ਦਿੱਲੀ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਕਰਕੇ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਅਤੇ ਉਹ ਕਹਿ ਰਹੀ ਹੈ ਕਾਨੂੰਨ ਰੱਦ ਨਹੀਂ ਹੋਣਗੇ ਪਰ ਕਿਸਾਨ ਜਥੇਬੰਦੀਆਂ ਨੇ ਇਹ ਕਹਿ ਦਿੱਤਾ ਹੈ |
ਕਿ ਉਹਨਾਂ ਨੂੰ ਸੋਧਾਂ ਨਹੀਂ ਕਾਨੂੰਨ ਰੱਦ ਚਾਹੀਦੇ ਹਨ 26 ਤਾਰੀਕ ਨੂੰ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਦੇ ਦੌਰਾਨ ਦਿੱਲੀ ਲਾਲ ਕਿਲ੍ਹੇ ਤੇ ਜੋ ਵੀ ਹੋਇਆ ਉਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਬਿਆਨ ਦਿੱਤਾ ਕਿ ਸਾਰੇ ਸੁਣ ਕੇ ਹੈਰਾਨ ਹੋ ਗਏ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਮਿਲੀ ਜਾਣਕਾਰੀ ਮੁਤਾਬਿਕ 26 ਤਾਰੀਕ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਹੋਈ ਹੋਣੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਸਨੇ ਕਿਹਾ ਕਿ ਲਾਲ ਕਿਲ੍ਹੇ ਜੋ ਵੀ ਹੋਇਆ ਉਹ ਬਹੁਤ ਮੰਦ ਭਾਗਾ ਹੋਇਆ ਉਸਨੇ ਇਸਦੀ ਵੱਡੀ ਨਿੰਦਾ ਕੀਤੀ ਉਸਨੇ ਕਿਹਾ ਕਿ ਲਾਲ ਕਿਲ੍ਹੇ ਤੇ ਇਹ ਸਭ ਕਰਕੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ।
ਜਿਸ ਨਾਲ ਸਾਰੇ ਦੇਸ਼ ਵਾਸੀਆਂ ਦੇ ਦਿਲ ਨੂੰ ਠੇਸ ਪਹੁੰਚੀ ਹੈ ਉਸਨੇ ਖੇਤੀ ਸੈਕਟਰ ਬਾਰੇ ਕਿਹਾ ਕਿ ਸਰਕਾਰ ਕਿਸਾਨੀ ਪ੍ਰਤੀ ਵਚਨਬੱਧ ਹੈ ਸਰਕਾਰ ਕਿਸਾਨਾਂ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਕਰਦੀ ਰਹੇਗੀ ਉਸਨੇ ਕਿਹਾ ਕਿ ਸਰਕਾਰ 2021 ਵਿੱਚ ਹੋਰ ਵੀ ਯਤਨ ਕਰੇਗੀਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ। ਦੱਸ ਦਈਏ ਕਿ ਮੋਦੀ ਨੇ ਕਿਹਾ ਸੀ ਤਿਰੰਗੇ ਦਾ ਅਪਮਾਨ ਨੇ ਦੇਸ਼ ਦੇ ਲੋਕਾਂ ਨੂੰ ਦੁਖੀ ਕੀਤਾ ਪਰ ਜੇ ਗੱਲ ਲੋਕਾਂ ਦੀ ਕਰੀਏ ਤਾਂ ਲੋਕਾਂ ਦਾ ਕਹਿਣਾ ਉਲਟ ਹੈ।
