Home / ਪਾਲੀਵੁੱਡ / ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਬਾਰੇ ਆਈ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਬਾਰੇ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਅੱਜ ਖਰੜ ਦੇ ਐਕਮੇ ਹਾਇਟਸ ਵਿੱਚ ਰਹਿੰਦੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਕੁਝ ਬਾਉਂਸਰਾਂ ਨੇ ਇਕ ਨਾਬਾਲਗ ਜੁਵਾਕ ਦੀ markutt ਕਰਕੇ ਉਸ ਨੂੰ ਕਮਰੇ ਵਿੱਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਪ੍ਰਾਪਤ ਜਾਣਕਾਰੀ ਅਨੁਸਾਰ ਜਸਮਨਜੀਤ ਸਿੰਘ (15 ਸਾਲ) ਪੁੱਤਰ ਕਮਲਜੀਤ ਸਿੰਘ ਆਪਣੇ ਦੋਸਤਾ ਨਾਲ ਕੈਪਸ ਵਿੱਚ ਸਾਈਕਲ ਚਲਾ ਰਿਹਾ ਸੀ ਕਿ ਰਣਜੀਤ ਬਾਵਾ ਆਪਣੇ ਬਾਊਸਰਾ ਨਾਲ ਸੈਰ ਕਰ ਰਿਹਾ ਸੀ

ਤਾ ਬੱਚਾ ਸਾਈਕਲ ਚਲਾਉˆਦਾ ਉਹਨਾ ਦੇ ਪਿੱਛੇ ਆਇਆ ਤਾ ਪਿੱਛੇ ਜਾਣ ਲਈ ਕਹਿਣ ਲੱਗੇ ਅਤੇ ਰਣਜੀਤ ਬਾਵਾ ਨੇ ਵੀ ਜੁਵਾਕ ਨੂੰ ਬੁਰਾ ਭਲਾ ਕਿਹਾ। ਇਸ ਦੌਰਾਨ ਜਦੋˆ ਮਾਹੌਲ ਸ਼ਾˆਤ ਹੋ ਗਿਆ ਤਾˆ ਇੱਕ ਬਾਉˆਸਰ ਨੇ ਜਸਮਨਜੀਤ ਸਿੰਘ ਨੂੰ ਕਿਹਾ ਕਿ ਉਹ ਉਸ ਦੀ ਰਣਜੀਤ ਬਾਵਾ ਨਾਲ ਫੋਟੋਆ ਖਿਚਵਾ ਦਵੇਗਾ ਤੇ ਉਸ ਨੂੰ ਇਹ ਕਹਿ ਕੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਉਸ ਨਾਲ। kutmar । ਕੀਤੀ ਕਿਹਾ ਕਿ ਜਦੋˆ ਤਕ ਤੇਰੇ ਮਾਤਾ-ਪਿਤਾ ਨਹੀ ਆਉਦੇ ਉਦੋ ਤਕ ਤੂੰ ਇਸ ਤਰ੍ਹਾਂ ਹੀ ਖੜਾ ਰਹੇਗਾ ਤੇ ਜਦੋ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਤਾ।ਉਹਨਾ ਨੇ ਇਹ ਸਾਰਾ ਮਾਮਲਾ ਸੁਸਾਇਟੀ ਦੇ ਮੈਬਰਾ ਨੂੰ ਦੱਸਿਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਸ ਸਬੰਧੀ ਖਬਰ ਲਿਖੇ ਜਾਣ ਤੱਕ ਪੁਲਸ ਜਾˆਚ ਕਰ ਰਹੀ ਹੈ ਸਿਟੀ ਥਾਣਾ ਪੁਲਿਸ ਦੇ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਨੇ ਗਾਇਕ ਰਣਜੀਤ ਬਾਵਾ ਨੂੰ ਵੀ ਇਸ ਮਾਮਲੇ ਵਿਚ ਥਾਣੇ ਬੁਲਾਇਆ ਹੈ।ਦੱਸ ਦਈਏ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕ ਹਨ ਜੋ ਅਕਸਰ ਸੁਰਖੀਆਂ ਚ ਹੀ ਰਹਿੰਦਾ ਹੈ।ਚਾਹੇ ਗੱਲ ਹੋਈ ਰਣਜੀਤ ਬਾਵਾ ਦੇ ਗੀਤ ਦੀ ਤੇ ਚਾਹੇ ਗੱਲ ਹੋਵੇ ਰਣਜੀਤ ਬਾਵਾ ਦੀ ਟੋਹਰ ਦੀ |

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.