Home / ਤਾਜ਼ਾ ਖਬਰਾਂ / ਲੁਟੇਰਿਆਂ ਤੇ ਭਾਰੀ ਪਿਆ ਗੁਰੂ ਦਾ ਸਿੰਘ-ਦੇਖੋ ਕਿਵੇਂ ਸਿਖਾਇਆ ਵੱਡੇ ਡਾਕੁਆਂ ਨੂੰ ਸਬਕ-live

ਲੁਟੇਰਿਆਂ ਤੇ ਭਾਰੀ ਪਿਆ ਗੁਰੂ ਦਾ ਸਿੰਘ-ਦੇਖੋ ਕਿਵੇਂ ਸਿਖਾਇਆ ਵੱਡੇ ਡਾਕੁਆਂ ਨੂੰ ਸਬਕ-live

ਜਲੰਧਰ ਦੇ ਸ਼ਹਿਰ ਗੁਰਾਇਆ ਵਿੱਚ 2 ਨੌਜਵਾਨਾਂ ਵੱਲੋਂ ਮਨੀ ਚੇਂਜਰ ਦੀ ਦੁਕਾਨ ਤੋਂ ਪਿ-ਸ-ਤੌ-ਲਾਂ ਦੀ ਨੋਕ ਤੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੁਕਾਨ ਦੇ ਮਾਲਕ ਸਤਿੰਦਰਪਾਲ ਸਿੰਘ ਬੱਬੂ ਦੁਆਰਾ ਇਨ੍ਹਾਂ ਨੌਜਵਾਨਾਂ ਦਾ ਮੁਕਾਬਲਾ ਕਰਨ ਤੇ ਉਹ ਬੱਬੂ ਦੀ ਜੇਬ ਵਿਚੋਂ ਉਸ ਦਾ ਪਰਸ ਅਤੇ ਚਾਰਜਰ ਤੇ ਲਗਾਇਆ ਫੋਨ ਨੂੰ ਲੈ ਕੇ ਦੌੜ ਗਏ। ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਸਾਰਾ ਮਾਮਲਾ ਰਿਕਾਰਡ ਹੋ ਗਿਆ ਹੈ। ਇਹ ਕੰਮ ਦੁਪਹਿਰ ਦੇ ਲੱਗਭੱਗ 2:45 ਵਜੇ ਹੋਇਆ। ਉਸ ਸਮੇਂ ਦੁਕਾਨਦਾਰ ਸਤਿੰਦਰਪਾਲ ਸਿੰਘ ਬੱਬੂ ਇਕੱਲਾ ਹੀ ਦੁਕਾਨ ਤੇ ਸੀ ਅਤੇ ਉਸ ਦਾ ਛੋਟਾ ਭਰਾ ਖਾਣਾ ਖਾਣ ਘਰ ਗਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋ-ਸ਼ੀ-ਆਂ ਨੂੰ ਜਲਦੀ ਫ-ੜ ਲੈਣਗੇ। ਦੁਕਾਨਦਾਰ ਨੇ ਜਾਣਕਾਰੀ ਦਿੱਤੀ ਹੈ ਕਿ ਦੁਪਹਿਰ ਸਮੇਂ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ ਤੇ ਆਏ ਅਤੇ ਕਹਿਣ ਲੱਗੇ ਪੇਮੈਂਟ ਕਰਨੀ ਹੈ। ਬੱਬੂ ਅਨੁਸਾਰ ਜਦੋਂ ਉਨ੍ਹਾਂ ਨੰਬਰ ਪੁੱਛਿਆ ਤਾਂ ਉਨ੍ਹਾਂ ਨੇ ਡੱਬ ਵਿੱਚ ਲੁਕਾਏ ਹੋਏ ਦੇਸੀ ਕੱ-ਟੇ ਕੱਢ ਲਏ ਅਤੇ ਕਹਿਣ ਲੱਗੇ ਕਿ ਜੋ ਕੁਝ ਵੀ ਹੈ। ਉਸ ਕੋਲ ਰੱਖ ਦੇਵੇ, ਬੱਬੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਾਂ ਨੌਕਰ ਹੈ।

ਉਸ ਕੋਲ ਕੋਈ ਪੈਸਾ ਨਹੀਂ ਹੈ। ਬੱਬੂ ਅਨੁਸਾਰ ਨੌਜਵਾਨ ਉਸ ਨਾਲ ਹੱ-ਥੋਂ-ਪਾ-ਈ ਹੋ ਗਏ ਅਤੇ ਹੱ-ਥੋਂ-ਪਾ-ਈ ਵਿੱਚ ਹੀ ਉਹ ਉਸ ਦਾ ਪਰਸ ਜੇਬ ਵਿੱਚੋਂ ਕੱਢ ਕੇ ਲੈ ਗਏ। ਉਸ ਦੇ ਪਰਸ ਵਿੱਚ 6 ਤੋਂ 7 ਹਜ਼ਾਰ ਰੁਪਏ ਸਨ। ਇਸ ਤੋਂ ਬਿਨਾਂ ਉਹ ਉਨ੍ਹਾਂ ਦਾ ਮੋਬਾਈਲ ਵੀ ਲੈ ਗਏ। ਜੋ ਚਾਰਜਰ ਤੇ ਲਗਾਇਆ ਹੋਇਆ ਸੀ। ਸਤਿੰਦਰਪਾਲ ਸਿੰਘ ਬੱਬੂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 2 ਅ-ਮ-ਲੀ ਕਿਸਮ ਦੇ ਨੌਜਵਾਨ ਖਿਡਾਉਣਾ ਟਾਈਪ 2 ਪਿ-ਸ-ਤੌ-ਲ ਲੈ ਕੇ ਪੈਸੇ ਖੋਹਣ ਦੀ ਨੀਅਤ ਨਾਲ

ਮਨੀ ਚੇਂਜਰ ਦੀ ਦੁਕਾਨ ਤੇ ਆਏ। ਅਧਿਕਾਰੀ ਅਨੁਸਾਰ ਦੁਕਾਨ ਮਾਲਕ ਦੁਆਰਾ ਇਨ੍ਹਾਂ ਦਾ ਮੁਕਾਬਲਾ ਕਰਨ ਤੇ ਉਹ ਦੁਕਾਨ ਮਾਲਕ ਦਾ ਪਰਸ ਅਤੇ ਮੋਬਾਇਲ ਲੈ ਕੇ ਭੱਜ ਗਏ। ਪੁਲਿਸ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਰੁੜਕਾ ਕਲਾਂ ਵਾਲੇ ਪਾਸੇ ਤੋਂ ਹਾ-ਰੇ ਸਨ ਅਤੇ ਉਧਰ ਹੀ ਵਾਪਿਸ ਚਲੇ ਗਏ। ਪੁਲਿਸ ਜਲਦੀ ਹੀ ਉਨ੍ਹਾਂ ਨੂੰ ਫ-ੜ ਲਵੇਗੀ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.