Home / ਤਾਜ਼ਾ ਖਬਰਾਂ / ਰਿਕੇਸ਼ ਟਿਕੈਤ ਫਿਰ ਚਰਚਾ ਵਿਚ

ਰਿਕੇਸ਼ ਟਿਕੈਤ ਫਿਰ ਚਰਚਾ ਵਿਚ

ਦਿੱਲੀ ਪੁਲਸ ਵੱਲੋਂ ਲਗਾਈਆਂ ਗਈਆਂ ਕਿੱਲਾ ਤੇ ਰਿਕੇਸ਼ ਟਿਕੈਤ ਨੇ ਫੁੱਲ ਬੀਜ ਦਿੱਤੇ ਹਨ। ਆਉ ਦੇਖਦੇ ਹਾਂ ਪੂਰੀ ਵੀਡੀਓ ਜਾਣਕਾਰੀ ਅਨੁਸਾਰ ।ਦੱਸ ਦਈਏ ਕਿ ਇਸ ਸਮੇਂ ਦਿੱਲੀ ਕਿਸਾਨੀ ਘੋਲ ਚ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਚ ਰਿਕੇਸ਼ ਟਿਕੈਤ ਛਾਏ ਹੋਏ ਹਨ।

ਖਬਰਾਂ ਤੋਂ ਲੈ ਟੀਵੀ ਤੱਕ ਉਨ੍ਹਾਂ ਦੇ ਚਰਚੇ ਹਨ। ਇੱਥੋਂ ਤੱਕ ਕਿ ਪੰਜਾਬੀ ਭਾਈਚਾਰੇ ਦੇ ਲੋਕ ਵੀ ਰਿਕੇਸ਼ ਟਿਕੈਤ ਦੇ ਫੈਨ ਹੋ ਗਏ ਹਨ ਤੇ ਉਨ੍ਹਾਂ ਨੂੰ ਵੱਡੇ-ਵੱਡੇ ਸਨਮਾਨ ਚਿੰਨ੍ਹ ਦੇ ਰਹੇ ਤੇ ਨਾਲ ਹੀ ਉਨ੍ਹਾਂ ਨੂੰ ਸਿਰੋਪੇ ਪਾਏ ਜਾ ਰਹੇ ਹਨ।। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ 6 ਫਰਵਰੀ ਨੂੰ ਤਿੰਨ ਘੰਟੇ ਚੱਲਣ ਵਾਲਾ’ ਚੱਕਾ ਜਾ ਮ ‘ਯੂ ਪੀ ਅਤੇ ਉਤਰਾਖੰਡ ਵਿੱਚ ਨਹੀਂ ਹੋਵੇਗਾ।ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਯੂ ਪੀ ਅਤੇ ਉਤਰਾਖੰਡ ਦੇ ਕਿਸਾਨ ਜਾਮ ਨਹੀਂ ਕਰਨਗੇ।

ਇਹ ਫੈਸਲਾ ਗੰਨੇ ਦੀ ਕਟਾਈ ਅਤੇ ਗੰਨੇ ਦਾ ਮਿੱਲ ਤੱਕ ਪਹੁੰਚਣ ਕਾਰਨ ਲਿਆ ਗਿਆ ਹੈ। ਤਹਿਸੀਲ ਅਤੇ ਕੁਲੈਕਟਰੋਰੇਟ ਪੱਧਰ ‘ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ।ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਸਟੈਂਡਬਾਏ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਯੂ ਪੀ ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਕਦੇ ਵੀ ਦਿੱਲੀ ਆਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਦਿੱਲੀ ਆ ਜਾਣਗੇ।ਜਿਕਰਜੋਗ ਹੈ ਕਿ ਰਿਕੇਸ਼ ਟਿਕੇਤੀ ਨੇ ਦੁਬਾਰਾ ਇਸ ਅੰਦੋਲਨ ਦੇ ਵਿਚ ਜਾਨ ਪਾਈ |ਰਿਕੇਸ਼ਇਸ ਅੰਦੋਲਨ ਦੇ ਨਾਲ ਡੱਟ ਕੇ ਖੜ੍ਹ ਗਿਆ ਤੇ ਉਸਦੇ ਨਾਲ ਉਸਦੇ ਸਮਰਥਨ ਵੀ ਦਿੱਲੀ ਵੱਲ ਨੂੰ ਚਲ ਪਏ ਸੀ |

ਫਿਲਹਾਲ ਤਾ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅੰਦੋਲਨ ਕਿਸ ਦਿਸ਼ਾ ਨੂੰ ਜਾਵੇਗਾ ਪਾਰ ਕਿਸਾਨਾਂ ਦੇ ਦ੍ਰਿੜ ਇਰਾਦੇ ਨੇ ਤੇ ਇਹ ਕਹਿਣਾ ਬਿਲਕੁਲ ਠੀਕ ਹੋਵੇਗਾ ਕਿ ਕਿਸਾਨ ਇਸ ਅੰਦੋਲਨ ਨੂੰ ਜਿੱਤ ਕੇ ਹੀ ਵਾਪਿਸ ਆਉਣਗੇ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.