ਪੰਜਾਬ ਦੇ ਵਿਚ ਰਿਸ਼ਤੇ ਨਾਤਿਆਂ ਨੂੰ ਬਹੁਤ ਜਿਆਦਾ ਅਹਮਿਯਤ ਦਿਤੀ ਜਾਂਦੀ ਹੈ |ਪਰ ਅਜਕਲ ਲੋਕ ਰਿਸ਼ਤੇ ਨਾਤਿਆ ਦਾ ਲਿਹਾਜ ਭੁੱਲ ਚੁਕੇ ਹਨ |ਜਿਆਦਾ ਲੋਕ ਰਿਸ਼ਤੇ ਨੂੰ ਮਤਲਬ ਦੇ ਲਈ ਹੀ ਵਰਤਦੇ ਹਨ |ਇਹ ਗੱਲਾਂ ਅਜਕਲ ਤੁਸੀਂ ਆਮ ਹੀ ਦੇਖ ਸਕਦੇ ਹੋ |ਇਕ ਪੰਜਾਬ ਦੇ ਮੁੰਡੇ ਕੁੜੀਆਂ ਵਿਦੇਸ਼ ਜਾਨ ਦੇ ਲਈ ਬਹੁਤ ਹੀ ਉਤਾਵਲੇ ਹਨ |ਉਸਦਾ ਸਭ ਤੋਂ ਵੱਡਾ ਕਰਨ ਹੈ ਬੇਰੋਜਗਾਰੀ |
ਮੁੰਡੇ ਕੁੜੀਆਂ ਏਨਾ ਪੜ੍ਹ ਲਿਖ ਕੇ ਵਿਦੇਸ਼ ਜਾਨ ਨੂੰ ਹੀ ਉਤਾਵਲੇ ਰਹਿੰਦੇ ਹਨ ਚਾਹੇ ਉਹ ਪੜ੍ਹਾਈ ਦੇ ਬੇਸ ਤੇ ਜਾਨ ਚਾਹੇ ਕੋਈ ਵੀ ਹੀਲਾ ਕਰਕੇ |ਪਿੱਛਲੇ ਕੁਸ਼ ਦੀਨਾ ਦੇ ਵਿਚ ਹੀ ਬਹੁਤ ਸਾਰੀਆਂ ਅਜਿਹੀਆਂ ਸੱਚੀਆਂ ਕਹਾਣੀਆਂ ਸੁਨਣ ਦੇਖਣ ਨੂੰ ਮਿਲੀਆਂ ਹਨ ਜਿਸਦੇ ਵਿਚ ਮੁੰਡੇ ਵਲੋਂ ਕੁੜੀ ਤੇ ਪੈਸੇ ਲਗਾਏ ਗਏ ਤੇ ਕੁੜੀ ਵਿਦੇਸ਼ ਜਾ ਕੇ ਮੁੰਡੇ ਦੀ ਸਾਰ ਵੀ ਨਹੀਂ ਪੁੱਛਦੀ |
ਏਦਾਂ ਦੀ ਹੀ ਇਕ ਕਹਾਣੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸਦੇ ਵਿਚ ਪਹਿਲਾ ਤਾ ਰਿਸ਼ਤੇ ਨਾਤਿਆਂ ਨੂੰ ਮਤਲਬ ਦੇ ਲਈ ਵਰਤਿਆ ਗਿਆ |ਉਸ ਤੋਂ ਬਾਅਦ ਕੁੜੀ ਨੇ ਵਿਦੇਸ਼ ਵਿਚ ਜਾ ਕੇ ਮੁੰਡੇ ਨੂੰ ਹੀ ਛੱਡ ਦਿੱਤਾ |ਜੇਕਰ ਰਿਸ਼ਤੇ ਦੀ ਗੱਲ ਕਰੀਏ ਤਾ ਮੁੰਡੇ ਦੇ ਕਹਿਣ ਮੁਤਾਬਿਕ ਰਿਸ਼ਤੇ ਵਿਚ ਉਹ ਕੁੜੀ ਦਾ ਮਾਮਾ ਲੱਗਦਾ ਹੈ |ਪਟਿਆਲੇ ਦੀ ਰਹਿਣ ਵਾਲੀ ਹਰਸ਼ਪ੍ਰੀਤ ਨੇ ਕਨੇਡਾ ਰਹਿੰਦੇ ਮਾਮੇ ਨਾਲ ਪਹਿਲਾ ਰਿਸ਼ਤਾ ਬਣਾ ਲਿਆ ਤੇ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਜਦੋ ਹਰਸ਼ ਕਨੇਡਾ ਪਹੁੰਚ ਗਈ ਤਾ ਉਸਨੇ ਰਿਸ਼ਤਾ ਖਤਮ ਕਰ ਦਿੱਤਾ |
ਇਸ ਦੀ ਸਾਰੀ ਕਹਾਣੀ ਵੀਡੀਓ ਦੇ ਵਿਚ ਦੱਸੀ ਗਈ ਹੈ ਕਿ ਕਿਸ ਤਰਾਂ ਕੁੜੀ ਨੇ ਮਾਮੇ ਦੇ ਨਾਲ ਹੀ ਰਿਸ਼ਤਾ ਬਣਾਇਆ ਤੇ ਉਸ ਤੋਂ ਬਾਅਦ ਵਿਆਹ ਕਰਵਾ ਕੇ ਕਨੇਡਾ ਵਿਚ ਗਈ ਤੇ ਕਿਵੇਂ ਉਸਨੇ ਇਹ ਰਿਸ਼ਤਾ ਖਤਮ ਕੀਤਾ |ਹੋਰ ਨਵੀਆਂ ਕਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਹਮੇਸ਼ਾ ਸੱਚੀਆਂ ਤੇ ਨਿਰਪੱਖ ਖ਼ਬਰਾਂ |
