Home / ਤਾਜ਼ਾ ਖਬਰਾਂ / ਮਾਤਾ ਨੇ ਪੁੱਤਾ ਤੇ ਲਗਾਏ ਘਰੋਂ ਕੱਢਣ ਦੇ ਇਲਜ਼ਾਮ ਤੇ

ਮਾਤਾ ਨੇ ਪੁੱਤਾ ਤੇ ਲਗਾਏ ਘਰੋਂ ਕੱਢਣ ਦੇ ਇਲਜ਼ਾਮ ਤੇ

ਪੰਜਾਬ ਅਜਿਹਾ ਪ੍ਰਾਂਤ ਹੈ ਜਿਤੇ ਹਰ ਧਰਮ ਦਾ ਸਤਿਕਾਰ ਤੇ ਆਪਣੇ ਤੋਂ ਵੱਡੇ ਨੂੰ ਮਾਂ ਬਰਾਬਰ ਦੇ ਨੂੰ ਭੈਣ ਤੇ ਛੋਟੀ ਨੂੰ ਬੇਟੀ ਦਾ ਦਰਜ ਦਿੱਤੋ ਜਾਂਦਾ ਹੈ |ਪਰ ਅਜਕਲ ਪੰਜਾਬ ਨੂੰ ਕੀ ਹੋ ਗਿਆ ਹੈ |ਅਜਕਲ ਤਾ ਐਥੇ ਖੂਨ ਦੇ ਰਿਸ਼ਤੇ ਨੂੰ ਵੀ ਏਨੀ ਅਹਿਮੀਅਤ ਨਹੀਂ ਦਿਤੀ ਜਾ ਰਹੀ |ਬੀਤੇ ਦਿਨੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਬਜ਼ੁਰਗ ਔਰਤ ਇਨਸਾਫ ਮੰਗਦੀ ਨਜਰ ਆ ਰਹੀ ਸੀ |

ਅੱਜ ਮਨੀਸ਼ਾ ਗੁਲਾਟੀ ਜੀ ਉਸ ਮਾਤਾ ਜੀ ਕੋਲ ਪਹੁੰਚੇ ਤੇ ਓਨਾ ਨੇ ਸਾਰਾ ਮਾਮਲਾ ਪੁੱਛ ਪੜਤਾਲ ਕਰਕੇ ਪੁਲਿਸ ਨੂੰ ਕਾਰਵਾਈ ਦੇ ਆਦੇਸ਼ ਦੇ ਦਿਤੇ ਹਨ |ਇਹ ਸਾਰਾ ਮਾਮਲਾ ਹੈ ਗੁਰਦਸਪੂਰ ਜਿਲੇ ਦੇ ਪਿੰਡ ਨਾਥਪੁਰ ਦਾ ਜੋ ਕੀ ਸ਼ਹਿਰ ਕਾਦੀਆ ਦੇ ਨਜਦੀਕ ਹੈ |ਮਾਤਾ ਜੀ ਵਲੋਂ ਇਲਜ਼ਾਮ ਲਗਾਏ ਗਏ ਸਨ ਕੀ ਓਹਨਾ ਕੋਲੋਂ ਓਹਨਾ ਦੇ ਪੁੱਤਰਾਂ ਨੇ ਜਮੀਨ ਦੇ ਕਾਗਜ਼ਾਤ ਆਪਣੇ ਨਾਮ ਕਰਵਾ ਲਏ ਗਏ ਹਨ |ਤੇ ਓਹਨਾ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਮਾਤਾ ਜੀ ਨੂੰ ਬੋਲਿਆ ਜੋ ਅਸੀਂ ਅਤੇ ਦੱਸਣਾ ਮੁਨਾਸਿਬ ਨਹੀਂ ਸਮਝਦੇ |

ਮਾਤਾ ਜੀ ਵਲੋਂ ਕਿਹਾ ਗਿਆ ਕੀ ਪੰਚਾਇਤ ਤੇ ਜਥੇਬੰਦੀਆਂ ਵਾਲੇ ਰਲ ਕੇ ਇਹ ਸਭ ਕਰ ਰਹੇ ਹਨ |ਮਾਤਾ ਜੀ ਨੇ ਇਹ ਵੀ ਦਸਿਆ ਕੀ ਓਹਨਾ ਦੇ ਪੁੱਤਰਾਂ ਨੇ ਓਹਨਾ ਨੂੰ ਧਮਕੀਆਂ ਵੀ ਦਿਤੀਆਂ |ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮਨੀਸ਼ਾ ਗੁਲਾਟੀ ਨੇ ਮੌਕੇ ਤੇ ਹੀ ਕਾਰਵਾਈ ਕਰਨ ਦੇ ਆਦੇਸ਼ ਦੇ ਦਿਤੇ |ਦਾਸ ਦੇਈਏ ਕੀ ਮਨੀਸ਼ਾ ਜੀ ਨੇ ਮਾਤਾ ਜੀ ਕੋਲ ਜਾ ਕੇ ਭਰੋਸਾ ਦਿਲਵਾਯਾ ਕੀ ਓਹਨਾ ਨੂੰ ਇਨਸਾਫ ਮਿਲੇਗਾ ਤੇ ਓਹਨਾ ਦੀ ਜਮੀਨ ਓਹਨਾ ਨੂੰ ਵਾਪਿਸ ਮਿਲ ਜਾਵੇਗੀ ਤੇ ਉਹ ਦੁਬਾਰਾ ਉਸ ਨੂੰ ਠੇਕੇ ਤੇ ਦੇ ਸਕਦੇ ਹਨ |

ਦੂਜੇ ਪਾਸੇ ਜਦੋ ਮਨੀਸ਼ਾ ਜੀ ਵਾਪਿਸ ਆ ਰਹੇ ਸਨ ਦਾ ਮਾਤਾ ਜੀ ਦੇ ਪੁਤ੍ਰ ਨੇ ਗੱਡੀ ਅੱਗੇ ਆ ਕੇ ਕਿਹਾ ਕੇ ਤੁਸੀਂ ਸਦਾ ਪੱਖ ਨਹੀਂ ਸੁਣਿਆ ਤੁਸੀਂ ਇਸ ਤਰਾਂ ਨਹੀਂ ਕਰ ਸਕਦੇ |ਮਾਤਾ ਜੀ ਦੇ ਪੁਤ੍ਰ ਨੇ ਇਲਜ਼ਾਮ ਲਗਾਇਆ ਕੀ ਸਾਡੀ ਕੋਈ ਗੱਲ ਨੀ ਸੁਣੀ ਗਈ |ਦੇਖੋ ਵੀਡੀਓ ਵਿਚ ਓਹਨਾ ਨੇ ਕੀ ਕਿਹਾ |

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *