ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮਸ਼ਹੂਰ ਗਾਇਕ ਬਾਬਤ ਆ ਰਹੀ ਹੈ। ਜੋ ਸਾਡੇ ਤੋਂ ਦੂਰ ਚਲੇ ਗਏ ਹਨ। ਹੁਣੇ ਸ਼ੋਸ਼ਲ ਮੀਡੀਆ ‘ਤੇ ਲੋਕਾਂ ਨੇ ਉਹਨਾਂ ਦੇ ਚਲੇ ਜਾਣ ਬਾਰੇ ਪੋਸਟਾਂ ਪਾ ਕੇ ਅਫ ਸੋਸ ਜ਼ਾਹਿਰ ਕਰ ਰਹੇ ਹਨ। ਪੰਜਾਬੀ ਸੰਗੀਤ ਜਗਤ ਦਾ ਇੱਕ ਚਮਕਦਾ ਸਿਤਾਰਾ ਦਿਲਜਾਨ ਸੜਕ ਭਾਣੇ ‘ਚ ਜਹਾਨੋਂ ਤੁਰ ਗਿਆ। ਬਹੁਤ ਮਿਹਨਤ ਕੀਤੀ ਉਹਨੇ ਚੰਗੇ ਗਾਇਕ ਵਜੋਂ ਸਥਾਪਤੀ ਲਈ। ਇੱਕ ਵੀ ਗੀਤ ਉਸਨੇ ਨੀਵੇਂ ਪੱਧਰ ਦਾ ਨਹੀਂ ਗਾਇਆ।
ਬੋਲਣ ਦਾ ਸਲੀਕਾ ਬਹੁਤ ਜਿਆਦਾ ਸੀ।ਉਹਦੇ ਜਾਣ ਨਾਲ ਖੁਦ ਅੰਦਰ ਸੁੰਨ ਜਿਹੀ ਪੱਸਰ ਗਈ ਹੈ। ਦਿਲਜਾਨ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਹਨਾਂ ਦਾ ਗੀਤ ‘ਤੇਰੇ ਵਰਗੇ’ ਬਹੁਤ ਹੀ ਖੁਬਸੂਤ੍ਰ ਗੀਤਾਂ ਵਿੱਚੋਂ ਇੱਕ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸੇ ਗੀਤ ਦੀ ਅਗਲੀ ਪੇਸ਼ਕਸ਼ ਵੀ ਕੀਤੀ ਸੀ ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ 24 ਮਾਰਚ ਨੂੰ ਸ਼ੇਅਰ ਕੀਤਾ ਸੀ ਅਤੇ ਇਸ ਗਾਣੇ ਦਾ ਟੀਜ਼ਰ 28 ਮਾਰਚ ਨੂੰ ਆਇਆ ਸੀ। ਦਿਲਜਾਨ ਦੇ ਗੀਤਾਂ ਨੂੰ ਸੁਣ ਕੇ ਹਰ ਹੋਈ ਉਸਦਾ ਹੋ ਜਾਂਦਾ ਸੀ। ਦੱਸਦੇ ਨੇ ਕਿ ਦਿਲਜਾਨ ਨੇ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਸੀ।
ਇੰਟਰਨੈਟ ‘ਤੇ ਉਪਲੱਬਧ ਜਾਣਕਾਰੀ ਅਨੁਸਾਰ ਦਿਲਜਾਨ ਭਾਰਤੀ ਗਾਇਕ ਹੈ। ਦਿਲਜਾਨ ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤਿਯੋਗੀ ਸੀ ਅਤੇ ਫਾਇਨਲ ਵਿੱਚ ਪਾਕਿਸਤਾਨੀ ਗਾਇਕ ਨਾਬੀਲ ਸ਼ੌਕਤ ਅਲੀ ਤੋਂ ਪਛਾੜਿਆ ਗਿਆ। ਦੱਸ ਦਈਏ ਕਿ ਦਿਲਜਾਨ ਦਾ ਜਨਮ ਜਲੰਧਰ,(ਪੰਜਾਬ) ਵਿਚ ਮੱਧ ਵਰਗੀ ਪਰਿਵਾਰ ‘ਚ ਹੋਇਆ।ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ।ਦੱਸ ਦਈਏ ਕਿ ਦਿਲਜਾਨ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲਿਆ। ਦਿਲਜਾਨ ਪਟਿਆਲੇ ਘਰਾਣੇ ਦੀ ਪਰੰਪਰਾ ਨਾਲ ਨਾਲ ਜੁੜਿਆ ਹੋਇਆ ਹੈ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ।
ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ। ਪੰਜਾਬੀ ਗੀਤ ਗਾ ਕੇ ਉਸ ਨੇ ਸੰਗੀਤ ਜੱਜਾਂ ਸਾਹਮਣੇ ਵਿਸ਼ੇਸ਼ ਸਥਾਨ ਬਣਾਇਆ|ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ |
