ਬੀਤੇ ਦਿਨੀ ਮੋਹਾਲੀ ਦੇ ਵਿਚ 8 ਫਾਂਸੀ ਦੇ ਵਿਚ ਇਕ ਝੂਲਾ ਡਿਗਣ ਦੇ ਕਰਕੇ ਕਾਫੀ ਲੋਕ ਜ-ਖ-ਮੀ ਹੋਏ ਸਨ | ਓਹਨਾ ਨੂੰ ਮੌਕੇ ਤੇ ਹ-ਸ-ਪਤਾਲ ਦੇ ਵਿਚ ਪਹੁੰਚਾਇਆ ਗਿਆ ਸੀ | ਇਸ ਦੇ ਵਿਚ ਕਿਸਦੀ ਲਾਪਰਵਾਹੀ ਸੀ ਜੋ ਇਸ ਤਰਾਂ ਦਾ ਹਾ-ਦ-ਸਾ ਵਾਪਰਿਆ | ਕਿਉਕਿ ਅਕਸਰ ਹੀ ਬਚੇ ਮੇਲੇ ਦੇ ਵਿਚ ਜਾ ਕੇ ਝੂਲੇ ਦਾ ਆਨੰਦ ਮਾਣਦੇ ਹਨ |ਇਸੇ ਹੀ ਤਰਾਂ 8 ਫਾਂਸੀ ਦੀ ਦੁਸਹਿਰਾ ਗਰਾਉਂਡ ਦੇ ਵਿਚ ਇਕ ਮੇਲਾ ਸੀ ਜਿਸਦੇ ਵਿਚ ਸੈਂਕੜੇ ਲੋਕ ਇਕੱਠੇ ਹੋਏ ਸਨ |
ਲੋਕ ਝੂਲੇ ਦਾ ਆਨੰਦ ਮਾਨ ਰਹੇ ਸਨ ਪਰ ਅਚਾਨਕ ਹੀ ਇਕ ਝੂਲਾ ਟੁੱਟ ਗਿਆ ਤੇ ਦੇਖਦੇ ਹੀ ਦੇਖਦੇ ਉਹ ਹੇਠਾਂ ਡਿੱਗ ਗਿਆ | ਇਸਦੇ ਵਿਚ ਕਾਫੀ ਲੋਕ ਬੈਠੇ ਸਨ ਜੋ ਜ-ਖ-ਮੀ ਹੋ ਗਏ | ਇਸ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ | ਜਖਮੀਆਂ ਨੂੰ ਹ-ਸਪ-ਤਾਲ ਦੇ ਵਿਚ ਭੇਜਿਆ ਗਿਆ ਤੇ ਪੁਲਿਸ ਨੂੰ ਜਾਂਚ ਦੇ ਆਦੇਸ਼ ਦੇ ਦਿਤੇ ਗਏ | ਪੁਲਿਸ ਨੇ ਅਜੇ ਤਿਨ ਆਰੋਪੀ ਕਾਬੂ ਕੀਤੇ ਹਨ ਜੋ ਕੀ ਮੁਕੇਸ਼ ਪਿਤਾ ਦਾ ਨਾਮ ਓਮ ਪ੍ਰਕਾਸ਼ ਜੈਪੁਰ ਰਾਜਸਥਾਨ ,ਆਰਿਫ਼ ਗਾਜਿਆਬਾਦ ,ਗੌਰਵ ਮੇਰਠ | ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਗੌਰਵ ਤੇ ਆਰਿਫ਼ ਦੀ ਝੂਲੇ ਦੀ ਜਿੰਮੇਵਾਰੀ ਸੀ | ਜੋ ਮੁਖ ਕਰਤਾ ਧਰਤਾ ਸੀ ਉਹ ਮੁਕੇਸ਼ ਸੀ |
ਇਹਨਾਂ ਤਿੰਨਾਂ ਨੂੰ 8 ਫਾਂਸੀ ਦੇ ਵਿੱਚੋ ਹੀ ਗ੍ਰਿਫਤਾਰ ਕੀਤਾ ਗਿਆ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕੀ ਜੁਡੀਸ਼ੀਅਲ ਜਾਂਚ ਵੀ ਚਾਲ ਰਹੀ ਹੈ ਉਸਤੋਂ ਬਾਅਦ ਝੂਲੇ ਤੇ ਹੋਰ ਸਾਮਾਨ ਵੀ ਜਾਂਚ ਮੁਤਾਬਿਕ ਜਬਤ ਕਰ ਸਕਦੇ ਹਾਂ | ਇਹ ਦਸ ਦੇਈਏ ਕੀ ਇਸ ਦੇ ਵਿਚ ਕਿਸੇ ਦੀ ਜਾਨ ਦਾ ਨੁਕਸਾਨ ਨੀ ਹੋਇਆ ਤੇ ਦਸਿਆ ਗਿਆ ਹੈ ਕੀ ਜੋ ਵੀ ਇਸ ਝੂਲੇ ਦੇ ਵਿਚ ਸਵਾਰ ਸਨ ਉਹ ਸਭ ਸੁਰੱਖਿਅਤ ਹਨ | ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |
