ਬਾਹੁਬਲੀ ਫਿਲਮ ਦੀ ਅਭਿਨੇ ਤਰੀ ਰਾਮਿਆ ਕ੍ਰਿਸ਼ਨ ਅੱਜ ਕੱਲ੍ਹ ਚਰਚਾ ਵਿੱਚ ਹੈ। ਉਹ ਕਿਸੇ ਫਿਲਮ ਕਾਰਨ ਚਰਚਾ ਵਿੱਚ ਨਹੀਂ ਹੈ। ਸਗੋਂ ਉਸ ਦੀ ਗੱਡੀ ਵਿੱਚੋਂ ਦਾਰੂ ਦੀਆਂ ਬੋਤਲਾਂ ਫੜੇ ਜਾਣ ਕਾਰਨ ਚਰਚਾ ਹੋ ਰਹੀ ਹੈ। ਲਾਕ ਡਾਊਨ ਲੱਗਾ ਹੋਣ ਦੌਰਾਨ ਚੇਨਈ ਪੁਲਿਸ ਵੱਲੋਂ ਇਸ ਅਭਿਨੇਤਰੀ ਦੀ ਗੱਡੀ ਨੂੰ ਰੋਕਿਆ ਗਿਆ ਸੀ। ਇਸ ਗੱਡੀ ਵਿੱਚ ਰਾਮਿਆ ਕ੍ਰਿਸ਼ਨਨ ਉਨ੍ਹਾਂ ਦੀ ਭੈਣ ਵੀਨਾ ਕ੍ਰਿਸ਼ਨਨ ਅਤੇ ਕਾਰ ਡਰਾਈ ਵਰ ਸਵਾਰ ਸਨ। ਇਹ ਗੱਡੀ ਮਹਾਬਲੀ ਪੁਰਮ ਤੋਂ ਉੱਚੇ ਨਹੀਂ ਜਾ ਰਹੀ ਸੀ।ਨਾਕੇ ਤੇ ਤਾਇਨਾਤ ਪੁਲਿਸ ਨੇ ਇਸ ਗੱਡੀ ਨੂੰ ਰੋਕ ਕੇ ਜਦੋਂ ਤਲਾ ਸ਼ੀ ਲਈ ਤਾਂ ਇਸ ਗੱਡੀ ਵਿੱਚੋਂ 104 ਦਾਰੂ ਦੀਆਂ ਬੋਤਲਾਂ ਮਿਲੀਆਂ। ਜਿਸ ਕਰਕੇ ਪੁਲਿਸ ਡਰਾਈਵਰ ਨੂੰ ਥਾਣੇ ਲੈ ਗਈ। ਮਿਲੀ ਜਾਣਕਾਰੀ ਅਨੁਸਾਰ ਲਾ ਕਢਾਉਣ ਕਾਰਨ ਚੇਨਈ ਪੁਲਿਸ ਦੁਆਰਾ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਨਾਕੇ ਤੇ ਰਾਮਿਆ ਕ੍ਰਿਸ਼ਨਨ ਦੀ ਕਾਰ ਨੂੰ ਰੋਕੇ ਜਾਣ ਤੇ ਇਸ ਵਿੱਚੋਂ 104 ਬੋਤਲਾਂ ਦਾਰੂ ਦੀਆਂ ਬਰਾ ਮ ਦ ਹੋਈਆਂ। ਪੁਲਿਸ ਨੇ ਰਾਮਿਆ ਕ੍ਰਿਸ਼ਨਨ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਬਾਅਦ ਪੁਲਿਸ ਡਰਾਈਵਰ ਨੂੰ ਕਨਾਥੂਰ ਥਾਣੇ ਲੈ ਗਈ। ਰਾਮਿਆ ਕ੍ਰਿਸ਼ਨਨ ਵੱਲੋਂ ਆਪਣੇ ਡਰਾਈਵਰ ਦੀ ਜ਼ਮਾਨਤ ਦੇ ਦਿੱਤੀ ਗਈ ਹੈ। ਅਤੇ ਪੁਲਿਸ ਨੇ ਉਸ ਨੂੰ ਛੱਡ ਦਿੱਤਾ ਹੈ। ਪੁਲਿਸ ਨੇ ਜਾਂਚ ਦੇ ਸਿਲਸਿਲੇ ਵਿਚ ਦੋਵਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਸੀ। ਬਾਅਦ ਵਿੱਚ ਰਾਮਿਆ
ਵੱਲੋਂ ਆਪਣੇ ਡਰਾਈਵਰ ਦੀ ਜਮਾਨਤ ਦੇ ਦਿੱਤੀ ਗਈ। ਹੁਣ ਤੱਕ ਰਾਮਿਆ ਕ੍ਰਿਸ਼ਨਨ ਨੇ ਇਸ ਮਾਮਲੇ ਤੇ ਆਪਣੀ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ।