Home / ਪਾਲੀਵੁੱਡ / ਮੁਗਲਾਂ ਦੇ ਰਾਜੇ ਔਰੰਗਜੇਬ ਨੇ ਕੀਤੀ ਸੀ ਦਸਮ ਪਿਤਾ ਦੀ ਸਿਫਤ

ਮੁਗਲਾਂ ਦੇ ਰਾਜੇ ਔਰੰਗਜੇਬ ਨੇ ਕੀਤੀ ਸੀ ਦਸਮ ਪਿਤਾ ਦੀ ਸਿਫਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਜਦੋਂ ਔਰੰਗਜ਼ੇਬ ਨੇ ਦਸ਼ਮੇਸ਼ ਪਿਤਾ ਦੀ ਸਿਫਤ ਕੀਤੀ ਆਪਣੇ ਆਖਰੀ ਸਮੇਂ ਚ “ਅੱਜ ਅਸੀ ਔਰੰਗਜੇਬ ਦੁਆਰਾ ਲਿਖੀਆਂ ਗਈਆਂ ਦੋ ਚਿੱਠੀਆਂ ਦੀ ਗੱਲ ਕਰਾਗੇ ਜੋਂ ਕਿ ਓਸਨੇ ਆਪਣੇ ਜਾਣ ਤੋਂ ਪਹਿਲਾਂ ਆਪਣੇ ਦੋਨੋਂ ਪੁੱਤਰਾ ਨੂੰ ਲਿਖੀਆਂ ਸੀ। ਸਭ ਤੋਂ ਪਹਿਲੀ ਚਿੱਠੀ ਜੋਂ ਕਿ ਓਸਨੇ ਆਪਣੇ ਪੁੱਤਰ ਆਜ਼ਮ ਨੂੰ ਲਿਖੀ ਸੀ। ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਹੁਣ ਮੈ ਬੁੱਢਾ ਹੋ ਗਿਆ ਹਾਂ।

ਜਦੋ ਮੈ ਇਸ ਦੁਨੀਆਂ ਦੇ ਵਿਚ ਆਇਆ ਸੀ ਮੇਰੇ ਆਲੇ ਦੁਆਲੇ ਲ਼ੋਕ ਹੀ ਲੋਕ ਸਨ ਪਰ ਹੁਣ ਜਦ ਮੈ ਜਾ ਰਿਹਾ ਹਾਂ ਤਾਂ ਮੇਰੇ ਨਾਲ ਕੋਈ ਵੀ ਨਹੀਂ ਹੈ। ਮੈ ਅੰਦਰੋ ਬਹੁਤ ਇੱਕਲਾ ਹੋ ਗਿਆ ਹਾਂ ਮੇਰੇ ਅੰਦਰ ਹੁਣ ਸਿਰਫ਼ ਮਾ ਸ ਤੇ ਹੱਡੀਆਂ ਹੀ ਰਹਿ ਗਈਆਂ ਨੇ । ਮੇਰੀ ਸਾਰੀ ਪ੍ਰਜਾ ਵੀ ਮੇਰੇ ਤੋਂ ਨਰਾਜ ਹੈ। ਉਹਨਾ ਦੇ ਲਈ ਤਾਂ ਹੁਣ ਉਹਨਾ ਦਾ ਬਾਦਸ਼ਾਹ ਹੈ ਹੀ ਨਹੀਂ , ਉਹਨਾ ਦੇ ਵਿੱਚ ਕੋਈ ਵੀ ਉਤਸ਼ਾਹ ਨਹੀਂ ਹੈ। ਉਸਨੇ ਇਹ ਵੀ ਕਿਹਾ ਕਿ ਜਦ ਉਹ ਆਇਆ ਸੀ ਤੇ ਉਸਦੇ ਕੋਲ ਕੁਛ ਨਹੀਂ ਸੀ ਪਰ ਅੱਜ ਉਹ ਪਾਪਾ ਦੀ ਪੋਟਲੀ ਆਪਣੇ ਨਾਲ ਲੈਅ ਕੇ ਜਾ ਰਿਹਾ ਹੈ।

ਦੱਸ ਦਈਏ ਕਿ ਦੂਜੀ ਚਿੱਠੀ ਉਸਨੇ ਆਪਣੇ ਦੂਜੇ ਪੁੱਤਰ ਮਹੰਮਦ ਕੰਬ ਕਸ ਦੇ ਲਈ ਲਿਖਿਆ ਸੀ ਜਿਸਦੇ ਵਿੱਚ ਉਸਨੇ ਕਿਹਾ ਸੀ ਕਿ ਮੈ ਤੈਨੂੰ ਅੱਲਾ ਦੇ ਭਰੋਸੇ ਛੱਣ ਕੇ ਜਾ ਰਿਹਾ ਹਾਂ ਤੇ ਤੂੰ ਮੁਸਲਮਾਨਾਂ ਨੂ ਮਰ ਨ ਨਾ ਦੇਵੀ ।ਮੈ ਆਪਣੇ ਸਾਰੇ ਪਾਪ ਆਪ ਹੀ ਕ ਟਾ ਗਾ। ਦੱਸ ਦਈਏ ਕਿ ਉਸ ਨੇ ਦਸ਼ਮੇਸ਼ ਪਿਤਾ ਦੀ ਬਹੁਤ ਸਿਫਤ ਕਰੀ ਹੈ। ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ (4 ਨਵੰਬਰ, 1618 -3 ਮਾਰਚ, 1707) ਜਿਸ ਨੂੰ ਆਮ ਤੌਰ ਤੇ ਔਰੰਗਜ਼ੇਬ ਕਿਹਾ ਜਾਂਦਾ ਹੈ ਉਸ ਨੇ 49 ਸਾਲ (ਮਤਲਬ 1707 ਆਪਣੀ ਮੌਤ ਤੱਕ) ਰਾਜ ਕੀਤਾ।ਉਹ ਛੇਵੇਂ ਮੁਗਲ ਸ਼ਾਸਕ ਸਨ।

ਉਹਨਾਂ ਨੇ ਲਗਭਰ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ। ਆਪਣੇ ਜੀਵਨਕਾਲ ਵਿੱਚ ਉਸਨੇ ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਪਰ ਉਸਦੀ ਮੋਤ ਦੇ ਬਾਦ ਮੁਗ਼ਲ ਸਾਮਰਾਜ ਖਿੰਡਣ ਲੱਗ ਪਿਆ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.