ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ। ਹੁਣ ਕੋਈ ਵੀ ਗੱਲ ਬਹੁਤੀ ਦੇਰ ਤੱਕ ਗੁੱ-ਝੀ ਨਹੀਂ ਰਹਿ ਸਕਦੀ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਅੰਮ੍ਰਿਤਸਰ ਤੋਂ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਇੱਕ ਔਰਤ ਆਪਣੇ ਛੋਟੇ ਬੱਚੇ ਨੂੰ ਬੁ-ਰੀ ਤਰ੍ਹਾਂ ਮਾ-ਰ ਰਹੀ ਸੀ ਅਤੇ ਉਸ ਔਰਤ ਦੇ ਪਤੀ ਨੇ ਵੀਡੀਓ ਬਣਾਈ ਸੀ।
ਜਦ ਕਿ ਬੱਚੇ ਦੀ ਮਾਸੀ ਮਨਮੀਤ ਕੌਰ ਨੇ ਦੋ-ਸ਼ ਲਗਾਇਆ ਸੀ ਕਿ ਬੱਚੇ ਦੇ ਪਿਤਾ ਨੇ ਹੀ ਬੱਚੇ ਦੇ ਸੱ-ਟਾਂ ਮਾ-ਰੀ-ਆਂ ਹਨ।ਬੱਚੇ ਦੇ ਪਿਤਾ ਨੇ ਪੂਰੀ ਵੀਡੀਓ ਵਾਇਰਲ ਨਹੀਂ ਕੀਤੀ ਪਰ ਹੁਣ ਲੱਤਾਂ ਮਾ-ਰ-ਨ ਵਾਲੀ ਔਰਤ ਦੇ ਪਹਿਲੇ ਪਤੀ ਅਤੇ ਸੱਸ ਸਹੁਰੇ ਨੇ ਹੈ-ਰਾ-ਨੀ-ਜ-ਨ-ਕ ਖੁ-ਲਾ-ਸੇ ਕੀਤੇ ਹਨ। ਇਸ ਔਰਤ ਦੇ ਪਹਿਲੇ ਪਤੀ ਨੇ ਦੱਸਿਆ ਹੈ ਕਿ ਇਸ ਔਰਤ ਦੇ ਹੁਣ ਤੱਕ ਤਿੰਨ ਵਿਆਹ ਹੋ ਚੁੱਕੇ ਹਨ। ਉਸ ਨੇ ਔਰਤ ਦੇ ਆ-ਚ-ਰ-ਣ ਉੱਤੇ ਵੀ ਦੋ-ਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਔਰਤ ਦਾ ਪਹਿਲਾ ਵਿਆਹ ਉਸ ਨਾਲ ਹੋਇਆ ਸੀ ਅਤੇ ਉਸ ਦੀਆਂ 2 ਧੀਆਂ ਹਨ।
ਉਸ ਦੀ ਪਤਨੀ ਅਕਸਰ ਹੀ ਬਿਨਾਂ ਕਾਰਨ ਉਸ ਦੀਆਂ ਧੀਆਂ ਨੂੰ ਡਾਂ-ਟ-ਦੀ ਰਹਿੰਦੀ ਸੀ ਅਤੇ ਬਿਨਾਂ ਕਾਰਨ ਚ-ਪੇ-ੜਾਂ ਮਾ-ਰ ਦਿੰਦੀ ਸੀ। ਉਸ ਨੇ ਆਪਣੀ ਪਤਨੀ ਨੂੰ ਇਕ ਫੌਜੀ ਨਾਲ ਫ-ੜ ਲਿਆ। ਜਿਸ ਕਰਕੇ ਉਹ ਉਸ ਨੂੰ ਤਲਾਕ ਦੇ ਕੇ ਫੌਜੀ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ। ਵਿਅਕਤੀ ਦੇ ਦੱਸਣ ਮੁਤਾਬਿਕ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਬੱਚਾ ਫੌਜੀ ਦਾ ਹੀ ਹੈ। ਉਸ ਦੀ ਪਤਨੀ ਉਸ ਦੀਆਂ 2 ਧੀਆਂ ਨੂੰ ਛੱਡ ਗਈ ਅਤੇ ਮੁੰਡੇ ਨੂੰ ਲੈ ਗਈ। ਫੇਰ ਉਸ ਨੇ ਫੌਜੀ ਨੂੰ ਵੀ ਛੱਡ ਦਿੱਤਾ ਅਤੇ ਤੀਸਰਾ ਵਿਆਹ ਕਰਵਾ ਲਿਆ।
ਇਸ ਵਿਅਕਤੀ ਦੇ ਪਿਤਾ ਨੇ ਦੱਸਿਆ ਹੈ ਕਿ ਇਹ ਔਰਤ ਉਸ ਦੀ ਨੂੰਹ ਵਜੋਂ ਅੱਠ ਸਾਲ ਉਨ੍ਹਾਂ ਦੇ ਘਰ ਰਹੀ ਪਿਛਲੇ ਤਿੰਨ ਸਾਲ ਉਸ ਨੇ ਘਰ ਵਿੱਚ ਬਹੁਤ ਕ-ਲੇ-ਸ਼ ਰੱਖਿਆ। ਉਸ ਦੇ ਪੇਕੇ ਵੀ ਉਸ ਨੂੰ ਹੱ-ਲਾ-ਸ਼ੇ-ਰੀ ਦਿੰਦੇ ਸਨ। ਉਹ ਉਸ ਦੇ ਪੁੱਤਰ ਤੋਂ ਚੋ-ਰੀ ਚੋ-ਰੀ 50000 ਰੁਪਏ ਵੀ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਔਰਤ ਨਾਲ ਕੋਈ ਹ-ਮ-ਦ-ਰ-ਦੀ ਨਾ ਕੀਤੀ ਜਾਵੇ। ਹੁਣ ਇਨ੍ਹਾਂ ਵੱਲੋਂ ਕਹੀਆਂ ਗਈਆਂ ਗੱਲਾਂ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ।
