Home / ਤਾਜ਼ਾ ਖਬਰਾਂ / ਮਹਿਲਾ ਨੇ ਕਮਰੇ ਵਿਚ ਜਾ ਕੇ ਦੱਸੀ ਖੁਫੀਆ ਕਮਰੇ ਦੀ ਸਚਾਈ

ਮਹਿਲਾ ਨੇ ਕਮਰੇ ਵਿਚ ਜਾ ਕੇ ਦੱਸੀ ਖੁਫੀਆ ਕਮਰੇ ਦੀ ਸਚਾਈ

ਪੰਜਾਬ ਦੇ ਵਿਚ ਕੋਈ ਨਾ ਕੋਈ ਮੁੱ-ਦਾ ਹਮੇਸ਼ਾ ਹੀ ਗਰ-ਮਾਇਆ ਰਹਿੰਦਾ ਹੈ |ਹਾਲ ਹੀ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਮੁੱ-ਦਾ ਬਹੁਤ ਗਰਮਾਇਆ ਹੋਇਆ ਹੈ |ਇਕ ਮਹਿਲਾ ਦੇ ਵਲੋਂ ਇਲ-ਜ਼ਾਮ ਲਗਾਏ ਗਏ ਹਨ ਕਿ ਸਿਮਰਜੀਤ ਸਿੰਘ ਬੈਂਸ ਨੇ ਓਹਨਾ ਨਾਲ ਆਪਣੇ ਦਫਤਰ ਦੇ ਵਿਚ ਹੀ ਰੇ-ਪ ਕੀਤਾ ਹੈ |ਹਾਲਾਂਕਿ ਇਸਦੀ ਜਾਂਚ ਚਲ ਰਹੀ ਹੈ ਤੇ ਅਸੀਂ ਇਸ ਬਾਰੇ ਕੁਸ਼ ਵੀ ਨਹੀਂ ਕਹਿ ਸਕਦੇ|

ਮਹਿਲਾ ਨੇ ਕਿਹਾ ਕਿ ਓਹਨਾ ਦੇ ਦਫਤਰ ਦੇ ਵਿਚ ਇਕ ਕਮਰਾ ਹੈ ਜਿਥੇ ਉਹ ਅਜਿਹਾ ਕਮ ਕਰਦੇ ਹਨ |ਮਹਿਲਾ ਦੀ ਇਕ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ |ਹਾਲਾਂਕਿ ਉਸ ਦੇ ਵਿਚ ਕੁਸ਼ ਵੀ ਸਪਸ਼ਟ ਤੋਰ ਤੇ ਸਮਝ ਨਹੀਂ ਆ ਰਿਹਾ ਪਰ ਉਸ ਕਮਰੇ ਦੀ ਗੱਲਬਾਤ ਹੋ ਰਹੀ ਸੀ ਕਿ ਬੈਂਸ ਸਾਬ ਆਏ ਨਹੀਂ ਮੈਨੂੰ ਕਹਿੰਦੇ ਕਮਰੇ ਦੀ ਲਾਈਟ ਬੰਦ ਕਰਕੇ ਬੈਠ |ਉਸ ਆਡੀਓ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ |ਪਾਰ ਮਹਿਲਾ ਬਾਰ ਬਾਰ ਕੈਮਰੇ ਅੱਗੇ ਆ ਕੇ ਆਪਣਾ ਬਿਆਨ ਦੇ ਰਹੀ ਹੈ |ਐਡਰ ਪਤਰਕਾਰ ਸਿਮਰਜੀਤ ਸਿੰਘ ਬੈਂਸ ਦੇ ਦਫਤਰ ਪੁੱਜੇ ਤਾ ਓਹਨਾ ਨੇ ਓਥੋਂ ਦੇ ਕਰਮਚਾਰੀਆਂ ਨਾਲ ਗੱਲ ਕੀਤੀ |ਓਥੋਂ ਦੇ ਕਰਮਚਾਰੀਆਂ ਨੇ ਇਹ ਸਾਰੇ ਦੋਸ਼ ਝੂਠ ਦਸਦੇ ਹੋਏ ਨਕਾਰ ਦਿਤੇ |ਓਹਨਾ ਨੇ ਉਹ ਕਮਰਾ ਵੀ ਦਿਖਾਇਆ ਜਿਸਦਾ ਕਿ ਮਹਿਲਾ ਦੇ ਵਲੋਂ ਜਿਕਰ ਕੀਤਾ ਜਾਂਦਾ ਸੀ |

ਓਥੋਂ ਦੇ ਮਹਿਲਾ ਕਰਮਚਾਰੀ ਦਾ ਕਹਿਣਾ ਇਹ ਸੀ ਇਸ ਕਮਰੇ ਨੂੰ ਸਿਮਰਜੀਤ ਸਿੰਘ ਜੀ ਬੈਸ ਦੇ ਮੁਖ ਦਫਤਰ ਵਿੱਚੋ ਦਰਵਾਜ਼ਾ ਨਿਕਲਦਾ ਹੈ ਤੇ ਨਾਲ ਓਹਨਾ ਦੇ ਭਰਾ ਦੇ ਮੁਖ ਦਫਤਰ ਨਾਲ ਵੀ ਇਹ ਕਮਰਾ ਜੁੜਿਆ ਹੋਇਆ ਹੈ |ਓਹਨਾ ਦਾ ਕਹਿਣਾ ਏਥੇ ਬਹੁਤ ਸਾਰੇ ਪਰਿਵਾਰ ਆਉਂਦੇ ਹਨ ਜੋ ਕਿ ਵੱਖਰੇ ਦੇ ਵਿੱਚ ਗੱਲ ਕਰਨਾ ਚਾਹੁੰਦੇ ਹਨ ਇਹ ਕਮਰਾ ਉਸ ਦੇ ਲਈ ਹੈ |ਵੀਡੀਓ ਵਿਚ ਦੇਖੋ ਬੈਸ ਦੇ ਦਫਤਰ ਦੀ ਇਕ ਖਾਸ ਰਿਪੋਰਟ

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *