ਵਿਆਹਾ ਸ਼ਾਦੀਆ ਵਿੱਚ ਅਕਸਰ ਧੋ-ਖਾ ਧ-ੜੀ ਆ ਦੇ ਮਾਮ-ਲੇ ਸਾਹਮਣੇ ਆਉਦੇ ਰਹਿੰਦੇ ਹਨ ਅਜਿਹੇ ਹੀ ਇੱਕ ਮਾਮ-ਲੇ ਵਿੱਚ ਜਸਵੀਰ ਕੌਰ ਉਮਰ 27 ਸਾਲ ਨੇ ਦੱਸਿਆ ਕਿ ਉਹ 2011 ਵਿੱਚ ਹਰਪਾਲ ਸਿੰਘ ਬਰਾੜ ਵਾਸੀ ਪਿੰਡ ਸੁਖਾਨੰਦ ਜਿਲਾ ਮੋਗਾ ਦੇ ਨਾਲ ਰਿਲੇਸ਼ਨ ਵਿੱਚ ਸੀ ਜਿਸ ਦੀ ਕਿ ਹੁਣ ਉਮਰ ਕਰੀਬ 43 ਸਾਲ ਹੈ ਜਸਵੀਰ ਕੌਰ ਨੇ ਦੱਸਿਆ ਕਿ ਬਚਪਨ ਵਿੱਚ ਹੀ ਉਸਦੀ ਮਾਂ ਦੀ mot ਹੋ ਜਾਣ ਕਰਕੇ ਉਸਦੀ ਮਤਰੇਈ ਮਾਂ ਵੱਲੋ ਉਸ ਨੂੰ ਬਹੁਤ tang ਪ-ਰੇਸ਼ਾਨ ਕੀਤਾ ਜਾਦਾ ਸੀ |
ਜਿਸ ਦੌਰਾਨ ਹਰਪਾਲ ਸਿੰਘ ਉਸ ਦੀ ਜਿੰਦਗੀ ਚ ਹਮ-ਦ-ਰਦ ਬਣਕੇ ਆਇਆ ਜਿਸ ਨਾਲ ਉਹ ਦੋਸਤ ਵੱਜੋ ਗੱਲਬਾਤ ਕਰਨ ਲੱਗੀ ਪਰ ਘਰਦਿਆ ਨੂੰ ਪਤਾ ਲੱਗਣ ਤੇ ਉਹਨਾ ਨੇ ਮੇਰਾ ਵਿਆਹ ਮਾਨਸਾ ਏਰੀਏ ਚ ਕਰ ਦਿੱਤਾ ਪਰ ਹਰਪਾਲ ਸਿੰਘ ਨਾਲ ਮੇਰਾ ਸੰਪਰਕ ਬਣਿਆ ਰਹਿਆ ਜਿਸ ਦੌਰਾਨ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਵੀ ਹਰਪਾਲ ਸਿੰਘ ਵੱਲੋ ਮੇਰੇ ਸਹੁਰੇ ਘਰ ਆਉਣੀ ਜਾਣੀ ਬਣਾ ਲਈ ਗਈ ਤੇ ਮੈ ਉੱਥੇ ਹਰਪਾਲ ਸਿੰਘ ਨੂੰ ਆਪਣੀ ਸਹੇਲੀ ਦਾ ਭਰਾ ਹੋਣ ਬਾਰੇ ਦੱਸ ਕੇ ਪੇਸ਼ ਕੀਤਾ ਪਰ ਜਲਦੀ ਹੀ ਮੇਰੀ ਇਹ ਚੋ-ਰੀ ਫ-ੜੀ ਗਈ ਅਤੇ ਮੇਰਾ ਸਹੁਰਾ ਪਰਿਵਾਰ ਮੇਰੇ ਨਾਲ ਫਰਕ ਕਰਨ ਲੱਗਾ ਜਿਸ ਤੇ ਹਰਪਾਲ ਜੋ ਕਿ ਪਹਿਲਾ ਹੀ ਵਿਆਹਿਆ ਹੋਇਆ ਸੀ ਜਿਸ ਤੋ ਕਿ ਮੈ ਅਣਜਾਣ ਸੀ ਨੇ ਮੈਨੂੰ ਉਸ ਨਾਲ ਵਿਆਹ ਕਰਵਾਕੇ ਰਹਿਣ ਲਈ ਕਿਹਾ ਜਿਸ ਤੇ ਮੈ ਰਾਜੀ ਹੋ ਗਈ |
ਫਿਰ ਉਸ ਨੇ ਮੈਨੂੰ ਬਠਿੰਡੇ ਪੀ ਜੀ ਵਿਚ ਆਪਣੇ ਨਾਲ ਰੱਖਿਆ ਅਤੇ ਫਿਰ 2016 ਦੇ ਵਿੱਚ ਹਜੂਰ ਸਾਹਿਬ ਜਾ ਕੇ ਮੇਰੇ ਨਾਲ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਜਿਸ ਤੋ ਬਾਅਦ ਮੈ ਇੱਕ ਬੱਚੀ ਨੂੰ ਜਨਮ ਦਿੱਤਾ ਜੋ ਕਿ ਹੁਣ 14 ਮਹੀਨਿਆ ਦੀ ਹੈ ਜਿਸ ਤੋ ਬਾਅਦ ਹਰਪਾਲ ਸਿੰਘ ਕੈਨੇਡਾ ਚਲਿਆ ਗਿਆ ਤੇ ਮੇਰੇ ਨਾਲੋ ਆਪਣਾ ਸੰਪਰਕ ਤੋ-ੜ ਲਿਆ ਗਿਆ ਤੇ ਉਸ ਵੱਲੋ ਮੇਰੇ ਤੇ ਐੱਨ ਆਈ ਆਰ ਥਾਣੇ ਵਿੱਚ ਪ ਰ ਚਾ ਦ ਰ ਜ ਕਰਵਾ ਦਿੱਤਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |
