Home / ਤਾਜ਼ਾ ਖਬਰਾਂ / ਰੇਡ ਕਰਨ ਆਈ ਮੈਡਮ ਪਿੱਛੇ ਕਹੀ ਲੈਕੇ ਪੈ ਗਿਆ ਕਿਸਾਨ, ਪਾਈਆਂ ਭਾਜੜਾਂ ਤੇ ਗੱਡੀ ਵੀ ਤੋੜ ਦਿੱਤੀ- ਦੇਖੋ ਵੀਡੀਓ

ਰੇਡ ਕਰਨ ਆਈ ਮੈਡਮ ਪਿੱਛੇ ਕਹੀ ਲੈਕੇ ਪੈ ਗਿਆ ਕਿਸਾਨ, ਪਾਈਆਂ ਭਾਜੜਾਂ ਤੇ ਗੱਡੀ ਵੀ ਤੋੜ ਦਿੱਤੀ- ਦੇਖੋ ਵੀਡੀਓ

ਸਾਹਨੇਵਾਲ ਦੇ ਪਿੰਡ ਬਕਰ ਗੁੱਜਰਾਂ ਵਿਚ ਇਕ ਕਿਸਾਨ ਗੁਰਪ੍ਰੀਤ ਗਿੱਲ ਉਰਫ ਗੋਪੀ ਗਿੱਲ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲ ਕੇ ਖੇਤੀਬਾੜੀ ਵਿਭਾਗ ਦੇ 2 ਅਧਿਕਾਰੀਆਂ ਇੱਕ ਮਰਦ ਅਤੇ ਇੱਕ ਮਹਿਲਾ ਨਾਲ ਖਿੱ-ਚ ਧੂ-ਹ ਕਰਨ ਅਤੇ ਉਨ੍ਹਾਂ ਦੀ ਗੱਡੀ ਤੋ-ੜ-ਨ ਦਾ ਮਾਮਲਾ ਸਾਹਮਣੇ ਆਇਆ ਹੈ। ਚਾਰ ਜਣੇ ਕਿਸਾਨ ਨੂੰ ਝੋਨਾ ਲਗਾਉਣ ਤੋਂ ਰੋ-ਕ-ਣ ਲਈ ਗਏ ਸਨ। ਸਰਕਾਰ ਵੱਲੋਂ ਝੋਨਾ ਲਗਾਉਣਾ ਸ਼ੁਰੂ ਕਰਨ ਲਈ 10 ਜੂਨ ਦਾ ਸਮਾਂ ਤੈਅ ਕੀਤਾ ਗਿਆ ਹੈ। ਪਰ ਇਸ ਕਿਸਾਨ ਨੇ 8 ਜੂਨ ਨੂੰ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਰਕੇ ਇਹ ਅਧਿਕਾਰੀ ਉਸ ਨੂੰ ਰੋ-ਕ-ਣ ਗਏ ਸਨ ਕਿ ਅਜੇ ਝੋਨਾ ਨਾ ਲਗਾਇਆ ਜਾਵੇ।ਖੇਤੀਬਾੜੀ ਅਫ਼ਸਰ ਹੁਸਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਖੁਦ ਅਤੇ ਉਨ੍ਹਾਂ ਦੇ ਨਾਲ ਖੇਤੀ ਬਾੜੀ ਅਧਿਕਾਰੀ ਜਤਿੰਦਰ ਪਾਲ ਸਿੰਘ ਮੈਡਮ ਨਿਧੀ ਅਤੇ ਏ ਐੱਸ ਆਈ ਚਰਨਜੀਤ ਸਿੰਘ ਪਿੰਡ ਬਕਰ ਗੁੱਜਰਾਂ ਦੇ ਕਿਸਾਨ ਗੋਪੀ ਗਿੱਲ ਨੂੰ ਝੋਨਾ ਲਾਉਣ ਤੋਂ ਰੋ-ਕ-ਣ ਗਏ ਸਨ। ਉਨ੍ਹਾਂ ਨੇ ਜਾ ਕੇ ਗੱਲ ਬਾਤ ਸ਼ੁਰੂ ਕੀਤੀ ਸੀ ਕਿ ਉਨ੍ਹਾਂ ਨਾਲ ਤ-ਕ-ਰਾ-ਰ ਕਰਨ ਲੱਗਾ।

ਇਸ ਤੇ ਜਤਿੰਦਰ ਪਾਲ ਸਿੰਘ ਅਤੇ ਏਐੱਸਆਈ ਚਰਨਜੀਤ ਸਿੰਘ ਤਾਂ ਉੱਥੋਂ ਤੁਰ ਪਏ ਪਰ ਕਿਸਾਨ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋ-ੜ ਦਿੱਤੇ। ਹੁਸਨਦੀਪ ਸਿੰਘ ਅਨੁਸਾਰ ਗੋਪੀ ਕੋਲ ਕਹੀ ਸੀ। ਉਸ ਨੇ ਇੱਕ ਹੋਰ ਕਿਸਾਨ ਨੂੰ ਵੀ ਬੁਲਾ ਲਿਆ।ਹੁਸਨਦੀਪ ਦਾ ਕਹਿਣਾ ਹੈ ਕਿ ਕਿਸਾਨ ਨੇ ਉਨ੍ਹਾਂ ਦੀ ਕੂ-ਹ-ਣੀ ਅਤੇ ਗਿੱ-ਟੇ ਤੇ ਕਹੀ ਮਾ-ਰੀ। ਫੇਰ ਉਸਨੇ ਮੈਡਮ ਨਿਧੀ ਦੀ ਪਿੱਠ ਤੇ ਸੱ-ਟ ਮਾ-ਰੀ। ਉਨ੍ਹਾਂ ਨੂੰ ਧੱ-ਕੇ ਮਾ-ਰੇ ਅਤੇ ਡੰਡਾ ਮਾ-ਰ ਕੇ ਉਨ੍ਹਾਂ ਦਾ ਮੋਬਾਇਲ ਵੀ ਤੋ-ੜ ਦਿੱਤਾ।

ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਹ ਆਪ ਸਮਰਾਲੇ ਹਸਪਤਾਲ ਵਿੱਚ ਆ ਗਏ ਹਨ। ਉਨ੍ਹਾਂ ਨੇ ਕਿਸਾਨ ਤੇ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਪੁਲਿਸ ਘ-ਟ-ਨਾ ਸਥਾਨ ਤੇ ਪਹੁੰਚ ਗਈ। ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਕਿ ਖੇਤੀਬਾੜੀ ਅਧਿਕਾਰੀਆਂ ਦਾ ਕਿਸੇ ਕਿਸਾਨ ਨਾਲ ਵਿ-ਵਾ-ਦ ਹੋਇਆ ਹੈ। ਉਨ੍ਹਾਂ ਨੇ ਸੱ-ਟਾਂ ਲਿਖ ਲਈਆਂ ਹਨ ਅਤੇ ਐ-ਕ-ਸ-ਰੇ ਕਰਵਾਇਆ ਜਾ ਰਿਹਾ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.