ਤੁਹਾਨੂੰ ਜੋ ਕੇ ਪਤਾ ਈ ਆ ਜੋ ਸਰਕਾਰ ਵਲੋਂ ਪੰਜਾਬ ਵਿਚ ਬਿਜਲੀ ਦੇ ਕੱਟ ਲੱਗ ਰਹੇ ਉਸਨੂੰ ਲੈ ਕ ਪੰਜਾਬ ਦੀਆ ਬੀਬੀਆਂ ਵੀ ਦੁਖੀ ਹੋ ਕੇ ਸੜਕਾਂ ਤੇ ਆਈਆਂ | ਜੋ ਤੁਹਾਨੂੰ ਪਤਾ ਈ ਆ ਕੇ ਕਿਸਾਨ ਭਰਾ ਵੀ ਬਹੁਤ ਦੁਖੀ ਆ ਤੇ ਨਿੱਕੇ ਬਚੇ ਵੀ ਬਹੁਤ ਦੁਖੀ ਹੋਏ ਤੇ ਨਾਲੇ ਗਰਮੀ ਦਾ ਕਹਿਰ ਵੀ ਬਹੁਤ ਵੱਧ ਰੇਅ ਤੇ ਲੋਕ ਨੂੰ ਦੁਖੀ ਦੇਖ ਕ ਪੰਜਾਬ ਦੀਆ ਬੀਬੀਆਂ ਨੇ ਸਰਕਾਰ ਨੂੰ ਪਾਈਆਂ ਲਾਹਨਤਾਂ |
ਬੀਤੇ ਦਿਨੀ ਜੋ ਬਿਜਲੀ ਦੇ ਕੱਟ ਲੱਗ ਰਹੇ ਉਸਨੂੰ ਲੈ ਕ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ ਲਗਵਾਇਆ ਗਿਆ|ਜਿਸ ਵਿਚ ਬੀਬੀਆਂ ਨੇ ਵੀ ਹਿੱਸਾ ਲਿਆ ਤੇ ਓਹਨਾ ਨੇ ਵਿਚੇ ਏ ਕੈਪਟਨ ਤੇ ਦਿੱਲੀ ਸਰਕਾਰ ਨੂੰ ਪਾਈਆ ਲਾਹਨਤਾਂ| ਬੀਬੀਆਂ ਵਲੋਂ ਇਹ ਸੁਨਣ ਵਿਚ ਸਾਹਮਣੇ ਆਇਆ ਕੇ ਅਸੀਂ ਹੁਣ ਆਪਣੇ ਘਰਾਂ ਵਿਚ ਆਪਣੇ ਪਰਿਵਾਰ ਨਾਲ ਬੈਠੀਏ ਜਾ ਸੜਕਾਂ ਤੇ ਧਰਨੇ ਦਇਏ | ਪੰਜਾਬ ਸਰਕਾਰ ਵਲੋਂ ਜਦੋ ਵੋਟਾਂ ਦੀ ਵਾਰੀ ਆਉਂਦੀ ਤੇ ਓਦੋ ਬਹੁਤ ਲੰਮੀਆਂ ਲੰਮੀਆਂ ਗੱਲਾਂ ਕਰਦੇ ਨੇ ਕੀ ਅਸੀਂ ਪੰਜਾਬ ਲਈ ਇਹ ਕੁਜ ਕਰਾਂਗੇ ਪਰ ਬਾਅਦ ਵਿਚ ਐਵੇ ਦਾ ਕੁਜ ਵੀ ਨਹੀਂ ਹੁੰਦਾ |
ਸਰਕਾਰ ਵਲੋਂ ਜੋ ਆਪਣੇ ਪੰਜਾਬ ਦੇ ਵਾਸੀਆਂ ਨੂੰ ਮਦਦ ਕਰਨੀ ਚਾਹੀਦੀ ਪਰ ਸਰਕਾਰ ਜਿਆਦਾ ਗੰਦੀ ਆ ਕ ਮੁਸ਼ਕਿਲ ਸਮੇ ਵਿਚ ਫੋਨ ਵੀ ਨਹੀਂ ਚੁਕਦੀ ਐਵੇ ਦੀ ਸਰਕਾਰ ਨੂੰ ਅਸੀਂ ਕਿ ਕਰਨਾ ਜੋ ਆਪਣੇ ਕਿਸੇ ਵੀ ਕੰਮ ਨਾ ਆਏ |ਬੀਬੀਆਂ ਵਲੋਂ ਕਿਹਾ ਗਿਆ ਕੇ ਅਸੀਂ ਪੰਜਾਬ ਦੇ ਹਰ ਇਕ ਨਾਗਰਿਕ ਨੂੰ ਘਰ ਘਰ ਵਿਚ ਨੌਕਰੀ ਦੇਵਾਗੇ ਪਰ ਬੀਬੀਆਂ ਨੇ ਬਹੁਤ ਲਾਹਣਤਾਂ ਤੇ ਕਿਹਾ ਕੈਪਟਨ ਸਰਕਾਰ ਨੇ ਮੋਦੀ ਨਾਲ ਰਲ ਕ ਪੰਜਾਬ ਵਾਸੀਆਂ ਦਾ ਦੁਖੀ ਹਾਲ ਕੀਤਾ |
ਜੋ ਕੇ ਕਪਤਾਨ ਵਲੋਂ ਕਿਹਾ ਸੀ ਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪਰ ਬੀਬੀਆਂ ਨੇ ਕਿਹਾ ਕਰ ਕਲ ਈ ਇਕ ptc ਤੇ ਖ਼ਬਰ ਚਲ ਰਹੀ ਸੀ ਤੇ ਉਸ ਵਿਚ 1 ਮਾਂ ਦੇ 3 ਪੁੱਤਰ ਜੋ ਕੇ 3 ਈ ਨਸ਼ੇ ਤੇ ਲਗੇ ਹੋਏ ਹਨ ਤੇ ਓਹਨਾ ਦੀ ਮਾਂ ਬਹੁਤ ਜਿਆਦਾ ਰੋ ਰਹੀ ਸੀ |ਹੇਠਾਂ ਦੇਖੋ ਵੀਡੀਓ ਰਿਪੋਰਟ
