ਫਰੀਦਕੋਟ ਦੇ ਪਿੰਡ ਮਚਾਕੀ ਦੇ 22 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਨੇ ਕਣਕ ਵਿੱਚ ਪਾਉਣ ਵਾਲੀ ਦ-ਵਾ-ਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਤਕ ਦਾ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਬੱਚੀ ਵੀ ਹੈ। ਕੁਲਵਿੰਦਰ ਤੇ ਉਸ ਦੀ ਪਤਨੀ ਵਿਚਕਾਰ ਤੂੰ ਤੂੰ ਮੈਂ ਮੈਂ ਰਹਿੰਦੀ ਸੀ। ਕੁਲਵਿੰਦਰ ਦੇ ਸਹੁਰੇ ਪਰਿਵਾਰ ਨੇ ਆ ਕੇ ਕੁਲਵਿੰਦਰ ਅਤੇ ਉਸ ਦੇ ਪਿਤਾ ਦਲਬੀਰ ਸਿੰਘ ਦੀ ਖਿੱ-ਚ-ਧੂ-ਹ ਕੀਤੀ ਅਤੇ ਚ-ਪੇ-ੜਾਂ ਮਾ-ਰੀ-ਆਂ।ਜਿਸ ਕਰਕੇ ਆਪਣੀ ਬੇ-ਇੱ-ਜ਼-ਤੀ ਨਾ ਸਹਾਰਦੇ ਹੋਏ ਕੁਲਵਿੰਦਰ ਨੇ ਇਹ ਕੰਮ ਕਰ ਲਿਆ। ਪੁਲਿਸ ਨੇ ਦਲਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੁਲਵਿੰਦਰ ਦੇ ਸਹੁਰੇ ਪਰਿਵਾਰ ਦੇ 6 ਮੈਂਬਰਾਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਫੜ ਲਿਆ ਹੈ। ਮ੍ਰਤਕ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ ਆਪਣੇ ਪੁੱਤਰ ਕੁਲਵਿੰਦਰ ਦਾ ਵਿਆਹ ਜਲੰਧਰ ਦੀ ਲੜਕੀ ਨਾਲ ਕੀਤਾ ਸੀ। ਇਹ ਇੱਕ ਅੰ-ਤ-ਰ ਜਾਤੀ ਵਿਆਹ ਸੀ। ਉਨ੍ਹਾਂ ਦੀ ਨੂੰਹ ਅਤੇ ਪੁੱਤਰ ਵਿੱਚ ਕਈ ਵਾਰ ਤੂੰ-ਤੂੰ ਮੈਂ-ਮੈਂ ਹੋ ਜਾਂਦੀ ਸੀ।
ਹੁਣ ਵੀ ਇਸ ਤਰ੍ਹਾਂ ਹੀ ਹੋਇਆ। ਉਨ੍ਹਾਂ ਦੀ ਨੂੰਹ ਦੇ ਪੇਕੇ ਪਰਿਵਾਰ ਵਾਲੇ ਕਈ ਮੈਂਬਰ ਆ ਗਏ। ਦਲਵੀਰ ਸਿੰਘ ਅਨੁਸਾਰ ਉਨ੍ਹਾਂ ਨੇ ਉਸ ਦੀ ਅਤੇ ਉਸ ਦੇ ਪੁੱਤਰ ਦੀ ਖਿੱ-ਚ ਧੂ-ਹ ਕੀਤੀ ਅਤੇ ਚ-ਪੇ-ੜਾਂ ਵੀ ਮਾ-ਰੀ-ਆਂ। ਜਿਸ ਕਰਕੇ ਕੁਲਵਿੰਦਰ ਨੇ ਬੇ-ਇੱ-ਜ਼-ਤੀ ਨਾ ਸਹਾਰਦੇ ਹੋਏ ਕਣਕ ਵਾਲੀ ਦ-ਵਾ-ਈ ਖਾ ਕੇ ਆਪਣੀ ਜਾਨ ਦੇ ਦਿੱਤੀ। ਇੱਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਤਕ ਕੁਲਵਿੰਦਰ ਸਿੰਘ ਦਾ ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ ਸੀ, ਕਿਉਂਕਿ ਘਰੇਲੂ ਹਾਲਾਤਾਂ ਕਾਰਨ ਉਸ ਦੀ ਮਾਂ ਇੱਥੇ ਨਹੀਂ ਰਹਿੰਦੀ।
ਕੁਲਵਿੰਦਰ ਦਾ ਇਕ ਛੋਟਾ ਭਰਾ ਵੀ ਹੈ ਉਹ ਪਰਿਵਾਰ ਦੇ ਤਿੰਨ ਮੈਂਬਰ ਸਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਕੁਲਵਿੰਦਰ ਸਿੰਘ ਦੇ ਪਿਤਾ ਦਲਬੀਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਕੁਲਵਿੰਦਰ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਦੋਵੇਂ ਪਿਤਾ ਪੁੱਤਰਾਂ ਦੀ ਖਿੱ-ਚ ਧੂ-ਹ ਕੀਤੀ। ਜਿਸ ਕਰਕੇ ਕੁਲਵਿੰਦਰ ਨੇ ਆਪਣੀ ਜਾਨ ਗੁਆ ਲਈ। ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਤਕ ਦੇ ਸਹੁਰਿਆਂ ਦੇ 6 ਮੈਂਬਰਾਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਫ-ੜ ਲਿਆ ਹੈ।