ਜਲੰਧਰ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਤਲਵਿੰਦਰ ਸਿੰਘ ਨਾਮ ਦੇ ਲੜਕੇ ਤੇ ਆਪਣੀ ਅਤੇ ਆਪਣੀ ਬੇਟੀ ਵਿਸ਼ਵਦੀਪ ਕੌਰ ਨਾਲ ਖਿੱ-ਚ ਧੂ-ਹ ਕਰਨ ਅਤੇ ਗੱਡੀ ਵਿਚ ਲੈ ਜਾਣ ਦੇ ਦੋ-ਸ਼ ਲਗਾਏ ਹਨ। ਹਸਪਤਾਲ ਤੋਂ ਐਮ.ਐੱਲ.ਆਰ. ਵੀ ਕੱ-ਟੀ ਗਈ। ਉਨ੍ਹਾਂ ਨੇ ਲੜਕੇ ਤੇ ਧ-ਮ-ਕੀ-ਆਂ ਦੇਣ ਦਾ ਵੀ ਦੋ-ਸ਼ ਲਗਾਇਆ ਹੈ। ਨਰਿੰਦਰ ਕੌਰ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਰਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਪਤੀ ਸਿਵਲ ਸਰਜਨ ਦੇ ਦਫ਼ਤਰ ਵਿਚ ਮਕੈਨਿਕ ਦੇ ਤੌਰ ਤੇ ਕੰਮ ਕਰਦਾ ਹੈ। ਉਹ ਹਸਪਤਾਲ ਵਿੱਚ ਰਹਿੰਦੇ ਹਨ। ਜਦੋਂ ਉਹ ਸ਼ਾਮ ਨੂੰ ਮਾਂ ਧੀ ਸੈਰ ਕਰ ਰਹੀਆਂ ਸਨ। ਲੜਕੇ ਨੇ ਉਨ੍ਹਾਂ ਨੂੰ ਚੁੱਕ ਕੇ ਗੱਡੀ ਵਿੱਚ ਸੁੱ-ਟ ਲਿਆ ਤੇ ਜੇ.ਪੀ. ਨਗਰ ਲੈ ਗਿਆ। ਉਸ ਨੇ ਲੜਕੀ ਦੀ ਖਿੱ-ਚ ਧੂ-ਹ ਕੀਤੀ। ਨਰਿੰਦਰ ਕੋਰ ਦੇ ਦੱਸਣ ਮੁਤਾਬਿਕ ਉਸ ਨੇ ਕਿਸੇ ਤਰ੍ਹਾਂ ਆਪਣੀ ਧੀ ਵਿਸ਼ਵਦੀਪ ਕੌਰ ਨੂੰ ਬ-ਚਾ-ਇ-ਆ ਅਤੇ ਉਹ ਕਿਸੇ ਦੇ ਘਰ ਵ-ੜ ਗਈਆਂ।ਉੱਥੋਂ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਘਰ ਲੈ ਆਏ। ਉਨ੍ਹਾਂ ਦੀ ਚਾਰ-ਪੰਜ ਸਾਲ ਪਹਿਲਾਂ ਇਸ ਲੜਕੇ ਅਤੇ ਉਨ੍ਹਾਂ ਦੀ ਬੇਟੀ ਦੇ ਵਿਆਹ ਦੀ ਗੱਲ ਚਲਦੀ ਸੀ। ਲੜਕਾ ਇਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਪਰ ਬਾਅਦ ਵਿੱਚ 2 ਸਾਲ ਪਹਿਲਾਂ ਦੋਵੇਂ ਪਰਿਵਾਰਾਂ ਨੇ ਇਹ ਗੱਲ ਖ਼-ਤ-ਮ ਕਰ ਦਿੱਤੀ ਸੀ। ਨਰਿੰਦਰ ਕੌਰ ਅਨੁਸਾਰ ਲੜਕੇ ਨੇ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਕਰਕੇ ਵੀ ਬੁਲਾਇਆ ਸੀ। ਉਹੋ ਫੋਟੋਆਂ ਅਤੇ ਵੀਡੀਓ ਜਨਤਕ ਕਰਨ ਦੀ ਵੀ ਧ-ਮ-ਕੀ ਦਿੰਦਾ ਹੈ।
ਮਹਿਲਾ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਨਰਿੰਦਰ ਕੌਰ ਵੱਲੋਂ ਦ-ਰ-ਖਾ-ਸ-ਤ ਦਿੱਤੀ ਗਈ ਹੈ। ਲੜਕਾ ਹਰਬੰਸ ਨਗਰ ਦਾ ਰਹਿਣ ਵਾਲਾ ਹੈ। ਜਦ ਕਿ ਮਾਮਲਾ ਸਿੱਕਾ ਚੌਕ ਦਾ ਹੈ। ਲੜਕੇ ਤਲਵਿੰਦਰ ਸਿੰਘ ਤੇ ਖਿੱ-ਚ ਧੂ-ਹ ਕਰਨ ਦੇ ਦੋ-ਸ਼ ਲਗਾਏ ਗਏ ਹਨ। ਉਨ੍ਹਾਂ ਨੂੰ ਐਮ.ਐਲ.ਆਰ. ਵੀ ਮਿਲੀ ਹੈ। ਪੁਲੀਸ ਅਧਿਕਾਰੀ ਅਨੁਸਾਰ ਲੜਕੀ ਸਟਾਫ਼ ਨਰਸ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
