Home / ਤਾਜ਼ਾ ਖਬਰਾਂ / ਰਾਜੇਵਾਲ ਨੇ ਕਰਤਾ ਵੱਡਾ ਐਲਾਨ

ਰਾਜੇਵਾਲ ਨੇ ਕਰਤਾ ਵੱਡਾ ਐਲਾਨ

ਕਿਸਾਨੀ ਅੰਦੋ-ਲਨ ਚਲਦੇ ਨੂੰ ਤਕਰੀਬਨ ਦੋ ਮਹੀਨੇ ਹੋ ਗਏ |ਇਸ ਤੇ ਬਾਰ ਬਾਰ ਮੀਟਿੰਗਸ ਵੀ ਹੋਇਆ ਜਿਸਦਾ ਸਿੱਟਾ ਹਾਲੇ ਤਕ ਕੁੱਛ ਖਾਸ ਨਿਕਲ ਨਹੀਂ ਸਕਿਆ |ਜਿਵੇ ਕਿ ਆਪ ਸਭ ਨੂੰ ਪਤਾ ਹੈ ਕਿ 8 ਜਨਵਰੀ ਨੂੰ ਕਿਸਾਨਾਂ ਦੀ ਮੀਟਿੰਗ ਸੀ |ਤੇ ਉਹ ਮੀਟਿੰਗ ਤੋਂ ਬਾਦ ਕਿਸਾਨਾਂ ਦੇ ਮੋਹਤਬਰ ਆਗੂ ਰਾਜੇਵਾਲ ਸਾਬ ਨਾਲ ਗੱਲਬਾਤ ਕੀਤੀ ਗਈ ਤੇ ਪੁੱਛਿਆ ਗਿਆ ਕਿ ਮੀਟਿੰਗ ਦਾ ਸਿੱਟਾ ਕੀ ਨਿਕਲਿਆ |

ਤਾ ਓਹਨਾ ਦਸਿਆ ਕਿ ਸਰਕਾਰ ਤੋਂ ਸਾਨੂ ਕੋਈ ਬਹੁਤੀ ਆਸ ਤਾ ਨਹੀਂ ਹੈ ਪਰ ਫਰ ਵੀ ਅੱਜ ਦੀ ਮੀਟਿੰਗ ਬਹੁਤ ਹੀ ਬੇਸਿੱਟਾ ਤੇ ਬੇ-ਸਵਾਦੀ ਰਹੀ |ਓਹਨਾ ਕਿਹਾ ਕਿ ਪਤਾ ਨੀ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਇਹ ਕਮ-ਜ਼ੋਰ ਨੇ ਪਰ ਅਸੀਂ ਸਾਫ ਸਾਫ ਸਰਕਾਰ ਨੂੰ ਬੋਲ ਆਏ ਹਾਂ ਕਿ ਜਦ ਤਕ ਬਿੱਲ ਵਾਪਿਸ ਨਹੀਂ ਲਏ ਜਾਂਦੇ ਅਸੀਂ ਵਾਪਿਸ ਨਹੀਂ ਜਾਣਾ |ਓਹਨਾ ਕਿਹਾ ਕਿ ਸ਼ਾਇਦ ਭਾਜਪਾ ਨੂੰ ਕਿਸਾਨਾਂ ਦੇ ਨਾਲ ਕੋਈ ਵੀ ਸਰੋਕਾਰ ਨਹੀਂ ਇਸੇ ਲਈ ਉਹ ਸਾਨੂ ਲਮਕਾਈ ਚਲੇ ਜਾ ਰਹੇ ਨੇ |ਰਾਜੇਵਾਲ ਨੇ ਸਾਫ ਸਾਫ ਕਿਹਾ ਕਿ ਤੁਹਾਨੂੰ ਗ਼ਲਤ ਫ-ਹਿਮੀ ਹੈ ਕਿ ਅੰਦੋ-ਲਨ ਖ਼-ਤ-ਮ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਵੇਗਾ ਸਗੋਂ ਇਹ ਅੰਦੋਲਨ ਹੋਰ ਵੀ ਅੱਗੇ ਵੱਧ ਰਿਹਾ ਹੈ |

ਓਹਨਾ ਕਿਹਾ ਕਿ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਕਰੀਬ ਚਾਰ ਸੌ ਜਥੇਬੰਦੀਆਂ ਬਿੱਲਾ ਦੀ ਹਮਾਇਤ ਵਿਚ ਨੇ ਪਰ ਰਾਜੇਵਾਲ ਦਾ ਕਹਿਣਾ ਸੀ ਕਿ ਇਸ ਤਰਾਂ ਦੀਆ ਵਿਕਾਊ ਜਥੇਬੰਦੀਆਂ ਤਾ ਜਿੰਨੀਆਂ ਮਰਜੀ ਬਣਾ ਲਓ |ਓਹਨਾ ਕਿਹਾ ਡੇਢ ਮਹੀਨੇ ਦੇ ਕਰੀਬ ਕਿਸਾਨ ਅੰਦੋ-ਲਨ ਦੇ ਵਿਚ ਬੈਠੇ ਹਨ ਤੇ ਅਤੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ ਜੋ ਅੰਦੋਲਨ ਨੂੰ ਹਮਾਇਤ ਕਰ ਰਹੇ ਹਨ |ਓਹਨਾ ਬਾਰ ਬਾਰ ਹੀ ਗੱਲ ਕਹਿ ਕਿ ਇਹ ਅੰਦੋਲਨ ਬਿਨਾ ਮੰਗ ਮੰਨੇ ਖਤਮ ਹੋਜੂਗਾ ਤਾ ਇਹ ਓਹਨਾ ਦੀ ਬਹੁਤ ਵੱਡੀ ਗ਼-ਲ-ਤ ਫਹਿ-ਮੀ ਆ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.