ਵੱਡੀ ਖਬਰ ਆ ਰਹੀ ਹੈ ਦੀਪ ਸਿੱਧੂ ਬਾਰੇ ਜਾਣਕਾਰੀ ਅਨੁਸਾਰ ਦੀਪ ਸਿੱਧੂ ਤੇਹਾੜ ਤੋਂ ਬਾਹਰ ਆ ਗਿਆ ਜਿਸ ਕਾਰਨ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਇਹ ਖੁਸ਼ੀ ਦੀ ਖਬਰ ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁੱਕ ਪੇਜ ਤੇ ਸ਼ਾਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਾਡੀ ਸਭ ਤੋਂ ਵੱਡੀ ਜਿੱਤ ਹੋਈ ਹੈ। ਆਉ ਵੀਡੀਓ ਚ ਸੁਣਦੇ ਹਾ ਕੀ ਕਹਿਣਾ ਹੈ ਦੀਪ ਦਾ ਬਾਹਰ ਆ ਕੇ।।
ਦੱਸ ਦਈਏ ਕਿ ਦੀਪ ਸਿੱਧੂ ਨੇ ਰਿ ਹਾ ਈ ਤੋਂ ਬਾਅਦ ਸਿੱਧੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਮੱਥਾ ਟੇਕਣ ਬਾਅਦ ਅਰਦਾਸ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅੱਜ ਇੱਥੇ ਸਰਬੱਤ ਦੇ ਭਲੇ ਦੀ ਗੱਲ ਹੋਗੀ ਉੱਥੇ ਹੋਰ ਕੁਝ ਬਚਦਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਔਖਾ ਤੇ ਸਮਾਂ ਆਉਂਦਾ ਹੀ ਰਹਿੰਦਾ ਹੈ।ਦੱਸ ਦਈਏ ਕਿ ਅਜਿਹਾ ਸਮਾਂ ਵੀ ਬੰਦਿਆਂ ਤੇ ਹੀ ਆਉਂਦਾ ਹੈ ਜਿਵੇਂ ਕਿ ਸਿਆਣੇ ਕਹਿੰਦੇ ਹੁੰਦੇ ਐ ਅਤੇ ਫਿਰ ਹੀ ਇਨ੍ਹਾਂ ਵਿੱਚੋਂ ਬੰਦੇ ਨਿਖਰ ਕੇ ਆਉਂਦੇ ਹਨ ਪੱਤਰਕਾਰਾਂ ਵੱਲੋਂ ਟੀਮ ਸਿੱਧ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਨਾਲ ਜੇ ਲ ਦੇ ਅੰਦਰ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਤਾਂ
ਉਨ੍ਹਾਂ ਕਿਹਾ ਕਿ ਸੱਚੀ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਸ ਦਿਨ ਤਾਂ ਮੈਂ ਅੰਦਰ ਗਿਆ ਹਾਂ ਦੇ ਉਸ ਦਿਨ ਦੀ ਬਾਬੇ ਨਾਨਕ ਦੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਉਨ੍ਹਾਂ ਵੱਲੋਂ ਕਿਸੇ ਨੂੰ ਉਏ ਤੱਕ ਨਹੀਂ ਕਿਹਾ ਗਿਆ ਦੀਪ ਸਿੱਧੂ ਨੇ ਸਾਫ ਕੀਤਾ ਕਿ ਉਸ ਦੇ ਨਾਲ ਅੰਦਰ ਕਿਸੇ ਵੀ ਤਰ੍ਹਾਂ ਦਾ ਗਲਤ ਨਹੀਂ ਕੀਤਾ ਗਿਆ|ਪੁਲਸ ਵੱਲੋਂ ਦੀਪ ਸਿੱਧੂ ਨੇ ਕਿਹਾ ਕਿ ਉਹ ਇੱਕ ਸੇਵਾਦਾਰ ਹੈ ਤੇ ਇਸ ਧਰਨੇ ਮੋਰਚੇ ਦੇ ਲਈ ਇਕ ਸੇਵਾਦਾਰ ਵਜੋਂ ਹੀ ਕੰਮ ਕਰਦਾ ਰਹੇਗਾ ਉਸ ਨੇ ਜਿਵੇਂ ਪਹਿਲਾਂ ਕਿਸਾਨਾਂ ਲੀ ਆਵਾਜ਼ ਬੁਲੰਦ ਕੀਤੀ ਹੈ।।।
