀਂ ਕਰਦੇ। ਅਜਿਹਾ ਹੀ ਦਿੱਲੀ ਵਿੱਚ ਦੇਖਣ ਨੂੰ ਮਿਲਿਆ ਹੈ। ਅੱਜ ਕੱਲ੍ਹ ਕੋਰੋਨਾ ਦਾ ਦੌਰ ਚੱਲ ਰਿਹਾ ਹੈ। ਕੋਰੋਨਾ ਦੀ ਲ-ਪੇ-ਟ ਵਿੱਚ ਆਉਣ ਵਾਲੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਤੋਂ ਵੀ ਲੋਕ ਕਿਨਾਰਾ ਕਰ ਲੈਂਦੇ ਹਨ। ਜਦਕਿ ਕਈ ਅਜਿਹੇ ਲੋਕ ਵੀ ਹਨ।

ਕਿਸੇ ਨੇ ਹਸਪਤਾਲ ਫੋਨ ਕੀਤਾ ਤਾਂ ਹਸਪਤਾਲ ਦੇ ਕਰਮਚਾਰੀ ਇਸ ਯੋਧੇ ਲਈ ਪਾਣੀ ਲੈ ਕੇ ਪਹੁੰਚੇ। ਅਸੀਂ ਲੋੜ ਪੈਣ ਤੇ ਖੁਦ ਤਾਂ ਕਿਸੇ ਤੋਂ ਮ-ਦ-ਦ ਦੀ ਉਮੀਦ ਰੱਖਦੇ ਹਾਂ ਪਰ ਜੇਕਰ ਕਿਸੇ ਨੂੰ ਸਾਡੇ ਤੋਂ ਮ-ਦ-ਦ ਦੀ ਜ਼ਰੂਰਤ ਹੋਵੇ ਤਾਂ ਅਸੀਂ ਮ-ਦ-ਦ ਨਹੀਂ ਕਰਦੇ। ਅਜਿਹਾ ਹੀ ਦਿੱਲੀ ਵਿੱਚ ਦੇਖਣ ਨੂੰ ਮਿਲਿਆ ਹੈ। ਅੱਜ ਕੱਲ੍ਹ ਕੋਰੋਨਾ ਦਾ ਦੌਰ ਚੱਲ ਰਿਹਾ ਹੈ। ਕੋਰੋਨਾ ਦੀ ਲ-ਪੇ-ਟ ਵਿੱਚ ਆਉਣ ਵਾਲੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਤੋਂ ਵੀ ਲੋਕ ਕਿਨਾਰਾ ਕਰ ਲੈਂਦੇ ਹਨ। ਜਦਕਿ ਕਈ ਅਜਿਹੇ ਲੋਕ ਵੀ ਹਨ।

ਜਿਹੜੇ ਆਪਣੀ ਜਾਨ ਜੋ-ਖ-ਮ ਵਿੱਚ ਪਾ ਕੇ ਕੋਰੋਨਾ ਦੀ ਲ-ਪੇ-ਟ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਂਦੇ ਹਨ। ਦਿੱਲੀ ਵਿੱਚ ਇਹ ਸੇਵਾ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੈਂਬਰ ਕਰ ਰਹੇ ਹਨ। ਇੱਕ ਐਂ-ਬੂ-ਲੈਂ-ਸ ਡਰਾਈਵਰ ਐਂ-ਬੂ-ਲੈਂ-ਸ ਵਿੱਚ ਅਜਿਹੇ ਇੱਕ ਵਿਅਕਤੀ ਨੂੰ ਲੈ ਕੇ ਜਾ ਰਿਹਾ ਸੀ। ਜਿਹੜਾ ਕਿ ਕੋ-ਰੋ-ਨਾ ਦੀ ਲ-ਪੇ-ਟ ਵਿੱਚ ਆ ਚੁੱਕਾ ਸੀ। ਇਸ ਡਰਾਈਵਰ ਵਿਅਕਤੀ ਨੂੰ ਕਿਸੇ ਨੇ ਪਾਣੀ ਤੱਕ ਨਹੀਂ ਦਿੱਤਾ। ਡਰਾਈਵਰ ਪਾਣੀ ਨਾ ਮਿਲਣ ਕਾਰਨ ਬੇ-ਹੋ-ਸ਼ ਹੋ ਗਿਆ।

ਕਿਸੇ ਦੁਆਰਾ ਫ਼ੋਨ ਕਰਨ ਤੇ ਹਸਪਤਾਲ ਦੇ ਮੁਲਾਜ਼ਮ ਆਪ ਐਂ-ਬੂ-ਲੈਂ-ਸ ਡਰਾਈਵਰ ਲਈ ਪਾਣੀ ਲੈ ਕੇ ਪਹੁੰਚੇ। ਹਸਪਤਾਲ ਤੋਂ ਪਾਣੀ ਲੈ ਕੇ ਪਹੁੰਚੇ। ਵਿਅਕਤੀ ਅਨੁਸਾਰ ਜਦੋਂ ਕੋ-ਰੋ-ਨਾ ਦੀ ਲ-ਪੇ-ਟ ਵਿਚ ਆਉਣ ਵਾਲੇ ਵਿਅਕਤੀਆਂ ਦਾ ਸਾਰੇ ਲੋਕ ਇੱਥੋਂ ਤੱਕ ਕਿ ਪਰਿਵਾਰ ਦੇ ਮੈਂਬਰ ਵੀ ਸਾਥ ਛੱਡ ਦਿੰਦੇ ਹਨ ਤਾਂ ਸਿਹਤ ਅਧਿਕਾਰੀ ਅਤੇ ਐਂ-ਬੂ-ਲੈਂ-ਸ ਡਰਾਈਵਰ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਪੀ ਪੀ ਈ ਕਿੱਟ ਪਹਿਨੀ ਹੋਣ ਕਾਰਨ ਪਸੀਨੇ ਨਾਲ ਡਰਾਈਵਰ ਲੱਥਪਥ ਸੀ। ਸਾਨੂੰ ਇਨ੍ਹਾਂ ਯੋਧਿਆਂ ਦੀ ਕਦਰ ਕਰਨੀ ਚਾਹੀਦੀ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.