ਲਹਿੰਬਰ ਹੁਸੈਨਪੁਰੀ ਸੰਗੀਤ ਦੀ ਦੁਨੀਆ ਦਾ ਵੱਡਾ ਨਾਮ ਹੈ |ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਵੀ ਲਹਿੰਬਰ ਦੇ ਗੀਤ ਤੇ ਨਚ ਉੱਠਦਾ ਹੈ |ਪਰ ਸੋਸ਼ਲ ਮੀਡਿਆ ਤੇ ਆਏ ਦਿਨ ਹੀ ਲਹਿੰਬਰ ਦੇ ਪਰਿਵਾਰ ਬਾਰੇ ਨਵੀ ਵੀਡੀਓ ਆ ਰਹੀ ਹੈ |ਸਾਰੇ ਜਾਣਦੇ ਹਨ ਕਿ ਲਹਿੰਬਰ ਦੇ ਘਰੇਲੂ ਵਿ-ਵਾਦ ਹੁਣ ਮੀਡਿਆ ਦੀਆ ਸੁਰਖੀਆਂ ਬਣੀਆਂ ਹੋਈਆਂ ਹਨ |
ਪਰ ਜੇਕਰ ਗੱਲ ਕੀਤੀ ਜਾਵੇ ਤਾ ਕਿਸੀ ਵੀ ਸਿੰਗਰ ਵਲੋਂ ਲਹਿੰਬਰ ਦੇ ਹੱਕ ਵਿਚ ਜਾ ਲਹਿੰਬਰ ਦੇ ਬਾਰੇ ਕੁਸ਼ ਸੁਨਣ ਨੂੰ ਨਹੀਂ ਸੀ ਆਇਆ |ਪਰ ਹੁਣ ਇੰਦਰਜੀਤ ਨਿੱਕੂ ਜੋ ਕਿ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ ਓਹਨਾ ਨੇ ਇਕ ਵੀਡੀਓ ਪਾ ਕੇ ਕਿਹਾ ਹੈ ਕਿ ਇਹ ਇਕ ਘਰੇਲੂ ਮਸਲਾ ਸੀ ਜਿਸਨੂੰ ਮੀਡਿਆ ਨੇ ਏਨੀ ਤਵੱਜੋ ਦਿੱਤੀ ਤੇ ਓਹਨਾ ਨੇ ਬਹੁਤ ਹੀ ਵੱਡੀ ਗੱਲ ਕੀਤੀ ਕਿ ਇਹ ਮ-ਸ-ਲਾ ਆਪਸ ਦੇ ਵਿਚ ਸੁਲਝਾ ਲੈਣਾ ਚਾਹੀਦਾ ਹੈ |
ਓਹਨਾ ਕਿਹਾ ਕਿ ਮੈ ਲਹਿੰਬਰ ਨੂੰ ਵਧੀਆ ਤਰਾਂ ਜਾਂਦਾ ਹਾਂ ਉਹ ਵਧੀਆ ਇਨਸਾਨ ਨੇ ਅੱਸੀ ਇਕੱਠੇ ਹੀ ਬਾਹਰ ਵੀ ਜਾ ਕੇ ਆਏ ਹਾਂ ਪਰ ਓਨਾ ਨੇ ਕਦੇ ਵੀ ਕਿਸੇ ਨਾਲ ਉਚਾ ਨਹੀਂ ਬੋਲਿਆ |ਓਹਨਾ ਦਸਿਆ ਕਿ ਦਾ-ਰੂ ਤਾ ਉਹ ਜਰੂਰ ਪੀਂਦੇ ਨੇ ਪਾਰ ਕਦੀ ਦਾਰੂ ਪੀ ਕੇ ਵੀ ਓਹਨਾ ਨੇ ਕਿਸੇ ਨੂੰ ਮਾ-ੜਾ ਚੰਗਾ ਨਹੀਂ ਸੀ ਕਿਹਾ |ਓਹਨਾ ਕਿਹਾ ਲਹਿੰਬਰ ਦੀ ਪਤਨੀ mere ਭਾਬੀ ਜੀ ਨੇ ਤੇ ਭਾਬੀ ਜੀ ਮਾਂ ਦੇ ਸਮਾਂ ਹੁੰਦੇ ਹਨ ਤੇ ਕੋਈ ਗੱਲ ਨਹੀਂ ਘਰ ਵਿਚ ਥੋੜਾ ਬਹੁਤ ਚਲਦਾ ਹੀ ਰਹਿੰਦਾ ਹੈ ਪਰ ਇਸ ਗੱਲ ਨੂੰ ਬਾਹਰ ਨੀ ਘਰ ਵਿਚ ਹੀ ਸੁ-ਲਝਾ ਲੈਣਾ ਚਾਹੀਦਾ ਹੈ |
ਦਰਅਸਲ ਦੇ ਵਿਚ ਲਹਿੰਬਰ ਦੀ ਸਾਲੀ ਵਲੋਂ ਲਹਿੰਬਰ ਤੇ ਬਹੁਤ ਤਰਾਂ ਦੇ ਇ-ਲ-ਜ਼ਾ-ਮ ਲਗਾਏ |ਓਦਰ ਦੂਸਰੇ ਪਾਸੇ ਲਹਿੰਬਰ ਨੇ ਹਨ ਨੂੰ ਬੇ-ਬੁਨਿਆਦ ਦਸਿਆ ਤੇ ਕਿਹਾ ਕਿ ਸਾਰਾ ਮਸਲਾ ਹੀ ਪ੍ਰੋਪਰਟੀ ਦਾ ਹੈ |ਖੈਰ ਗੱਲ ਕੁਸ਼ ਵੀ ਹੋਵੇ ਹੁਣ ਇਹ ਮਸਲਾ ਮੀਡਿਆ ਦੀਆ ਸੁਰਖੀਆਂ ਬਣ ਚੁੱਕਾ ਹੈ |ਦੇਖੋ ਇੰਦਰਜੀਤ ਨਿੱਕੂ ਨੇ ਕਿ ਕਿਹਾ
