ਪੰਜਾਬੀ ਗੀਤ ਅਜਕਲ ਬਹੁਤ ਆਉਂਦੇ ਹਨ ਪਰ ਕੁਸ਼ ਕ ਗੀਤ ਹੀ ਹੁੰਦੇ ਹਨ ਜਿਨ੍ਹਾਂ ਨੂੰ ਪਰਿਵਾਰ ਨਾਲ ਬੈਠ ਕ ਸੁਣਿਆ ਤੇ ਦੇਖਿਆ ਜਾ ਸਕਦਾ ਹੈ |ਪਿੱਛਲੇ ਲੰਮੇ ਸਮੇ ਤੋਂ ਪਰਿਵਾਰਕ ਗੀਤ ਗਾਉਣ ਵਾਲਾ ਰਣਜੀਤ ਬਾਵਾ ਹਾਲ ਵਿਚ ਹੀ ਆਪਣਾ ਇਕ ਨਵਾਂ ਗੀਤ ਰਿਲੀਜ ਕਰ ਕੇ ਹਟਿਆ ਸੀ |ਇਹ ਗੀਤ ਲੋਕ ਵਲੋਂ ਖੂਬ ਪਸੰਦ ਕੀਤਾ ਗਿਆ |ਪਸੰਦ ਆਵੇ ਵੀ ਕਿਊ ਨਾ ਸੱਚੀਆਂ ਗੱਲਾਂ ਜੋ ਸੁਣਾਈਆ ਗਈਆ |ਇਸ ਗੀਤ ਨੂੰ ਤਕਰੀਬਨ 85 ਲੱਖ ਲੋਕ ਵਲੋਂ ਦੇਖਿਆ ਜਾ ਚੁੱਕਾ ਹੈ ਤੇ ਤਕਰੀਬਨ 4 ਲੱਖ 18 ਹਜ਼ਾਰ ਲੋਕ ਵਲੋਂ ਪਸੰਦ ਕੀਤਾ ਜਾ ਸਕਦਾ ਹੈ |
ਪਰ ਕਿ ਤੁਸੀਂ ਜਾਣਦੇ ਹੋ ਹੁਣ ਹਾਲ ਹੀ ਦੇ ਵਿਚ ਇਸ ਗੀਤ ਵਿੱਚੋ ਸ਼ੇਰ ਸਿੰਘ ਰਾਣਾ ਦਾ ਨਾਮ ਕੱ-ਢ ਦਿੱਤਾ ਗਿਆ |ਜੇਕਰ ਹੁਣ ਤੁਸੀਂ ਇਸ ਗੀਤ ਨੂੰ ਦੁਬਾਰਾ ਸੁਣੋਗੇ ਤਾ ਤਕਰੀਬਨ 1 ਮਿੰਟ15 ਸੈਕਿੰਡ ਤੇ ਜਾ ਕੇ ਤੁਸੀਂ ਦੇਖੋਗੇ ਜਿਥੇ ਸ਼ੇਰ ਸਿੰਘ ਰਾਣਾ ਦਾ ਨਾਮ ਆਉਂਦਾ ਸੀ ਉਸ ਦੀ ਜਗਾਹ ਤੇ ਹੁਣ ਇਕ ਮਿਊਜ਼ਿਕ ਵਜਾ ਦਿੱਤਾ ਗਿਆ |
ਇਸ ਬਾਰੇ ਹਾਲੇ ਕੋਈ ਖਾਸ ਪੁਸ਼ਟੀ ਨਹੀਂ ਹੋਈ ਪਰ ਇਕ ਅਨੁਮਾਨ ਦੇ ਮੁਤਾਬਿਕ ਸ਼ੇਰ ਸਿੰਘ ਰਾਣਾ ਇਕ ਅ-ਪ-ਰਾਧੀ ਸੀ ਜਿਸਤੇ ਫੁਲਣ ਦੇਵੀ ਦੀ ਹ-ਤਿ-ਆ ਦੇ ਇਲ-ਜ਼ਾਮ ਸਨ ਤੇ ਸ਼ੇਰ ਸਿੰਘ ਰਾਣਾ ਜੇਲ ਵਿੱਚੋ ਵੀ ਇਕ ਵਾਰ ਫ-ਰਾ-ਰ ਹੋ ਗਿਆ ਸੀ |ਹੋ ਸਕਦਾ ਹੈ ਕਿ ਇਸ ਦੇ ਲਈ ਸਰਕਾਰ ਜਾ ਕਿਸੇ ਸਰਕਾਰੀ ਬੰਦੇ ਨੇ ਰਣਜੀਤ ਬਾਵਾ ਨੂੰ ਸ਼ੇਰ ਸਿੰਘ ਦਾ ਨਾਮ ਹ-ਟਾਉਣ ਲਈ ਕਿਹਾ ਗਿਆ ਹੋਵੇ |
ਸ਼ੇਰ ਸਿੰਘ ਰਾਣਾ ਸਿਆਸਤਦਾਨ ਵੀ ਹਨ ਹੋ ਸਕਦਾ ਹੈ ਓਹਨਾ ਖੁਦ ਕਹਿ ਕ ਆਪਣਾ ਨਾਮ ਹਟਵਾ ਦਿੱਤਾ ਹੋਵੇ |ਖੈਰ ਜੋ ਵੀ ਹੈ ਇਸ ਬਾਰੇ ਜਲਦੀ ਹੀ ਪੁਸ਼ਟੀ ਹੋ ਜਾਵੇਗੀ |ਪਰ ਜੋ ਗੀਤ ਦੇ ਵਿਚ ਰਣਜੀਤ ਬਾਵਾ ਵਲੋਂ ਲਿਖਿਆ ਗਿਆ ਉਹ ਕਲੀ ਕਲੀ ਗੱਲ ਸੱਚ ਦੱਸੀ ਗਈ ਹੈ |ਬਾਕੀ ਦੋਸਤੋ ਤੁਸੀਂ ਕਰੋ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟਸ ਚ ਦਸੋ ਕਿ ਸ਼ੇਰ ਸਿੰਘ ਦਾ ਨਾਮ ਹਟਾਉਣਾ ਚਾਹੀਦਾ ਸੀ ਜਾ ਨਹੀਂ ?
