Home / ਤਾਜ਼ਾ ਖਬਰਾਂ / ਮਾਪੇ ਅਰਦਾਸਾਂ ਕਰਕੇ ਮੰਗਦੇ ਕੁਲਬੀਰ ਵਰਗੀ ਧੀ-ਸਿਰ ਤੋਂ ਉੱਠਿਆ ਪਿਓ ਦਾ ਸਾਇਆ-ਫੇਰ ਸ਼ੁਰੂ ਕੀਤਾ ਆਹ ਕੰਮ

ਮਾਪੇ ਅਰਦਾਸਾਂ ਕਰਕੇ ਮੰਗਦੇ ਕੁਲਬੀਰ ਵਰਗੀ ਧੀ-ਸਿਰ ਤੋਂ ਉੱਠਿਆ ਪਿਓ ਦਾ ਸਾਇਆ-ਫੇਰ ਸ਼ੁਰੂ ਕੀਤਾ ਆਹ ਕੰਮ

ਤਰਨਤਾਰਨ ਦੇ ਪਿੰਡ ਮਾ-ੜੀ ਮੇਘਾ ਦੀ ਪੁਲੀਸ ਵਿਭਾਗ ਵਿੱਚ ਨੌਕਰੀ ਕਰਨ ਵਾਲੀ ਲੜਕੀ ਕੁਲਬੀਰ ਕੌਰ ਆਪਣੀ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਕਰ ਰਹੀ ਹੈ। ਕੁਲਵੀਰ ਕੌਰ ਹਰ ਲੋ-ੜ-ਵੰ-ਦ ਵਿਅਕਤੀ ਦੀ ਸਹਾਇਤਾ ਕਰਦੀ ਹੈ। ਕੁੱਝ ਸਮਾਜ ਸੇਵੀ ਵਿਅਕਤੀ ਵੀ ਉਸ ਦਾ ਸਾਥ ਦਿੰਦੇ ਹਨ ਅਤੇ ਉਹ ਆਪਣੇ ਵੱਲੋਂ ਵੀ ਸਮਾਜ ਸੇਵਾ ਵਿੱਚ ਯੋਗਦਾਨ ਪਾਉਂਦੀ ਹੈ। ਕੁਲਬੀਰ ਕੌਰ ਦੇ ਪਿਤਾ ਦਾ ਦੇ-ਹਾਂ-ਤ ਹੋ ਚੁੱਕਾ ਹੈ। ਘਰ ਵਿੱਚ ਉਹ ਆਪਣੀ ਮਾਂ ਨਾਲ ਰਹਿੰਦੀ ਹੈ। ਸਮਾਜ ਸੇਵਾ ਤੋਂ ਬਿਨਾਂ ਕੁਲਬੀਰ ਕੌਰ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਦਾ ਸਾਥ ਦਿੰਦੀ ਹੈ।ਉਸ ਨੇ 12 ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਬੀ ਏ ਅਤੇ ਐੱਮ ਏ ਕੀਤੀ। ਕੁਲਬੀਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪੰਜਾਬ ਪੁਲੀਸ ਵਿੱਚ ਨੌਕਰੀ ਕਰਦੀ ਹੈ। ਇਸ ਤੋਂ ਬਿਨਾਂ ਉਸ ਨੂੰ ਸਮਾਜ ਸੇਵਾ ਦਾ ਸ਼ੌ ਕ ਹੈ। ਉਸ ਨੂੰ ਕਿਸੇ ਲੋ-ੜ-ਵੰ-ਦ ਦੀ ਸ-ਹਾ-ਇ-ਤਾ ਕਰਕੇ ਖੁ-ਸ਼ੀ ਮਿਲਦੀ ਹੈ। ਉਸ ਅਨੁਸਾਰ ਉਹ ਹੁਣ ਤੱਕ ਬਹੁਤ ਸਾਰੇ ਲੋ-ੜ-ਵੰ-ਦਾਂ ਦੀ ਸ-ਹਾ-ਇ-ਤਾ ਕਰ ਚੁੱਕੀ ਹੈ।

ਉਸ ਦੇ ਪਿਤਾ ਜੀ ਅੱਜ ਇਸ ਸੰਸਾਰ ਵਿੱਚ ਨਹੀਂ ਹਨ। ਜੇਕਰ ਉਹ ਜਿਉਂਦੇ ਹੁੰਦੇ ਤਾਂ ਆਪਣੀ ਧੀ ਨੂੰ ਸਮਾਜ ਸੇਵਾ ਕਰਦੀ ਦੇਖ ਉਨ੍ਹਾਂ ਨੇ ਮਾਣ ਮ-ਹਿ-ਸੂ-ਸ ਕਰਨਾ ਸੀ।ਕੁਲਬੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਕੁਝ ਸਮਾਜ ਸੇਵੀ ਲੋਕਾਂ ਦਾ ਸਹਿਯੋਗ ਮਿਲਣ ਲੱਗਾ ਹੈ। ਕੁਲਬੀਰ ਕੌਰ ਨੇ ਆਪਣੇ ਸੰਦੇਸ਼ ਵਿੱਚ ਸਾਨੂੰ ਹਰ ਲੋ-ੜ-ਵੰ-ਦ ਦੀ ਸ-ਹਾ-ਇ-ਤਾ ਕਰਨੀ ਚਾਹੀਦੀ ਹੈ।

ਉਸ ਦੇ ਦੱਸਣ ਮੁਤਾਬਿਕ ਉਸ ਨੇ ਆਪਣੇ ਪਿੰਡ ਦੇ ਸਕੂਲ ਤੋਂ 12ਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਹਮੇ ਤੱਕ ਸਿੱਖਿਆ ਹਾਸਲ ਕੀਤੀ। ਕੁਲਬੀਰ ਕੌਰ ਦੀ ਮਾਂ ਨਰਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਨ੍ਹਾਂ ਦੀ ਧੀ ਸਮਾਜ ਸੇਵਾ ਕਰਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਖੁ-ਸ਼ੀ ਮਿਲਦੀ ਹੈ। ਕੁਲਬੀਰ ਕੌਰ ਸਮਾਜ ਸੇਵਾ ਦੇ ਨਾਲ ਨਾਲ ਉਨ੍ਹਾਂ ਦਾ ਘਰ ਦਾ ਕੰਮ ਵੀ ਕਰਦੀ ਹੈ। ਉਹ ਆਪਣੀ ਧੀ ਤੇ ਮਾਣ ਮ-ਹਿ-ਸੂ-ਸ ਕਰਦੇ ਹਨ।

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *