Home / ਤਾਜ਼ਾ ਖਬਰਾਂ / ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ ਕਿ ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਕਾਰ ਲਗਾਤਾਰ ਜੰ ਗ ਚੱਲ ਰਹੀ ਹੈ ਜਿਸ ਦੇ ਕਰਕੇ ਉੱਥੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਪੜ੍ਹਨ ਲਈ ਗਏ ਹੋਏ ਸਨ ਜੋ ਹਾਲੇ ਤਕ ਯੂਕਰੇਨ ਦੇ ਵਿੱਚ ਹੀ ਫਸੇ ਹੋਏ ਨੇ ਤਾਂ ਉਥੇ ਕੁਝ ਭਾਰਤੀ ਵਿਦਿਆਰਥੀ ਪਹਿਲਾਂ ਭਾਰਤ ਅਾ ਚੁੱਕੇ ਨੇ ਤੇ ਉੱਥੇ ਬਹੁਤ ਸਾਰੇ ਵਿਦਿਆਰਥੀ ਹਾਲੇ ਵੀ ਫਸੇ ਹੋਏ ਹਨ

ਜਿਸ ਨੂੰ ਦੇਖਦੇ ਹੋਏ ਇੱਕ ਕੁੜੀ ਦੇ ਵੱਲੋਂ ਭਾਰਤੀ ਅੰਬੈਸੀ ਵਿੱਚ ਹੁਣ ਰਹਿ ਰਿਹਾ ਹੈ ਜਿਸ ਵਿੱਚ ਉਸ ਵੱਲੋਂ ਕਿਹਾ ਜਾ ਰਿਹਾ ਹੈ ਕੀ ਤੁਸੀਂ ਸਾਡੀ ਮਦਦ ਲਈ ਬੱਸਾਂ ਦਾ ਪ੍ਰਬੰਧ ਕਿੱਥੋਂ ਕਰਵਾਉਂਗੇ ਸਾਨੂੰ ਕਦੋਂ ਤੁਸੀਂ ਭਾਰਤ ਲਿਜਾਵਾਂਗੇ ਪਰ ਅੰਬੈਸੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਮਾਹੌਲ ਠੀਕ ਨਹੀਂ ਹੁੰਦਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਉਸ ਵਿਦਿਆਰਥਣ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਤੁਸੀਂ ਕੱਲ੍ਹ ਦੋ ਬੱਸਾਂ ਭੇਜੀਆਂ ਨੇ

ਉਨ੍ਹਾਂ ਉਪਰ ਕਿਹਾ ਜਾ ਰਿਹਾ ਹੈ ਕਿ ਭਾਰਤੀ ਅੰਬੈਸੀ ਨੇ ਇਹ ਦੋ ਬੱਸਾਂ ਭੇਜੀਆਂ ਹਨ ਜਿਸ ਵਿਚ ਕੁਝ ਸਟੂਡੈਂਟ ਵਾਪਸ ਆ ਗਏ ਨੇ ਭਾਰਤੀ ਅੰਬੈਸੀ ਦੇ ਸ਼ਖਸ ਨੇ ਕਿਹਾ ਕਿ ਅਸੀਂ ਹਾਲੇ ਤਕ ਕੋਈ ਵੀ ਬੱਸ ਨਹੀਂ ਭੇਜੀ ਜੋ ਕੱਲ੍ਹ ਵਸਾਈਆਂ ਨੇ ਉਨ੍ਹਾਂ ਨੇ ਆਪਣੇ ਤੌਰ ਤੇ ਪ੍ਰਾਈਵੇਟ ਬੱਸਾਂ ਕੀਤੀਆਂ ਨੇ ਸਾਡਾ ਉਨ੍ਹਾਂ ਵਿਚ ਕੋਈ ਵੀ ਹੱਥ ਨਹੀਂ ਹੈ ਤਾਂ ਉੱਥੇ ਹੀ ਭਾਰਤੀ ਅੰਬੈਸੀ ਦੇ ਸ਼ਖ਼ਸ ਵੱਲੋਂ ਕਿਹਾ ਜਾ ਰਿਹਾ ਹੈ ਹੈ ਕਿ ਜਿੰਨਾ ਚਿਰ ਇਹ ਰਿਪੋਰਟ ਨਹੀਂ ਖੁੱਲ੍ਹਦੇ ਉਨ੍ਹਾਂ ਚਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਤਾ ਵਿਦਿਆਰਥਣਾਂ ਵੱਲੋਂ ਕਿਹਾ ਜਾ ਰਿਹਾ ਹੈ ਕੀ ਅਸੀਂ ਫੇਰ ਤੋਂ ਹੋਣਾ ਬੰਕਰ ਵਿੱਚ ਬੈਠ ਜਾਈਏ ਤਾਂ ਉਧਰੋਂ ਸ਼ਖਸ ਨੇ ਕਿਹਾ ਹੋਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਉੱਥੇ ਜਾ ਕੇ ਹੀ ਬੈਠ ਜਾਓ ਤਾਂ ਉੱਥੇ ਹੀ ਵਿਦਿਆਰਥਣ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰ ਬੰਕਰ ਇਥੇ ਇੰਨੇ ਹੈ ਨਹੀਂ ਤੇ ਉਸ ਵਿੱਚ ਪਹਿਲਾਂ ਤੋਂ ਹੀ ਲੋਕ ਬੈਠੇ ਨੇ ? ਦੇਖੋ ਪੂਰੀ ਵੀਡੀਓ ਰਿਪੋਰਟ

About Jagjit Singh

Check Also

ਹਿਮਾਂਸ਼ੀ ਨੇ ਬਿਖੇਰੇ ਹੁਸਨ ਦੇ ਜਲਵੇ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ |ਤੇ ਹਿਮਾਂਸ਼ੀ ਖੁਰਾਣਾ ਦੇ …

Leave a Reply

Your email address will not be published.