Home / ਤਾਜ਼ਾ ਖਬਰਾਂ / ਮਨੀਲਾ ਵਿਚ ਪੰਜਾਬਣ ਕੁੜੀ ਨਾਲ ਦੇਖੋ ਕੀ ਹੋਇਆ

ਮਨੀਲਾ ਵਿਚ ਪੰਜਾਬਣ ਕੁੜੀ ਨਾਲ ਦੇਖੋ ਕੀ ਹੋਇਆ

ਵਿਦੇਸ਼ ਜਾਣ ਦੀ ਚਾਹ ਹਰ ਕਿਸੇ ਨੂੰ ਹੁੰਦੀ ਹੈ |ਇਸੇ ਹੀ ਤਰਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿਚ ਕੁੜੀ ਨੂੰ ਭੰਗੜੇ ਦੇ ਅਧਾਰ ਤੇ ਮਨੀਲਾ ਦੇ ਵਿਚ ਲਿਜਾਇਆ ਗਿਆ ਤੇ ਕੁੜੀ ਨੇ ਦੋਸ਼ ਲਗਾਏ ਹਨ ਕਿ ਮਨੀਲਾ ਵਿਚ ਉਸ ਨਾਲ ਉਸਦੇ ਭੰਗੜੇ ਵਾਲੇ ਕੋਚ ਨੇ ਹੀ ਸਹੀ ਵਿਤਕਰਾ ਨਹੀਂ ਕੀਤਾ |ਕੁੜੀ ਨੇ ਸਿੱਧਾ ਸਿੱਧਾ ਹੀ ਕੋਚ ਤੇ ਨਿਸ਼ਾਨਾ ਸਾਧ ਕੇ ਕਿਹਾ ਕਿ ਉਹ ਉਸ ਦੇ ਬਚੇ ਦੀ ਮਾਂ ਬਣਨ ਵਾਲੀ ਸੀ |

ਉਸਨੇ ਇਹ ਵੀ ਕਿਹਾ ਕਿ ਉਸਦੀ ਉਮਰ ਹਾਲੇ ਤਕਰੀਬਨ 22 ਸਾਲ ਦੀ ਸੀ ਤੇ ਉਹ ਕੁਵਾਰੀ ਹੀ ਸੀ |ਪਰ ਜੋ ਭੰਗੜੇ ਵਾਲਾ ਕੋਚ ਸੀ ਉਹ ਵਿਆਹਿਆ ਹੋਇਆ ਸੀ |ਪਹਿਲਾ ਤਾ ਕੁੜੀ ਨੂੰ ਭੰਗੜੇ ਦਾ ਕਹਿ ਕ ਮਨੀਲਾ ਵਿਚ ਲਿਜਾਇਆ ਗਿਆ ਤੇ ਓਥੇ ਜਾ ਕੇ ਕੁੜੀ ਦੇ ਨਾਲ ਜਬ-ਰ ਜਿ-ਨਾਹ ਕੀਤਾ ਗਿਆ ਜਿਸਦੇ ਕਰਕੇ ਕੁੜੀ ਮਾਂ ਬਿਨਾਂ ਵਾਲੀ ਸੀ |ਕੁੜੀ ਨੇ ਇਹ ਵੀ ਦਸਿਆ ਕਿ ਏਥੇ ਉਹ ਸੇਫ ਨਹੀਂ ਹੈ ਤੇ ਉਸਨੂੰ ਥਰੈਟ ਵੀ ਕੀਤਾ ਜਾ ਰਿਹਾ ਹੈ |ਗੱਲ ਏਥੇ ਇਹ ਹੈ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਅਜਿਹੇ ਬਹੁਤ ਸਾਰੇ ਮਾਮਲੇ ਜੋ ਬਾਹਰ ਹੀ ਨਹੀਂ ਆਉਂਦੇ |ਬਹੁਤ ਸਾਰੇ ਅਜਿਹੇ ਲੋਕ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਕ ਓਹਨਾ ਦਾ ਸੋ-ਸ਼ਣ ਕਰਦੇ ਹਨ |

ਆਰਕੈਸਟਰਾ ਵਾਲੀ ਕੁੜੀ ਵੀ ਇਕ ਕੁੜੀ ਈ ਹੁੰਦੀ ਹੈ |ਕਿਸੇ ਬਚੇ ਦੀ ਮਾਂ ਵੀ ਹੋ ਸਕਦੀ ਹੈ ਕਿਸੇ ਦੀ ਧੀ ਭੈਣ ਵੀ ਹੁੰਦੀ ਹੈ |ਪਰ ਸਾਡੇ ਸਮਾਜ ਦੀਆ ਨਜਰਾਂ ਓਹਨਾ ਲਈ ਸਹੀ ਨੀ ਹੁੰਦੀਆਂ |ਕਹਿੰਦੇ ਨੇ ਆਜੋ ਕਮ ਰਬ ਨੇ ਦੇ ਕ ਭੇਜ ਹੁੰਦਾ ਹੈ ਇਨਸਾਨ ਏਥੇ ਆ ਕੇ ਓਹੀ ਕਰਦਾ ਹੈ |ਫਿਰ ਓਹਨਾ ਨਾਲ ਏਦਾਂ ਦਾ ਵਿਵਹਾਰ ਕਰਨਾ ਕੋਈ ਚਨਾਗੀ ਗੱਲ ਨਹੀਂ ਹੈ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.