ਸਪਨਾ ਚੌਧਰੀ ਇਕ ਬਹੁਤ ਮਸ਼ਹੂਰ ਨਾਮ ਹੈ ਜੋ ਕਿ ਪਹਿਲਾ ਤਾ ਹਰਿਆਣੇ ਵਿਚ ਪਰ ਹੁਣ ਪੰਜਾਬ ਵਿਚ ਵੀ ਬਹੁਤ ਜਿਆਦਾ ਮਸ਼ਹੂਰ ਹੋ ਚੁਕਾ ਹੈ |ਹਰਿਆਣੇ ਦੀ ਇਸ ਡਾਂਸਰ ਨੇ ਡਾਂਸ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਪੰਜਾਬੀ ਗੀਤ ਤੋਂ ਲੈ ਕ ਬਾਲੀਵੁੱਡ ਤਕ ਦਾ ਸਫਰ ਤੈਅ ਕੀਤਾ ਹੈ |R ਨੇਤ ਦੇ ਗੀਤ ਲੁਟੇਰਾ ਵਿਚ ਕਿਰਦਾਰ ਨਿਭਾ ਚੁਕੀ ਸਪਨਾ ਦੇ ਵਿਆਹ ਦੀਆ ਖ਼ਬਰ ਵੀ ਖੂਬ ਵਾਇਰਲ ਹੋਈਆਂ ਸਨ |
ਤੇ ਅੱਜ ਅੱਸੀ ਸਪਨਾ ਦੀ ਜਿੰਦਗੀ ਦੇ ਅਹਿਮ ਪਾਲ ਦੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ |ਮਸ਼ਹੂਰ ਹਰਿਆਣਵੀਂ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਦੇ ਘਰ ਖੁਸ਼ਖਬਰੀ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਪਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਮਾਂ-ਪੁੱਤਰ ਦੋਵੇਂ ਬਿਲਕੁਲ ਤੰਦਰੁਸਤ ਹਨ।ਦੱਸ ਦੇਈਏ ਕਿ ਸਪਨਾ ਦਾ ਵਿਆਹ ਇਸੇ ਸਾਲ ਹੋਇਆ ਸੀ। ਸਪਨਾ ਨੇ ਜਨਵਰੀ ਵਿੱਚ ਮਸ਼ਹੂਰ ਹਰਿਆਣਵੀਂ ਗਾਇਕ-ਕਲਾਕਾਰ ਵੀਰ ਸਾਹੂ ਨਾਲ ਵਿਆਹ ਹੋਇਆ ਕਰਵਾਇਆ।ਸਪਨਾ ਚੌਧਰੀ ਨੇ ਆਪਣੇ ਸਹੁਰੇ ਖੇਤਰ ਦੇ ਨਿੱਜੀ ਹਸਪਤਾਲ ਵਿੱਚ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਉਸ ਦੇ ਪਤੀ ਨੇ ਇਸ ਬਾਰੇ ਆਪਣੇ ਆਪ ਫੇਸਬੁੱਕ ਲਾਈਵ ਰਾਹੀਂ ਜਾਣਕਾਰੀ ਦਿੱਤੀ।ਸਪਨਾ ਦੇ ਪਤੀ ਨੇ ਫੇਸਬੁੱਕ ਲਾਈਵ ‘ਤੇ ਕਿਹਾ- ਜਿਹੜੇ ਮੇਰੇ ਭਰਾ ਹਨ, ਛੋਟੇ ਜਾਂ ਵੱਡੇ… ਉਹ ਸੁਣ ਲਿਓ…ਇਹ ਤੁਹਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ|
ਮੇਰੇ ਭਰਾ ਥਾਰਾ ਭਾਈ ਬਾਪੂ ਬਣ ਗਿਆ। ਅੱਜ ਮੈਂ ਸਿਰਫ ਇੱਕ ਗਾਇਕ ਕਲਾਕਾਰ ਨਹੀਂ, ਬਲਕਿ ਇੱਕ ਜ਼ਿੰਮੇਵਾਰ ਪਰਿਵਾਰ ਵਾਲਾ ਬੋਲ ਰਿਹਾ ਹਾਂ।ਸਾਲ 2017 ਵਿੱਚ ਸਪਨਾ ਦਾ ਦਿਲ ਚੋਰੀ ਕਰਨ ਵਾਲਾ ਵੀਰ ਸਾਹੂ ਗਾਇਕ, ਸੰਗੀਤਕਾਰ, ਗੀਤਕਾਰ ਤੇ ਹਰਿਆਣਵੀਂ ਅਦਾਕਾਰ ਹੈ। ਉਹ ਬੱਬੂ ਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ ਤੇ ਸਾਥ ਜਰੂਰ ਦਿਓ |
