Home / ਤਾਜ਼ਾ ਖਬਰਾਂ / ਰੇਲ ਰੋਕੋ ਪ੍ਰੋਗਰਾਮ ਵਿਚ ਦੇਖੋ ਯਾਤਰੀ ਕੀ ਕਰ ਰਹੇ

ਰੇਲ ਰੋਕੋ ਪ੍ਰੋਗਰਾਮ ਵਿਚ ਦੇਖੋ ਯਾਤਰੀ ਕੀ ਕਰ ਰਹੇ

ਬੀਤੇ ਕੱਲ UP ਵਿਚ ਹੂਈ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਵਿਚ ਕਿਸਾਨ ਜਥੇਬੰਦੀਆਂ ਵਲੋਂ ਰੇਲ ਰੋਕੋ ਪ੍ਰੋਗਰਾਮ ਰੱਖਿਆ ਗਿਆ ਸੀ |ਇਹ ਪ੍ਰੋਗਰਾਮ ਪੂਰੀ ਤਰਾਂ ਸਫਲ ਵੀ ਰਿਹਾ |ਪਰ ਇਸ ਦੌਰਾਨ ਕੁੱਛ ਤਸਵੀਰ ਸਾਹਮਣੇ ਆਇਆ ਨੇ ਜਿਨ੍ਹਾਂ ਨੇ ਸਭ ਦ ਅੱਧੀਆਂ ਆਪਣੇ ਵਲ ਖਿਚਿਆ |ਤਸਵੀਰਾਂ ਜਿਲਾ ਫਿਰੋਜ਼ਪੁਰ ਦੇ ਖਾਈਵਾਲਾ ਰੇਲਵੇ ਸਟੇਸ਼ਨ ਦੀਆ ਨੇ ਜਿਥੇ ਕਿ ਕਿਸਾਨ ਯੂਨੀਅਨ ਵਲੋਂ ਹਨੂੰਮਾਨਗੜ੍ਹ ਜਾ ਰਹੀ ਰੇਲ ਗੱਡੀ ਨੂੰ ਰੋਕਿਆ ਗਿਆ ਸੀ |

ਪਰ ਇਸ ਦੌਰਾਨ ਗੁਜਰਾਤ ਤੋਂ ਜਲੰਧਰ ਜਾ ਰਹੇ ਯਾਤਰੀਆਂ ਵਲੋਂ ਰੇਲ ਵਿੱਚੋ ਉਤਰ ਕੇ ਗੁਜਰਾਤ ਦਾ ਪ੍ਰਸਿੱਧ ਨਾਚ ਗੜਵਾ ਖੇਡਣਾ ਸ਼ੁਰੂ ਕਰ ਦਿੱਤਾ ਗਿਆ |ਐਥੇ ਬੈਠੇ ਯਾਤਰੀਆਂ ਨੇ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆ ਮੰਗਾ ਮੰਨਿਆ ਚਾਹੀਦੀਆਂ ਨੇ ਤੇ ਜੋ ਉਹ ਏਨੇ ਸਮੇ ਤੋਂ ਮੋਰਚੇ ਵਿਚ ਬੈਠੇ ਹਨ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ |ਕਿਉਕਿ ਕਿਸਾਨਾਂ ਕਰਕੇ ਹੀ ਸਾਰੀ ਦੁਨੀਆ ਨੂੰ ਖਾਨ ਦੇ ਲਈ ਅੰਨ ਮਿਲਦਾ ਹੈ |

ਥੋੜੇ ਬਹੁਤ ਯਾਤਰੀ ਪ੍ਰੇਸ਼ਾਨ ਹੁੰਦੇ ਵੀ ਨਜ਼ਰ ਆਏ ਕਿਉਕਿ ਕੁੱਛ ਨੇ ਕੰਮ ਕਾਰ ਤੇ ਜਾਣਾ ਸੀ |ਪਰ ਫਿਰ ਵੀ ਲੋਕ ਨੇ ਹੀ ਕਿਹਾ ਕਿ ਅੱਸੀ ਕਿਸਾਨਾਂ ਦੇ ਨਾਲ ਹਾਂ ਚਾਹੇ ਅਸੀਂ ਪ੍ਰੇਸ਼ਾਨ ਹੀ ਹੋ ਰਹੇ ਹਾਂ |ਕਿਉਕਿ ਕਿੱਸਿਆਂ ਹੀ ਹਨ ਜਿਨ੍ਹਾਂ ਕਰਕੇ ਅਸੀਂ ਰੋਟੀ ਖਾ ਪਾਉਂਦੇ ਹਾਂ | ਐਥੇ ਇਹ ਵੀ ਦੱਸ ਦੇਈਏ ਕਿ ਕਿਸਾਨਾਂ ਵਲੋਂ ਇਹ ਐਲਾਨ ਪਹਿਲਾ ਹੀ ਕਰ ਦਿੱਤਾ ਗਿਆ ਸੀ |

ਤੇ ਯਾਤਰੀ ਵੀ ਹੁਣ ਕਿਸਾਨਾਂ ਦੀ ਹਮਾਇਤ ਦੇ ਵਿਚ ਉਤਰੇ ਹਨ ਤੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਛੱਡ ਕੇ ਹੀ ਕਹਿ ਰਹੇ ਹਨ ਸਰਕਾਰ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ |ਪਿੱਛਲੇ ਲੰਬੇ ਸਮੇ ਤੋਂ ਕਿਸਾਨ ਵੀਰ ਵੱਖ ਵੱਖ ਥਾਵਾਂ ਤੇ ਕਾਲੇ ਕ਼ਾਨੂਨ ਰੱਧ ਕਰਵਾਉਣ ਦੇ ਲਈ ਮੋਰਚੇ ਲਾਈ ਬੈਠੇ ਹਨ |ਕਿਸਾਨ ਭਰਾਵਾਂ ਦਾ ਕਹਿਣਾ ਹੀ ਹੈ ਕਿ ਉਹ ਕ਼ਾਨੂਨ ਰੱਦ ਕਰਵਾ ਕੇ ਫਿਰ ਹੀ ਵਾਪਿਸ ਘਰ ਨੂੰ ਜਾਣਗੇ |ਦੇਖੋ ਰੇਲਵੇ ਸਟੇਸ਼ਨ ਦੀ ਇਹ ਵੀਡੀਓ

About Jagjit Singh

Check Also

ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਜਿਵੇ ਕਿ ਸਾਰੇ ਹੀ ਜਾਂਦੇ ਹਨ ਕਿ ਕਿਸਾਨ ਅੰਦੋਲਨ ਨੂੰ ਚਲਦੇ ਲੰਬਾ ਸਮਾਂ ਹੋਗਿਆ |ਦਿਨ …

Leave a Reply

Your email address will not be published. Required fields are marked *