Home / ਤਾਜ਼ਾ ਖਬਰਾਂ / ਲਾਪਤਾ ਪਰ ਜਦੋਂ CCTV ਦੇਖੇ ਤਾਂ ਉਡੇ ਮਾਪਿਆਂ ਦੇ ਹੋਸ਼ – ਦੇਖੋ ਤਾਜਾ ਵੱਡੀ ਖਬਰ

ਲਾਪਤਾ ਪਰ ਜਦੋਂ CCTV ਦੇਖੇ ਤਾਂ ਉਡੇ ਮਾਪਿਆਂ ਦੇ ਹੋਸ਼ – ਦੇਖੋ ਤਾਜਾ ਵੱਡੀ ਖਬਰ

ਜਲੰਧਰ – ਸੋਢਲ ਨਗਰ ‘ਚ ਟਿਊ ਸ਼ਨ ਲਈ ਗਈ 8ਵੀਂ ਜਮਾਤ ਦੀ ਵਿਦਿ ਆਰ ਥਣ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈ। ਕਾਫ਼ੀ ਸਮੇਂ ਤੱਕ ਜਦੋਂ ਵਿਦਿਆਰ ਥਣ ਘਰ ਨਾ ਆਈ ਤਾਂ ਪਰਿ ਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਥਾਣਾ ਨੰ. 8 ਦੇ ਮੁਖੀ ਸੁਖਜੀਤ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਇਕ ਨਿੱਜੀ ਸਕੂਲ ‘ਚ 8ਵੀਂ ਜਮਾਤ ਦੀ ਵਿਦਿਆਰ ਥਣ ਮਾਨਸੀ ਪੁੱਤਰੀ ਦੀਪਕ ਸ਼ਰਮਾ ਵਾਸੀ ਸੋਢਲ ਨਗਰ ਹਰ ਰੋਜ਼ ਦੀ ਤਰ੍ਹਾਂ ਸ਼ਨੀ ਵਾਰ ਨੂੰ ਘਰ ਤੋਂ ਟਿਊ ਸ਼ਨ ਲਈ ਗਈ ਸੀ, ਘਰ ਦੀ ਬੈਕ ਸਾਈਡ ‘ਤੇ ਹੀ ਉਹ ਟਿਊ ਸ਼ਨ ਪੜ੍ਹਦੀ ਹੈ। 5.30 ਵਜੇ ਟਿਊ ਸ਼ਨ ਤੋਂ ਛੁੱਟੀ ਹੋਣ ਤੋਂ ਬਾਅਦ ਕਾਫ਼ੀ ਸਮਾਂ ਬੀਤ ਜਾਣ ਬਾਅਦ ਜਦੋਂ ਮਾਨਸੀ ਘਰ ਨਹੀਂ ਆਈ ਤਾਂ ਪਰਿ ਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਥਾਣਾ 8 ਦੇ ਮੁਖੀ ਸੁਖ ਜੀਤ ਸਿੰਘ ਨੇ ਇਲਾਕੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਵਿਦਿ ਆਰ ਥਣ ਇਕੱਲੀ ਹੀ ਮੂੰਹ ਢੱਕ

ਕੇ ਜਾਂਦੀ ਕੈਮਰੇ ‘ਚ ਦਿਸ ਰਹੀ ਸੀ। ਦੋਆਬਾ ਚੌਕ ਤੱਕ ਉਹ ਪੈਦਲ ਹੀ ਜਾਂਦੀ ਕੈਮਰੇ ‘ਚ ਕੈਦ ਹੋ ਗਈ। ਫਿਲਹਾਲ ਵਿਦਿਆਰਥਣ ਦੇ ਪਰਿਵਾਰ ਵਾਲੇ ਅਤੇ ਪੁਲਸ ਟੀਮਾਂ ਵੱਖ-ਵੱਖ ਥਾਵਾਂ ‘ਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਉਸ ਵਿਦਿਆਰਥਣ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਹੋਰ ਖ਼ਬਰਾਂ:-

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.