Home / ਤਾਜ਼ਾ ਖਬਰਾਂ / ਲਓ ਜੀ ਭਾਰਤ ਲਈ ਆਈ ਇਹ ਖ਼ਬਰ

ਲਓ ਜੀ ਭਾਰਤ ਲਈ ਆਈ ਇਹ ਖ਼ਬਰ

ਦੁਨੀਆਂ ਭਰ ਆਏ ਕਰੋਨਾ ਨੇ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਵੱਡੇ ਲੈਬਲ ਤੇ ਨੁਕ ਸਾਨ ਪਹੁੰਚਾਇਆ ਹੈ, ਪਰ ਇਸ ਸਮੇਂ ਦੌਰਾਨ, ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ (Per Capita GDP) ਭਾਰਤ ਅਤੇ ਪਾਕਿਸਤਾਨ ਵਰਗੇ ਕੁਝ ਦੇਸ਼ਾਂ ਨੂੰ ਪਛਾੜ ਸਕਦੀ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਿੱਛੇ ਕਰ ਸਕਦੇ ਹਨ।

ਦੱਸ ਦਈਏ ਕਿ 5 ਸਾਲ ਪਹਿਲਾਂ ਤੱਕ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਬੰਗਲਾਦੇਸ਼ ਨਾਲੋਂ 40 ਪ੍ਰਤੀਸ਼ਤ ਵਧੇਰੇ ਸੀ, ਪਰ ਪਿਛਲੇ ਸਾਲਾਂ ਵਿੱਚ, ਬੰਗਲਾਦੇਸ਼ ਦੀ ਜੀਡੀਪੀ ਵਿੱਚ ਲਗਭਗ 9.1 ਪ੍ਰਤੀਸ਼ਤ ਦੀ ਸੰਖੇਪ ਸਲਾਨਾ ਵਾਧਾ ਹੋਇਆ ਹੈ।ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਅਨੁਮਾਨਾਂ ਅਨੁਸਾਰ, ਬੰਗਲਾਦੇਸ਼ ਦੀ Per Capita GDP 2020 ਵਿੱਚ 4 ਪ੍ਰਤੀਸ਼ਤ ਦੀ ਦਰ ਨਾਲ ਵਧ ਕੇ 1,888 ਡਾਲਰ ਦੇ ਪੱਧਰ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ, ਭਾਰਤ ਦੀ Per Capita GDP ਤਕਰੀਬਨ 10.5% ਦੀ ਦਰ ਨਾਲ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਕਿ ਪਿਛਲੇ 4 ਸਾਲਾਂ ਵਿੱਚ ਭਾਰਤ ਦਾ ਜੀਡੀਪੀ ਪ੍ਰਦਰਸ਼ਨ ਬਹੁਤ ਕਮਜ਼ੋਰ ਰਿਹਾ ਹੈ।

ਦੋਵਾਂ ਦੇਸ਼ਾਂ ਦੇ ਜੀਡੀਪੀ ਦਾ ਅਨੁਮਾਨ ਸੰਭਵ ਹਨ, ਜੋ ਮੌਜੂਦਾ ਅੰਕੜਿਆਂ ਅਨੁਸਾਰ ਦੱਸੇ ਜਾ ਰਹੇ ਹਨ।ਦੱਸ ਦਈਏ ਕਿ ਮੋਦੀ ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਕਿ ਕਰੋਨਾ ਨੇ ਭਾਰਤੀ ਅਰਥਵਿਵਸਥਾ ਦਾ ਇਹ ਹਾਲ ਕੀਤਾ ਹੈ ਪਰ ਅੰਕਡ਼ੇ ਦੱਸਦੇ ਹਨ ਕਿ ਜੀਡੀਪੀ ਵਿਚ ਕਮੀੀ ਦਾ ਸਿਲਸਲਾ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਇਸ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਸਾਹ ਹੀ ਨਹੀਂ ਆਇਆ। ਹੁਣ ਬੰਗਲਾਦੇਸ਼ ਵਰਗਾ ਛੋਟਾ ਜਿਹਾ ਮੁਲਕ ਵੀ ਭਾਰਤ ਤੋਂ ਇਸ ਮਾਮਲੇ ਵਿਚ ਅੱਗੇ ਨਿਕਲਣ ਲਈ ਤਿਆਰ ਬਰ ਤਿਆਰ ਹੈ।ਦੱਸ ਦਈਏ ਕਿ 5 ਸਾਲ ਪਹਿਲਾਂ ਤੱਕ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਬੰਗਲਾਦੇਸ਼ ਨਾਲੋਂ 40 ਪ੍ਰਤੀਸ਼ਤ ਵਧੇਰੇ ਸੀ, ਪਰ ਪਿਛਲੇ ਸਾਲਾਂ ਵਿੱਚ, ਬੰਗਲਾਦੇਸ਼ ਦੀ ਜੀਡੀਪੀ ਵਿੱਚ ਲਗਭਗ 9.1 ਪ੍ਰਤੀਸ਼ਤ ਦੀ ਸੰਖੇਪ ਸਲਾਨਾ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ, ਭਾਰਤ ਦੇ ਜੀਡੀਪੀ ਵਿਚ ਸਿਰਫ 3.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਿੱਛੇ ਕਰ ਸਕਦੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *