ਕੇਂਦਰ ਸਰਕਾਰ ਲੈ ਸਕਦੀ ਹੈ ਬਿੱਲ ਵਾਪਿਸ”ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਅਤੇ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਲਗਾਤਾਰ ਚੱਲ ਰਹੀ ਹੈ ਚਾਰ ਪੰਜ ਵਾਰ ਕਿਸਾਨਾਂ ਦੇ ਨਾਲ ਸਰਕਾਰ ਮੀਟਿੰਗ ਹੋ ਚੁੱਕੀ ਹੈ।
ਦੱਸ ਦਈਏ ਕਿ ਪਰ ਮੀਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੁਣ ਕਿਸਾਨਾਂ ਨੂੰ ਸਰਕਾਰ ਲਗਾਤਾਰ ਪ੍ਰਪੋਜ਼ਲ ਭੇਜ ਰਹੀ ਹੈ ਕਿ ਤੁਹਾਡੇ ਬਿਲਾਂ ਦੇ ਵਿਚ ਕੁਝ ਸੋਧ ਕਰ ਦਿੱਤੀ ਗਈ ਹੈ ਤੁਸੀਂ ਇਨ੍ਹਾਂ ਨੂੰ ਪੜ੍ਹ ਸਕਦੇ ਹੋ ਪਰ ਕਿਸਾਨਾਂ ਨੇ ਉਸ ਪ੍ਰਪੋਜ਼ਲ ਨੂੰ ਵੀ ਰੱਦ ਕਰ ਦਿੱਤਾ ਅਤੇ ਹੁਣ ਕਿਸਾਨਾਂ ਦੀ ਦੁਬਾਰਾ ਕਿਹਾ ਜਾਂਦਾ ਹੈ। ਕਿ ਜਦੋਂ ਤੱਕ ਸਰਕਾਰ ਬਿਲਾਂ ਨੂੰ ਰੱਦ ਨਹੀਂ ਕਰ ਦਿੰਦੀ ਅਸੀਂ ਇਸੇ ਤਰ੍ਹਾਂ ਧਰਨੇ ਤੇ ਬੈਠੇ ਰਹਾਂਗੇ ਅਤੇ ਹੁਣ ਅਸੀਂ ਦਿੱਲੀ ਨੂੰ ਚਾਰ ਚੁਫ਼ੇਰਿਓਂ ਘੇਰ ਲੈਣਾ ਏ ਅਤੇ ਸਰਕਾਰ ਦੇ ਉੱਤੇ ਅਸੀਂ ਆਪਣਾ ਪ੍ਰੈਸ਼ਰ ਹੋਰ ਵਧਾਉਣਾ ਚਾਹੁੰਦੇ ਹਾਂ |
ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਾਪਸ ਲੈਂਦੀ ਹੈ।ਤਾਂ ਸਾਨੂੰ ਇੱਕ ਗੱਲ ਦੱਸੋ ਸਰਕਾਰ ਦਾ ਇਸ ਵਿੱਚ ਕਿੰਨਾ ਕੁ ਨੁਕ ਸਾਨ ਹੋ ਰਿਹਾ ਹੈ |ਜਿਹੜੇ ਕਾਰਪੋਰੇਟ ਘਰਾਣੇ ਹਨ ਉਹ ਪਾਲਿਸੀ ਦੇ ਤਹਿਤ ਉਨ੍ਹਾਂ ਨੇ ਇਨ੍ਹਾਂ ਦੀ ਗਿੱਚੀ ਫੜੀ ਹੋਈ ਹੈ ਉਹ ਗਿੱਚੀ ਤੋਂ ਫੜ ਕੇ ਇਨ੍ਹਾਂ ਕੋਲੋਂ ਫ਼ੈਸਲੇ ਕਰਵਾਏ ਜਾ ਰਹੇ ਹਨ |
ਇਨ੍ਹਾਂ ਦੇ ਪ੍ਰਪੋਜ਼ਲ ਜਿੰਨੇ ਵੀ ਆ ਰਹੇ ਹਨ। ਅਸੀਂ ਉਹ ਰੱਦ ਕਰ ਰਹੇ ਹਾਂ ਅੱਜ ਫੇਰ ਕਿਸਾਨਾਂ ਦੇ ਦੁਬਾਰਾ ਉਸ ਨੂੰ ਰੱਦ ਕੀਤਾ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ।ਹੋਰ ਦੇਸ਼ ਵਿਦੇਸ਼ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
