Home / ਕਹਾਣੀਆਂ / ਭਵਿੱਖ ਬਾਣੀਆਂ ਜੋ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਸਨ

ਭਵਿੱਖ ਬਾਣੀਆਂ ਜੋ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਸਨ

ਭਵਿੱਖ ਬਾਣੀਆਂ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਸਨ ! ਇਹ “ਸੌ ਸਾਖੀ ਗ੍ਰੰਥ” ਦੀ ਉਹ ਲਿਖਤ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਵੱਲੋਂ Blue Star 1984 ਦੀ ਭਵਿੱਖਬਾਣੀ ਹੈ। ਸਾਫ ਸਾਫ ਲਿਖਿਆ ਗਿਆ ਹੈ ਕਿ ਰੰਡੀ ਦਾ ਭਾਵ ਵਿਧਵਾ ਔਰਤ ਦਾ ਰਾਜ ਆਵੇਗਾ ਅਤੇ ਉਹ ਹਰਿਮੰਦਰ ਸਾਹਿਬ ਉੱਪਰ ਹਮ ਲਾ ਕਰੇਗੀ।ਇਸ ਤੋਂ ਇਲਾਵਾ ਦੂਜੀ ਭਵਿੱਖਬਾਣੀ ਖਾਲਸਾ ਰਾਜ ਕਾਇਮ ਹੋਣ ਸਬੰਧੀ ਹੈ। ਕਿਹਾ ਗਿਆ ਹੈ ਕਿ ਜਦੋਂ ਸਿੱਖਾਂ ਅਤੇ ਹਿੰਦੋਸਤਾਨ ਵਿਚਕਾਰ ਯੁੱ ਧ ਸ਼ੁਰੂ ਹੋਵੇਗਾ ਤਾਂ ਬਹੁਤ ਹੀ ਖੂ ਨ ਖਰਾ ਬਾ ਹੋਵੇਗਾ ਤੇ ਉਸੇ ਸਮੇਂ ਚੀਨ ਅਤੇ ਰੂਸ ਵੱਲੋਂ ਹਿੰਦੋ ਸਤਾਨ ਉੱਤੇ ਹਮ ਲਾ ਕੀਤਾ ਜਾਵੇਗਾ।

ਇਸ ਦੌਰਾਨ ਕਰੋੜਾਂ ਦੀ mout ਹੋਵੇਗੀ ਅਤੇ ਸਿੱਖਾਂ ਦਾ ਦਿੱਲੀ ਦੇ ਤਖਤ ਉੱਤੇ ਰਾਜ ਕਾਇਮ ਹੋ ਜਾਵੇਗਾ। ਸੌ ਸਾਖੀ ਪੋਥੀ ਅਰਥਾਤ ਮੰਗਲ ਪ੍ਰਕਾਸ਼ ਰਚਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ ਕੀ ਰੱਖਿਆ ਕਾਰਨੇ, ਪੰਥ ਕੀਓ ਪ੍ਰਕਾਸ ॥ ਓਟ ਤਕਾਵਨ ਜਾਵੇਂਗੇ, ਸਿੰਘ ਉਹਨਾਂ ਕੇ ਪਾਸ ॥ ਦਰਿਪ ਮੁਲਕ ਕੀ ਜਾਨ ਕੇ, ਖਾਵੇਂਗੋ ਆਪ ॥ ਤਬੀ ਕ੍ਰੋਪ ਹੋਏ ਪ੍ਰਮਾਤਮਾ, ਝ ਗੜਾ ਚਲੇ ਹਰਿਮੰਦਰ ਮੇਂ ਆਨ ॥ ਬੇਗਾਨ ਬਹੁਤ ਮਰੇਂਗੇ, ਸਿੰਘ ਗੁਰੂ ਕੀ ਸ਼ਾਨ ॥ਤਬੀ ਏਕ ਖਾਲਸਾ ਪ੍ਰਗਟ ਹੋਵੈ, ਕਿਲ੍ਹਾ ਬਨਾਵੈ ਹਰਿਮੰਦਰ ਕੋ ਆਨ ॥ ਰਾਜ ਚਲਸੀ ਰੰਡੀ ਕਾ, ਫੌਜਾਂ ਚੜੇ ਹਰਿਮੰਦਰ ਮੈਂ ਆਨ ॥ ਖੁਰ ਭਿਜੇ ਘੋੜੇ ਕਾ ਹਰਿਮੰਦਰ ਮੈਂ ਆਨ ॥ ਡਟ ਜਾਏਗਾ ਖਾਲਸਾ, ਘੋਰ ਬਿਪਤ ਕੇ ਬਾਅਦ ॥ਖੁਆਰ ਹੋਏ ਸਭ ਮਿਲੇਂਗੇ, ਸਿੰਘ ਬਿਪਤ ਮੇਂ ਆਨ ॥ ਤਬੈ ਮਾਝਾ ਮਾਲਵਾ ਦੁਆਬਾ, ਦੁਖੀ ਹੋਵੈ ਸਭ ਗ੍ਰਾਮ ॥ ਖੰਡਾ ਖੰਡਾ ਚੜ੍ਹੇ ਤਬ, ਅੰਮ੍ਰਿਤਸਰ ਪਟਲੇਸਲਸਵਰ ਕੇ ਧਾਮ ॥ ਤਬੀ ਸਿੰਘ ਫੌਜ ਚੜ੍ਹੇ, ਅਟਾਰੀ ਮੇਂ ਆਨ ॥ ਅੰਮ੍ਰਿਤਸਰ ਪਹੁੰਚ ਕਰ, ਇਤਨਾ ਖੂ ਨ ਬਹਾਵੈ ॥

