ਬਰਨਾਲਾ ਦੇ ਥਾਣਾ ਰੂੜੇਕੇ ਵਿਖੇ ਇੱਕ ਨੌਜਵਾਨ ਨੂੰ ਵਿਦੇਸ਼ ਲਿਜਾਣ ਦੇ ਨਾਮ ਤੇ ਉਸ ਦੀ ਆਪਣੀ ਪਤਨੀ ਸਾਵਨਪ੍ਰੀਤ ਕੌਰ ਵੱਲੋਂ 20-25 ਲੱਖ ਰੁਪਏ ਦਾ ਚੂ-ਨਾ ਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਲੜਕੀ ਦੇ ਸਹੁਰੇ ਪਰਿਵਾਰ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਲੈ ਜਾਵੇਗੀ। ਲੜਕੀ ਦੀ ਫਾਈਲ ਰਿ-ਫਿ-ਊ-ਜ਼ ਹੋ ਜਾਣ ਤੇ ਉਹ ਪੈਸੇ ਰਿਫੰਡ ਕਰਵਾ ਕੇ ਅਤੇ ਗਹਿਣੇ ਲੈ ਕੇ ਭੱਜ ਗਈ। ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।ਪੁਲਿਸ ਨੇ ਮਾ-ਮਲਾ ਦਰਜ ਕਰਕੇ ਲੜਕੀ ਅਤੇ ਉਸ ਦੇ ਭਰਾ ਉਸ ਦੇ ਪਿਤਾ ਸਮੇਤ ਚਾਰ ਜਣਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ 2 ਸਾਲ ਪਹਿਲਾਂ ਉਸ ਦਾ ਵਿਆਹ ਪਿੰਡ ਸੋਹੀਆਂ ਦੀ ਸਾਵਨਪ੍ਰੀਤ ਕੌਰ ਨਾਲ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾਈ। ਉਸ ਦੀ ਵਿਦੇਸ਼ ਜਾਣ ਦੀ ਫੀਸ ਭਰੀ। ਕਿਸੇ ਕਾਰਨ ਕਰਕੇ ਉਸ ਦੀ ਪਤਨੀ ਦੀ ਫਾਈਲ ਰਿਫਿ-ਊਜ਼ ਹੋ ਗਈ ਅਤੇ ਉਹ ਸਾਰੇ ਪੈਸੇ ਰਿਫੰਡ ਕਰਵਾ ਕੇ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕਰਵਾ ਕੇ ਲੰਘ ਗਈ।ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਤਨੀ ਦੇ ਖਾਤੇ ਵਿੱਚ ਲੱਗਭੱਗ 13 ਲੱਖ ਰੁਪਏ ਪਾਏ ਸਨ। ਇਸ ਤੋਂ ਬਿਨਾਂ ਉਹ 4 ਤੋਲੇ ਸੋਨਾ, ਉਸ ਦੇ ਸਰਟੀਫਿਕੇਟ, ਪਾਸਪੋਰਟ ਅਤੇ ਦਸਤਖਤ ਕੀਤੇ ਹੋਏ 4 ਚੈੱਕ ਵੀ ਲੈ ਗਈ ਹੈ। ਨੌਜਵਾਨ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਨੌਜਵਾਨ ਦੀ ਮਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਨੂੰਹ ਉਨ੍ਹਾਂ ਨੂੰ 20-25 ਲੱਖ ਰੁਪਏ ਦਾ ਚੂਨਾ ਲਗਾ ਗਈ ਹੈ। ਉਨ੍ਹਾਂ ਨੂੰ ਉ-ਮੀ-ਦ ਸੀ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਲੈ ਜਾਵੇਗੀ।ਉਨ੍ਹਾਂ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਜਾਂਚ ਕਰਤਾ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਐਸਐਸਪੀ ਵੱਲੋਂ ਜਾਂਚ ਦੀ ਜ਼ਿੰ-ਮੇ-ਵਾ-ਰੀ ਦਿੱਤੀ ਗਈ ਹੈ। ਜਾਂਚ ਦੌਰਾਨ ਲੜਕੀ ਪਰਿਵਾਰ ਵੱਲੋਂ ਲੜਕੇ ਪਰਿਵਾਰ ਨਾਲ ਕੀਤਾ ਗਿਆ ਧੋ-ਖਾ ਸਾਬਿਤ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਲੜਕੀ, ਉਸ ਦੇ ਪਿਤਾ ਅਤੇ ਉਸ ਦੇ ਭਰਾ ਸਮੇਤ 4 ਜਣਿਆਂ ਤੇ ਮਾ-ਮਲਾ ਦਰਜ ਕੀਤਾ ਹੈ। ਪੁਲਿਸ ਜਲਦੀ ਹੀ ਉਨ੍ਹਾਂ ਨੂੰ ਕਾ-ਬੂ ਕਰ ਲਵੇਗੀ।
