ਚੀਨ ਦੀ ਕਮਰ ਸ਼ੀਅਲ ਵੈੱਬ ਸਾਈਟ ਅਲੀ ਬਾਬਾ ਵੱਲੋਂ ਇੱਕ ਕਾਰ ਵਿਕਰੀ ਲਈ ਪੇਸ਼ ਕੀਤੀ ਗਈ ਹੈ। ਇਹ ਕਾਰ ਛੋਟੇ ਸਾਈਜ਼ ਵਿੱਚ ਹੈ ਅਤੇ ਆਮ ਆਦਮੀ ਦੀ ਪਹੁੰਚ ਵਿੱਚ ਆ ਸਕਦੀ ਹੈ। ਇਸ ਦੇ ਛੋਟੀ ਹੋਣ ਕਾਰ ਭੀ-ੜ ਅਤੇ ਤੰ-ਗ ਸੜਕਾਂ ਤੇ ਵੀ ਇਸ ਨੂੰ ਚਲਾਇਆ ਜਾ ਸਕੇਗਾ। ਇਹ ਕਾਰ ਇੱਕ ਇਲੈਕ ਟ੍ਰਿਕ ਕਾਰ ਹੈ। ਜੋ ਇਕ ਵਾਰ ਚਾਰਜ ਕਰਨ ਤੇ 40 ਤੋਂ 100 ਕਿਲੋ ਮੀਟਰ ਤੱਕ ਦਾ ਸਫਰ ਤੈਅ ਕਰ ਸਕਦੀ ਹੈ। ਗੱਡੀ ਦੀ ਸਫ਼ਰ ਤੈਅ ਕਰਨ ਦੀ ਸਮ ਰੱਥਾ ਡਰਾਈ ਵਰ ਦੇ ਤਜ਼ ਰਬੇ ਅਤੇ ਸੜਕ ਦੀ ਹਾਲਤ ਤੇ ਵੀ ਨਿ-ਰ-ਭ-ਰ ਕਰਦੀ ਹੈ।ਇਸ ਗੱਡੀ ਦੀ ਕੀਮਤ ਲੱਗ ਭੱਗ ਇੱਕ ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ਵਿੱਚ ਚਾਰ ਸਵਾਰੀਆਂ ਬੈਠ ਸਕ ਦੀਆਂ ਹਨ। ਇਸ ਕਾਰ ਦਾ ਨਾਮ ਚਾਗਲੀ ਨੈਮੇਕਾ ਰੱਖਿਆ ਗਿਆ ਹੈ। ਕੰਪਨੀ ਵੱਲੋਂ ਕਾਰ ਦੀ ਇੱਕ ਸਾਲ ਦੀ ਵਾ ਰੰਟੀ ਦੀ ਸੁ ਵਿਧਾ ਦਿੱਤੀ ਜਾਂਦੀ ਹੈ। ਇਸ ਕਾਰ ਵਿੱਚ 60 ਵੀਂ ਦੀ ਸ-ਮ-ਰੱ-ਥਾ ਵਾਲਾ 45 ਇਹ ਐੱਚ ਦਾ ਬੈਟ ਰੀ ਪੈ ਕ ਹੈ।
ਜੋ 6 ਤੋਂ 8 ਘੰਟੇ ਵਿੱਚ ਚਾਰਜ ਹੋ ਜਾਂਦਾ ਹੈ। ਚਾਂਗਲੀ ਨੈਮੇਕਾ ਦੀ ਵੱਧ ਤੋਂ ਵੱਧ ਸਪੀਡ 35 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਗੱਡੀ ਦਾ ਆਪਣਾ ਵਜ਼ਨ 323 ਕਿਲੋਮੀਟਰ ਹੈ।ਇਹ ਗੱਡੀ 3 ਕੁਇੰਟਲ ਵਜ਼ਨ ਚੁੱਕਣ ਦੀ ਸ-ਮ-ਰੱ-ਥਾ ਰੱਖਦੀ ਹੈ। ਇਸ ਗੱਡੀ ਦੀ ਮੋਟਰ 1200 ਵਾਟ ਦੀ ਹੈ ਅਤੇ ਇਹ 1.6 ਹਾਰਸ ਪਾਵਰ ਦੀ ਊਰਜਾ ਪੈਦਾ ਕਰਦੀ ਹੈ।
ਕਾਰ ਵਿੱਚ ਖੱਬੇ ਪਾਸੇ ਸਟੀਅਰਿੰਗ ਵੀਲ ਅਤੇ ਰੀਅਲ ਵੀਲ ਹੈ। ਕਮਰਸ਼ੀਅਲ ਸ਼ਾਪਿੰਗ ਸਾਈਟ ਤੇ ਚਾਗਲੀ ਨੈਮੇਕਾ ਦੀ ਕੀਮਤ 900 ਡਾਲਰ ਹੈ ਪਰ ਬੈਟਰੀ ਪੈਕ ਦੀ ਕੀਮਤ ਨਾਲ ਜੋੜ ਕੇ 1200 ਡਾਲਰ ਬਣਦੇ ਹਨ। ਜਦ ਕਿ ਸ਼ਿਪਿੰਗ ਖ਼ਰਚਾ ਜੋੜ ਕੇ ਇਸ ਦੀ ਕੀਮਤ 3000 ਡਾਲਰ ਤੱਕ ਪਹੁੰਚ ਜਾਂਦੀ ਹੈ।