ਘੋੜੇ ਕਾ ਤੰਗ ਖੁਨ ਮੇਂ ਭਿਜ ਜਾਵੈ ॥ ਤਬ ਜਲੰਧਰ ਲੁਧਪੁਰ ਕੋ ਲੂਟ ਕਰ ਸ਼ਹਿਰ ਅੰਬਾਲਾ ਲੂਟ ॥ਢਾਈ ਲੱਖ ਖਾਲਸਾ ਹੋਵੈ ਸ਼ਹੀ ਦ, ਸੱਤਰ ਲੱਖ ਹਿੰ ਦੂ ਮਰ ਜਾਵੈ ॥ ਤਬੀ ਰੂਸ ਚੀਨ ਹਿੰਦ ਮੇਂ ਚੜ੍ਹ ਆਵੈ ਘੋਰ ਯੁੱਧ ਮੱਚ ਕਰ, ਸੱਤਰ ਕਰੋੜ ਸੇ ਸਤਰਾਂ ਕਰੋੜ ਬਚ ਜਾਵੈ ॥ ਦਿੱਲੀ ਤਖਤ ਪੈ ਬਹਿ ਜਾਵੈ ਗੁਰੂ ਕੀ ਫੌਜ ॥ ਤਬੇ ਸਬੇ ਅੰਮ੍ਰਿਤ ਪਾਨ ਕਰੇਂ ॥ ਤਾਬੇ ਚਲੇ ਜੋ ਪੰਥ ਕੇ, ਜਮ ਕਾ ਬਾਣ ਨਾ ਖਾਵੈ ॥ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ, ਲੰਗਰ ਸਬ ਵੋ ਖਾਵੈ ॥ ਤਬੀ ਕਲਜੁਗ ਮੇ ਸਤਿਜੁਗ ਹੋਸੀ ਆਨ ॥੧॥

About admin

Check Also

ਗੁਰੂ ਸਾਹਿਬ ਤੇ ਭਰੋਸਾ ਕਰਕੇ ਦੇਖੋ

ਗੁਰੂ ਸਾਹਿਬ ਤੇ ਭਰੋਸੇ ਦੀ ਸੱਚੀ ਕਹਾਣੀ ਕਿਸ ਤਰ੍ਹਾਂ ਕਿਰਪਾ ਹੋਈ ਮੁਸਲਮਾਨ ਤੇ ।ਇਹ ਵੀਡੀਓ …

Leave a Reply

Your email address will not be published. Required fields are marked *