ਪੰਜਾਬੀ ਅਦਾਕਾਰਾ ਮੈਂਡੀ ਤੱਖੜ ਨੇ ਟਵੀਟ ਰਾਹੀਂ ਮੋਦੀ ਸਰਕਾਰ ਤੇ ਆਪਣਾ ਗੁੱ-ਸਾ ਕੱਢਿਆ ਹੈ । ਉਹਨਾਂ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਕਿਹਾ ਹੈ ‘ਕਿਸਾਨਾਂ ਪ੍ਰਤੀ ਹਿੰ-ਸਾ ਬਹੁਤ ਪ੍ਰੇ-ਸ਼ਾਨ ਕਰਨ ਵਾਲੀ ਹੈ।
ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਲੋਕਾਂ ਦੇ ਹੱਕ ਮਾ-ਰੇ ਜਾ ਰਹੇ ਹਨ ।ਸਾਡੇ ਦੇਸ਼ ਦੇ ਲੋਕਾਂ ਦਾ ਲ-ਹੂ ਵਹਿ ਰਿਹਾ ਹੈ narendramodi। ਦਿਲ ਟੁੱ-ਟ ਰਿਹਾ ਹੈ ਬਹੁਤ ਜ਼ਿਆਦਾ ਟੁੱ-ਟ ਰਿਹਾ ਹੈ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਦੀ ਮੋਦੀ ਸਰਕਾਰ ਜਿੰਨ੍ਹਾ ਕਿਸਾਨ ਅੰਦੋਲਨ ਨੂੰ ਦ-ਬਾਉਣ ਦੀ ਕੋਸ਼ਿਸ ਕਰ ਰਹੀ ਹੈ, ਓਨਾਂ ਹੀ ਇਹ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ।ਹਰ ਕੋਈ ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ । ਪਹਿਲਾਂ ਨਾਲੋਂ ਵੀ ਵੱਧ ਗਿਣਤੀ ‘ਚ ਦੇਸ਼ ਭਰ ਤੋਂ ਲੋਕ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਪੰਜਾਬੀ ਕਲਾਕਾਰ ਦੱਬ ਕੇ ਇਸ ਅੰਦੋਲਨ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ । ਲੋਕਾਂ ਨੂੰ ਵੱਧ ਤੋਂ ਵੱਧ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ ।ਏਥੇ ਇਹ ਕਹਿਣਾ ਜਿਕਰਜੋਗ ਹੈ ਕਿ ਜਿਸ ਪੰਜਾਬੀ ਕਲਾਕਾਰਾਂ ਦੀ ਭੰਡੀ ਲੋਕ ਸੋਸ਼ਲ ਮੀਡਿਆ ਤੇ ਅਕਸਰ ਹੀ ਕਰਦੇ ਸਨ ਅੱਜ ਓਹੀ ਕਲਾਕਾਰ ਇਸ ਅੰਦੋਲਨ ਦਾ ਹਿਸਾ ਬਣੇ ਹਨ |ਚਾਹੇ ਜੱਸ ਬਾਜਵਾ ਤੇ ਚਾਹੇ ਰਣਜੀਤ ਬਾਵਾ ਇਹ ਵੀ ਕਲਾਕਾਰ ਹੀ ਹਨ |
ਅਜਿਹੇ ਹੀ ਹੋਰ ਕਲਾਕਾਰ ਵੀਰਾ ਤੇ ਭੈਣਾਂ ਨੇ ਅੰਦੋਲਨ ਦਾ ਪ੍ਰਚਾਰ ਕਰਕੇ ਦੁਨੀਆ ਤੇ ਕੋਨੇ ਕੋਨੇ ਤਕ ਆਪਣੀ ਆਵਾਜ਼ ਪਹੁੰਚਾਈ ਹੈ |ਅੱਜ ਇਹ ਅੰਦੋਲਨ ਇਕ ਵਾਰ ਫਿਰ ਪਹਿਲਾ ਵਾਂਗ ਹੀ ਹੋ ਗਿਆ ਹੈ ਤੇ ਬਹੁਤ ਸਾਰੇ ਲੋਕ ਇਸ ਦੇ ਸਮਰਥਨ ਦੇ ਵਿਚ ਦਿੱਲੀ ਪਹੁੰਚ ਰਹੇ ਹਨ |ਦੇਸ਼ ਵਿਦੇਸ਼ ਦੀਆ ਖ਼ਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ |
