ਖ਼ਬਰ ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਸਾਹਮਣੇ ਆਈ ਜਿਸ ਵਿਚ ਰਣਜੀਤ ਸਿੰਘ ਜੀ ਹੋਣਾ ਵਲੋਂ ਅੱਜ ਗੁਰਦਵਾਰਾ ਪਰਮੇਸ਼ਰ ਦੁਆਰ ਵਿਚ SIT ਵਲੋਂ ਪੇਸ਼ ਹੋਣਾ ਸੀ ਪਰ ਹੁਣ ਉਹ ਪਟਿਆਲਾ ਦੇ ਸਰਕਟ ਹਾਉਸ ਵਿਚ ਦਾਖਲ ਹੋਏ ਤੇ ਜੋ ਕੇ SIT ਦੀ ਟੀਮ ਅੱਜ ਰਣਜੀਤ ਸਿੰਘ ਵਲੋਂ ਪੁੱਛ ਗਿੱਛ ਕਰੇਗੀ | ਰਣਜੀਤ ਸਿੰਘ ਜੋ ਕੇ ਅੱਜ SIT ਗੁਰੂ ਸਾਹਿਬ ਜ ਦੀ ਹੋਈ ਬੇਅਦਬੀ ਹੋਈ ਉਸ ਬਾਰੇ ਆਪਣੇ ਵਿਚਾਰ ਦਰਜ ਕਰਾਉਣ ਗਏ |
ਬਰਗਾੜੀ ਕਾਂਡ ਬਾਰੇ ਜੋ ਕੇ ਅੱਜ ਭਾਈ ਰਣਜੀਤ ਸਿੰਘ ਜੀ ਹੋਣਾ ਵਲੋਂ ਪੇਸ਼ ਹੋਣਾ ਸੀ ਪਰ ADGP LK ਯਾਦਵ ਦੀ ਟੀਮ ਜੋ ਕੇ ਪਹਿਲਾ ਤੋਂ ਈ ਓਥੇ ਸੀ ਤੇ ਓਹਨਾ ਨੇ ਸਾਰੀ ਪੁੱਛ ਗਿੱਛ ਕਰਨੀ ਸੀ | ਜਦੋ ਕੇ ਪੁੱਛ ਗਿੱਛ ਵਾਲੀ ਟੀਮ ਓਹਨਾ ਤੋਂ ਪਹਿਲਾ ਈ ਪਹੁੰਚ ਗਈ ਸੀ ਪਰ ਜੋ ਕੇ ਭਾਈ ਰਣਜੀਤ ਸਿੰਘ ਜੀ ਦਾ ਕਾਫਲਾ ਅਜੇ ਆ ਰਿਹਾ ਸੀ ਤੇ ਜੋ ਪਿੱਛਲੇ ਦਿਨੀ ਸੁਖਬੀਰ ਬਾਦਲ ਤੇ ਕੈਪਟਨ ਸਰਕਾਰ ਵਲੋਂ ਵੀ ਆਪਣੇ ਬਿਆਨ ਦਰਜ ਕਰਾਏ ਗਏ ਸੀ |
ਜੋ ਕੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕੀਤੀ ਜਾਏ ਤੇ ਸਰਕਾਰ ਵਲੋਂ ਇਹ ਗਿਆ ਸੀ ਕੇ ਅਸੀਂ ਬੇਅਦਬੀ ਕਰਨ ਵਾਲਿਆਂ ਨੂੰ ਬਣਦੀ ਸਜਾ ਦੇਵਾਗੇ | ਪਰ ਜਦੋ ਕੈਪਟਨ ਸਰਕਾਰ ਬਣਨ ਵਾਲੀ ਸੀ ਤੇ ਓਦੋ ਕੈਪਟਨ ਸਾਬ ਨੇ ਦਮਦਮਾ ਸਾਹਿਬ ਦੇ ਵਲ ਹੱਥ ਕਰਕੇ ਸੋਹ ਖਾਦੀ ਸੀ ਮੈ ਮੇਰੀ ਸਰਕਾਰ ਆਉਨ ਤੇ ਮੈ ਸਾਰੇ ਦੋਸ਼ੀਆਂ ਨੂੰ ਸਜਾ ਦਵਾਵਾਂ | ਪਰ ਜਦੋ ਬਾਦਲ ਦੀ ਸਰਕਾਰ ਸੀ ਓਦੋ ਵੀ ਓਹ੍ਨਾ ਨੇ ਕਿੱਸੇ ਵੀ ਦੋਸ਼ੀ ਤੇ ਕੋਈ ਵੀ ਕਾਰਵਾਈ ਨੀਂ ਕੀਤੀ ਸੀ |ਹਾਲੇ ਵੀ ਪੰਥ ਦੇ ਦੋਖੀ ਆਜ਼ਾਦ ਘੁੰਮ ਰਹੇ ਹਨ ਓਨਾ ਦੇ ਉਪਰ ਕੋਈ ਵੀ ਕਿਸੇ ਤਰਾਂ ਦੀ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਸਰਚ ਕੀਤੀ ਜਾ ਰਹੀ ਹੈ |
