Home / ਤਾਜ਼ਾ ਖਬਰਾਂ / ਇਸ ਸੋਹਣੀ ਸੁਨੱਖੀ ਮੁਟਿਆਰ ਬਾਰੇ ਆਈ ਮਾੜੀ ਖਬਰ

ਇਸ ਸੋਹਣੀ ਸੁਨੱਖੀ ਮੁਟਿਆਰ ਬਾਰੇ ਆਈ ਮਾੜੀ ਖਬਰ

ਸਮਾਜ ਰਿਸ਼ਤਿਆਂ ਦਾ ਇੱਕ ਜਾਲ ਹੈ। ਪਹਿਲਾਂ ਲੋਕ ਰਿਸ਼ਤੇ ਦਾ ਮਤਲਬ ਸਮਝਦੇ ਸਨ ਪਰ ਅੱਜ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ। ਪੈਸੇ ਪਿੱਛੇ ਸਾਰੀ ਦੁਨੀਆਂ ਕਮਲੀ ਹੋਈ ਪਈ ਹੈ। ਆਪਣੀਆਂ ਦੀ ਕਿਸੇ ਨੂੰ ਫਿਕਰ ਹੀ ਨਹੀਂ ਹੈ। ਪੈਸੇ ਪਿੱਛੇ ਭਰਾ-ਭਰਾ ਨੂੰ, ਪੁੱਤ-ਪਿਓ ਨੂੰ, ਇੱਥੋਂ ਤਕ ਕਿ ਮਾਵਾਂ ਵੀ ਪੈਸੇ ਲਈ ਆਪਣੇ ਬੱਚੇ ਦੀ ਜਾ-ਨ ਲੈ ਲੈਂਦੀਆਂ ਹਨ। ਹਰ ਦੂਜੇ ਤੀਜੇ ਦਿਨ ਹੀ ਅਜਿਹੀਆਂ ਖਬਰਾਂ ਪੜ੍ਹ ਕੇ ਦਿਲ ਨੂੰ ਇੱਕ ਵੱਡਾ ਝ-ਟ-ਕਾ ਲੱਗਦਾ ਹੈ।

ਇੱਕ ਅਜਿਹਾ ਹੀ ਹੋਸ਼ ਉਡਾਉਣ ਵਾਲਾ ਮਾਮਲਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਾਗੜੀਆ ਵਿੱਚੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਵੱਲੋਂ ਜਮੀਨ ਦੀ ਵੱ-ਟ ਪਿੱਛੇ ਆਪਣੇ ਚਾਚੇ ਦੀ ਧੀ ਦੀ ਜਾਨ ਲੈ ਲਈ ਗਈ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਕਿਸਾਨ ਅਮਰਜੀਤ ਸਿੰਘ ਫੌਜ ਵਿਚੋਂ ਸੇਵਾ ਮੁਕ-ਤ ਸੀ ਅਤੇ ਹੁਣ ਬੈਂਕ ਵਿੱਚ ਨੌਕਰੀ ਕਰ ਰਿਹਾ ਹੈ। ਉਸ ਦਾ ਆਪਣੇ ਭਤੀਜੇ ਜਿਸ ਦਾ ਨਾਂ ਮਨਪ੍ਰੀਤ ਸਿੰਘ ਹੈ, ਨਾਲ ਜਮੀਨ ਦੀ ਵੱ-ਟ ਦਾ ਰੋਲਾ ਸੀ।

ਭਤੀਜਾ ਮਨਪ੍ਰੀਤ ਸਿੰਘ ਧੱਕੇ ਨਾਲ ਵੱ-ਟ ਵਾਹ ਰਿਹਾ ਸੀ। ਜਦੋਂ ਅਮਰਜੀਤ ਸਿੰਘ ਦਾ ਪਰਿਵਾਰ ਉਸ ਨੂੰ ਰੋ-ਕ-ਣ ਗਿਆ ਤਾ ਮਨਪ੍ਰੀਤ ਸਿੰਘ ਨੇ ਇਨ੍ਹਾਂ ਤੇ ਟਰੈਕਟਰ ਚੜ੍ਹਾ-ਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸਨੇ 21 ਸਾਲਾ ਲਡ਼ਕੀ ਸੁਮਨਦੀਪ ਕੌਰ ਦੇ ਸਿਰ ਤੇ ਟਰੈਕਟਰ ਦਾ ਟਾਇਰ ਚੜਾ ਦਿੱਤਾ। ਜਿਸ ਨਾਲ ਉਸ ਦੀ mot ਹੋ ਗਈ। ਜਦ ਕਿ ਲੜਕੀ ਦੀ ਮਾਂ ਦੇ ਸੱ-ਟਾਂ ਲੱਗੀਆਂ ਹਨ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਪਿੰਡ ਬਾਗੜੀਆਂ ਵਿੱਚ ਜਮੀਨ ਦੀ ਵੱ-ਟ ਨੂੰ ਲੈ ਕੇ ਇਕ ਨੌਜਵਾਨ ਨੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਦੇ ਦਿੱਤਾ ਹੈ। ਜਿਸ ਵਿਚ ਲੜਕੀ ਦੀ mot ਹੋ ਗਈ ਹੈ। ਪੁਲੀਸ ਵੱਲੋਂ ਮਾਮ-ਲਾ ਦਰਜ ਕਰ ਲਿਆ ਗਿਆ ਹੈ। ਮਨਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਮੀਤ ਕੌਰ ਤੇ ਬਣਦੀ ਕਾ-ਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮ-ਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.