Home / ਪਾਲੀਵੁੱਡ / ਮਾਂ ਦੇ ਲਾਡਲੇ ਪੁੱਤ ਨੂੰ ਖਤਮ ਕਰਕੇ ਝਾੜੀਆਂ ਚ ਸੁਟਿਆ-ਪਤਨੀ ਤੇ ਮਾਂ ਦਾ ਰੋ ਰੋ ਹੋਇਆ ਬੁਰਾ ਹਾਲ

ਮਾਂ ਦੇ ਲਾਡਲੇ ਪੁੱਤ ਨੂੰ ਖਤਮ ਕਰਕੇ ਝਾੜੀਆਂ ਚ ਸੁਟਿਆ-ਪਤਨੀ ਤੇ ਮਾਂ ਦਾ ਰੋ ਰੋ ਹੋਇਆ ਬੁਰਾ ਹਾਲ

ਤਰਨਤਾਰਨ ਦੀ ਪੁਲਿਸ ਚੌਕੀ ਕੈਰੋਂ ਦੇ ਨੌਜਵਾਨ ਗੁਰਭੇਜ ਸਿੰਘ ਸ਼ੇਰਾ ਦੀ ਦੇਹ ਪੱਟੀ ਦੇ ਸੂਏ ਤੋਂ ਝਾ-ੜੀ-ਆਂ ਥੱਲੇ ਲੁਕਾ ਕੇ ਰੱਖੀ ਹੋਈ ਮਿਲੀ ਹੈ। ਉਹ 25 ਤਰੀਕ ਨੂੰ 11 ਵਜੇ ਆਪਣੇ ਦੋਸਤ ਗੁਰਜੰਟ ਸਿੰਘ ਜੰਟਾ ਨਾਲ ਗਿਆ ਸੀ। ਮ੍ਰਤਕ ਦੇ ਸਿਰ ਵਿੱਚ ਸੱ-ਟ ਹੈ ਅਤੇ ਗਲਾ ਘੁੱ-ਟਿ-ਆ ਗਿਆ ਹੈ। ਪੀ-ੜ-ਤ ਪਰਿਵਾਰ ਨੇ ਗੁਰਜੰਟ ਸਿੰਘ ਤੇ ਦੋ-ਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰ ਤ ਕ ਦੇ ਵੱਡੇ ਭਰਾ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਗੁਰਭੇਜ ਸਿੰਘ ਸ਼ੇਰੇ ਨੂੰ 25 ਤਰੀਕ ਨੂੰ ਗੁਰਜੰਟ ਸਿੰਘ ਜੰਟਾ ਪਲਾ ਟੀਨਾ ਮੋਟਰਸਾਈਕਲ ਤੇ ਲੈ ਗਿਆ ਸੀ। ਉਹ ਪੱ-ਟੀ ਤੱਕ ਗਏ ਸਨ। ਜਦੋਂ ਉਹ ਨਾ ਮੁੜੇ ਤਾਂ ਪਰਿਵਾਰ ਨੇ ਪੁਲੀਸ ਨੂੰ ਇ-ਤ-ਲਾ-ਹ ਦਿੱਤੀ ਸੀ।ਪਰ ਪੁਲਿਸ ਨੇ ਕੋਈ ਕਾ-ਰ-ਵਾ-ਈ ਨਹੀਂ ਕੀਤੀ। ਉਨ੍ਹਾਂ ਨੂੰ 7 ਤਰੀਕ ਨੂੰ ਮ੍ਰ ਤ ਕ ਦੇ ਹ ਮਿਲੀ। ਜਿਸ ਦੀ ਸਿਰਫ ਕੱਪ ੜਿਆਂ ਤੋਂ ਪਹਿਚਾਣ ਹੋਈ ਹੈ। ਉਸ ਦਾ ਕਹਿਣਾ ਹੈ ਕਿ ਜੰਟਾ ਅ-ਮ-ਲੀ ਹੈ। ਉਹ ਇਕੱਲਾ ਇਹ ਕੰਮ ਨਹੀਂ ਕਰ ਸਕਦਾ। ਉਸ ਦੇ ਨਾਲ ਉਸ ਦੇ ਹੋਰ ਵੀ ਸਾਥੀ ਹੋਣਗੇ।

ਮ੍ਰ ਤ ਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਹ ਪਤਾ ਕਰਨ ਜੰਟੇ ਦੇ ਘਰ ਗਏ ਤਾਂ ਉਸ ਦੀ ਮਾਂ ਦਾ ਕਹਿਣਾ ਸੀ ਕਿ ਉਹ ਅੰਮ੍ਰਿਤਸਰ ਗਏ ਹਨ। ਅਗਲੇ ਦਿਨ ਉਹ ਕਹਿਣ ਲੱਗੀ ਕਿ ਜੰਟੇ ਦਾ ਨੰਬਰ ਨਹੀਂ ਲੱਗ ਰਿਹਾ। ਉਨ੍ਹਾਂ ਨੇ ਕਾਲ ਡਿ-ਟੇ-ਲ ਕਢਵਾਈ ਤਾਂ ਪਤਾ ਲੱਗਾ ਕਿ ਜੰਟੇ ਦੀ ਆਪਣੀ ਮਾਂ ਨਾਲ ਗੱਲਬਾਤ ਹੁੰਦੀ ਸੀ।ਹੁਣ ਉਸ ਦੀ ਮਾਂ ਵੀ ਘਰ ਛੱਡ ਕੇ ਕਿਧਰੇ ਚਲੀ ਗਈ ਹੈ। ਉਸ ਦੇ ਦੱਸਣ ਮੁਤਾਬਿਕ ਮ੍ਰਤਕ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ 6 ਮਹੀਨੇ ਦੀ ਲੜਕੀ ਦਾ ਪਿਤਾ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸ਼ੇਰੇ ਦੀ ਮ੍ਰਤਕ ਦੇਹ ਪੱਟੀ ਸੂਏ ਤੋਂ ਮਿਲੀ ਹੈ। ਪਰਿਵਾਰ ਦੇ ਦੱਸਣ ਮੁਤਾਬਿਕ ਉਹ ਜੰਟੇ ਨਾਲ ਪੱ-ਟੀ ਤੱਕ ਗਿਆ ਸੀ। ਪੁਲਿਸ ਨੇ ਮ੍ਰਤਕ ਦੇ ਪਰਿਵਾਰ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੇਰੇ ਦਾ ਪੁਰਾਣਾ ਰਿਕਾਰਡ ਵੀ ਕਢਵਾਇਆ ਜਾਵੇਗਾ। ਮਾਮਲੇ ਵਿੱਚ ਜੋ ਵੀ ਦੋ-ਸ਼ੀ ਪਾਇਆ ਗਿਆ। ਪੁਲਿਸ ਉਸ ਤੇ ਸ-ਖ-ਤ ਕਾ-ਨੂੰ-ਨੀ ਕਾਰਵਾਈ ਕਰੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.