Home / ਤਾਜ਼ਾ ਖਬਰਾਂ / ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਆਈ ਮਾੜੀ ਖਬਰ

ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਆਈ ਮਾੜੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਵਿਚ ਆ ਰਹੀ ਹੀ ਜਿਹੜੇ ਕੇ ਕਸੂਤੇ ਘਿਰ ਗਏ ਹਨ ਅਦਾਲਤ ਨੇ ਯੁਵ ਰਾਜ ਸਿੰਘ ਦੇ ਬਾਰੇ ਵਿਚ ਇਕ ਹੁਕਮ ਸੁਣਾ ਇਆ ਹੈ ਜਿਸ ਨਾਲ ਯੌਵ ਰਾਜ ਸਿੰਘ ਦੇ ਪ੍ਰਸੰਸਕਾਂ ਦੇ ਚਿਹਰੇ ਮੁਰਝਾ ਗਏ ਹਨ।ਹਰਿਆਣਾ ਵਿਚ ਹਿਸਾਰ ਦੀ ਇਕ ਅਦਾਲਤ ਨੇ ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਦਲਿਤ ਫਾਈ ਚਾਰੇ ਲਈ ਕੀਤੀ ਗਈ ਕਥਿਤ ਇਤਰਾਜ਼ ਯੋਗ ਟਿੱਪਣੀ ਦੇ ਮਾਮਲੇ ਵਿਚ ਪੁਲਸ ਤੋਂ ਸਟੇ ਟਸ ਦੀ ਰਿਪੋਰਟ ਮੰਗੀ ਹੈ। ਅਨੁ ਸੂਚਿਤ ਜਾਤੀ ਤੇ ਜਨਜਾਤੀ ਅੱ ਤਿ ਆ ਚਾ ਰ ਐਕਟ ਦੇ ਤਹਿਤ ਸਥਾਪਤ ਵਿਸ਼ੇਸ਼ ਅਦਾਲਤ ਦੇ ਜੱਜ ਬੀ. ਪੀ. ਸਿਰੋਹੀ ਨੇ ਸ਼ਿਕਾਇਤ ਕਰਤਾ ਤੇ ਐਡਵੋ ਕੇਟ ਰਜਤ ਕਲਸਨ ਦੀ ਅਪੀਲ ‘ਤੇ ਅੱਜ ਹਾਂਸੀ ਦੇ ਪੁਲਸ ਅਧਿਕਾ ਰੀ ਨੂੰ ਨੋਟਿਸ ਜਾਰੀ ਕਰ 2 ਜੂਨ ਦੀ ਸ਼ਿ ਕਾ ਇ ਤ ‘ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ।ਦਰਅਸਲ, ਯੁਵਰਾਜ ਸਿੰਘ ਨੇ ਇੰਸਟਾ ਗ੍ਰਾਮ ‘ਤੇ ਕ੍ਰਿਕਟਰ ਰੋਹਿਤ ਸ਼ਰਮਾ ਨਾਲ ਗੱਲ ਬਾਤ ਦੌਰਾਨ ਦਲਿਤਾਂ ਦੇ ਬਾਰੇ

ਵਿਚ ਇਕ ਇ ਤ ਰਾ ਜ਼ ਯੋ ਗ ਟਿੱਪਣੀ ਕੀਤੀ ਸੀ। ਇਸ ਬਾਰੇ ਵਿਚ ਹਾਂਸੀ ਪੁਲਸ ਅਧਿਕਾਰੀ ਨੂੰ 2 ਜੂਨ ਨੂੰ ਇਕ ਸ਼ਿਕਾਇਦ ਦਰਜ ਕਰਾਈ ਗਈ ਸੀ, ਜਿਸ ‘ਤੇ ਪੁਲਸ ਨੇ ਅਜੇ ਤਕ ਕੋਈ ਐੱਫ. ਆਈ. ਆਰ. ਦਰਜ ਨਹੀੰ ਕੀਤੀ ਹੈ।ਕਲਸਨ ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਹਾਲ ਹੀ ‘ਚ SC-ST ਐਕਟ ਵਿਚ ਕੀਤੇ ਗਏ ਸੰਸ਼ੋਧਨ ਅਤੇ ਸੁਪਰੀਮ ਕੋਰਟ ਦੇ ਸੰਸ਼ੋਧਨ ‘ਤੇ ਦਿੱਤੇ ਗਏ ਫੈਸਲੇ ਮੁਤਾਬਕ ਅਨੁਸੂਚਿਤ ਜਾਤੀ ਅੱਤਿਆਚਾਰ ਨਾਲ ਸਬੰਧਤ ਕਿਸੇ ਵੀ ਸ਼ਿ ਕਾ ਇ ਤ ‘ਤੇ ਪੁਲਸ ਨੂੰ ਜਾਂਚ

ਕਰਨ ਤੋਂ ਪਹਿਲਾਂ ਮੁੱਕਦਮਾ ਦਰਜ ਕਰਨਾ ਹੋਵੇਗਾ। ਹਾਂਸੀ ਪੁਲਸ ਨੇ SC-ST ਐਕਟ ਦੀ ਧਾਰਾ 18ਏ ਤੇ ਰੂਲ 5 ਦੀ ਉਲੰਘਣਾ ਕੀਤੀ ਹੈ ਅਤੇ ਬਿਨਾ ਐੱਫ. ਆਈ. ਆਰ. ਦਰਜ ਕੀਤੇ ਦਰਖਾਸਤ ‘ਤੇ ਜਾਂਚ ਸ਼ੁਰੂ ਕਰ ਦਿੱਤੀ।ਜ਼ਿਕਰਯੋਗ ਹੈ ਕਿ ਯੁਵਰਾਜ ਇਸ ਮਾਮਲੇ ਵਿਚ ਮੁਆਫੀ ਮੰਗ ਚੁੱਕੇ ਹਨ। ਯੁਵਰਾਜ ਨੇ ਇਸ ਮਹੀਨੇ 5 ਜੂਨ ਨੂੰ ਟਵਿੱਟਰ ‘ਤੇ ਬਿਆਨ ਜਾਰੀ ਕਰ ਕਿਹਾ ਸੀ ਕਿ ਜੇਕਰ ਮੈਂ ਜਾਣੇ-ਅਣਜਾਣੇ ਵਿਚ ਕਿਸੇ ਦੀਆਂ ਭਾਵਨਾਵਾਂ ਨੂੰ ਠੇ ਸ ਪਹੁੰਚਾਈ ਹੈ ਤਾਂ ਮੈਂ ਇਸ ਦੇ ਲਈ ਮੁਆਫੀ ਮੰਗਦਾ ਹਾਂ।

ਮੈਂ ਭਾਰਤ ਅਤੇ ਭਾਰਤੀਆਂ ਨਾਲ ਬਹੁਤ ਪਿਆਰ ਕਰਦਾ ਹਾਂ। ਮੈਂ ਇਸ ਗੱਲ ਨੂੰ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਅਸਮਾਨਤਾ ਵਿਚ ਭਰੋਸਾ ਨਹੀਂ ਕਰਦਾ, ਚਾਹੇ ਉਹ ਰੰ ਗ ਭੇ ਦ ਹੋਵੇ ਜਾਂ ਲਿੰ ਗ ਭੇ ਦ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿਚ ਬਿਤਾਉਣਾ ਚਾਹੁੰਦਾ ਹਾਂ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.