Home / ਤਾਜ਼ਾ ਖਬਰਾਂ / ਮੋਦੀ ਸਰਕਾਰ ਬਾਰੇ ਆਈ ਵੱਡੀ ਖ਼ਬਰ

ਮੋਦੀ ਸਰਕਾਰ ਬਾਰੇ ਆਈ ਵੱਡੀ ਖ਼ਬਰ

ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ।ਇਸ ਮੇਲੇ ਦੀ ਬਹੁਤੀ ਵੱਡੀ ਖਬਰ ਅਤੇ ਇਹ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਹੀ ਜ਼ਿਆਦਾ ਰਿਸਕ ਹੈ ।ਕਿਉਂਕਿ ਬੀਤੇ ਸਮੇਂ ਮਹਾਰਾਸ਼ਟਰ ਦੇ ਵਿਚ ਜਲਗਾਹਾਂ ਨਗਰਪਾਲਿਕਾ ਦੇ ਦੌਰਾਨ ਬੀਜੇਪੀ ਦੇ 29 ਮੈਂਬਰਾਂ ਨੇ ਬੀਜੇਪੀ ਨੂੰ ਵੋਟਾਂ ਨਾ ਦੇ ਕੇ ਮਹਾਰਾਸ਼ਟਰ ਦੇ ਸੀ ਐੱਮ ਉਧਵ ਠਾਕਰੇ ਨੂੰ ਵੋਟਾਂ ਦਿਵਾ ਕੇ ਨਗਰਪਾਲਿਕਾ ਦੇ ਵਿੱਚ ਚੋਣਾਂ ਨੂੰ ਜਿੱਤਣ ਦੇ ਵਿਚ ਵੱਧ ਤੋਂ ਵੱਧ ਮਦਦ ਕੀਤੀ ਹੈ ।

ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਮੋਦੀ ਸਰਕਾ ਰ ਦੇ ਲਈ ਬਹੁਤ ਹੀ ਜ਼ਿਆਦਾ ਵੱਡਾ ਝ ਟ ਕਾ ਹੈ ਜਿਸ ਨੂੰ ਕਿ ਪੂਰੇ ਤਰੀਕੇ ਦੇ ਨਾਲ ਗੋਦੀ ਮੀਡੀਆ ਵੱਲੋਂ ਲੁਕੋਇਆ ਜਾ ਰਿਹਾ ਹੈ।ਦਰ ਅਸਲ ਇਹ 29 ਮੈਂਬਰ ਜੋ ਕਿ ਬੀ ਜੇ ਪੀ ਸਰ ਕਾਰ ਦੇ ਨੇਤਾ ਨੇ ਜਿਨ੍ਹਾਂ ਵੱਲੋਂ ਬੀਜੇਪੀ ਸਰ ਕਾਰ ਨੂੰ ਵੋਟਾਂ ਨਾ ਦੇ ਕੇ ਉਧਵ ਠਾਕਰੇ ਨੂੰ ਨਗਰ ਪਾਲਿਕਾ ਦੀਆਂ ਚੋਣਾਂ ਦੇ ਵਿਚ ਪੂਰੇ ਤਰੀਕੇ ਦੇ ਨਾਲ ਬਹੁਮਤ ਅਤੇ ਸਹਿਮਤੀ ਦੌਰਾਨ ਚੋਣਾਂ ਦੇ ਵਿਚ ਜਿੱਤਣ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਬੀਜੇਪੀ ਦੇ ਇਨ੍ਹਾਂ ਨੇਤਾਵਾਂ ਵੱਲੋਂ ਦਿੱਤਾ ਗਿਆ ।ਇਹ ਜੋ ਵੀ ਸਭ ਕੁਝ ਹੋ ਰਿਹਾ ਹੈ ਬੀਜੇਪੀ ਸਰ ਕਾਰ ਲਈ ਇਕ ਬਹੁਤ ਵੱਡਾ ਝ ਟ ਕਾ ਅਤੇ ਹਾ ਰ ਦਾ ਸਾਹਮਣਾ ਕਰਨਾ ਹੈ ।

ਅਸੀਂ ਦੇਖ ਰਹੇ ਹਾਂ ਕਿ ਕਿਵੇਂ ਦਿਨ ਪ੍ਰਤੀ ਦਿਨ ਬੀਜੇਪੀ ਸਰ ਕਾਰ ਆਪਣੇ ਪਾਰਟੀ ਮੈਂਬਰਾਂ ਦੇ ਨਾਲ ਹੀ ਸਬੰਧ ਕਾਇਮ ਕਰਨ ਵਿਚ ਅਸਫਲ ਰਹੀ ਹੈ ਕਿ ਪੰਜਾਬ ਦੇ ਵਿਚ ਤਾਂ ਬੁ ਰੇ ਤਰੀਕੇ ਦੇ ਨਾਲ ਮੋਦੀ ਸਰ ਕਾਰ ਦਾ ਸਫ਼ਾਇਆ ਕਰ ਦਿੱਤਾ ਗਿਆ ਹੈ ਅਤੇ ਨਾ ਹੀ ਨਾਲ ਹਰਿਆਣਾ ਦੇ ਵਿੱਚ ਵੀ ਲੋਕਾਂ ਵੱਲੋਂ ਮੋਦੀ ਦੇ ਨਾਅਰੇ ਵੀ ਲਗਾਏ ਜਾ ਚੁੱਕੇ ਨੇ ਪਰੰਤੂ ਮਹਾਰਾਸ਼ਟਰ ਜੋ ਕਿ ਮੋਦੀ ਸਰ ਕਾਰ ਦਾ ਇੱਕ ਆਪਣਾ ਇਹ ਲੋਕਾਂ ਵੱਲੋਂ ਵੀ ਮੋਦੀ ਸਰਕਾ ਰ ਨੂੰ ਕੋਈ ਸਪਸ਼ਟ ਰੂਪ ਵਿੱਚ ਸਹਿਯੋਗ ਨਹੀਂ ਮਿਲ ਰਿਹਾ।।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.