Home / ਤਾਜ਼ਾ ਖਬਰਾਂ / ਬਾਰਵੀ ਕਲਾਸ ਦੇ ਮੁੰਡੇ ਦੀ ਸੀ ਮੈਡਮ ਨਾਲ ਗੱਲਬਾਤ ਵਿਆਹ ਵਲੋਂ ਮੈਡਮ ਨੇ ਕਰਤੀ ਨਾਂਹ ਤੇ ਫਿਰ

ਬਾਰਵੀ ਕਲਾਸ ਦੇ ਮੁੰਡੇ ਦੀ ਸੀ ਮੈਡਮ ਨਾਲ ਗੱਲਬਾਤ ਵਿਆਹ ਵਲੋਂ ਮੈਡਮ ਨੇ ਕਰਤੀ ਨਾਂਹ ਤੇ ਫਿਰ

ਜੇਕਰ ਦੇਖਿਆ ਜਾਵੇ ਤਾ ਪੰਜਾਬ ਦੇ ਵਿਚ ਵੀ ਅਜਕਲ UP ਵਰਗੇ ਮਾਹੌਲ ਬਣਦੇ ਜਾ ਰਹੇ ਹਨ |ਹਰ ਰੋਜ ਨਵੀ ਖ਼ਬਰ ਸੁਨਣ ਨੂੰ ਮਿਲਦੀ ਹੈ ਜਾ ਤਾ ਪੁਲਿਸ ਪ੍ਰਸ਼ਾਸ਼ਨ ਆਪਣਾ ਕੰਮ ਸਹੀ ਤਰਾਂ ਨਹੀਂ ਕਰ ਰਹਿਓ ਜਾ ਫਿਰ ਇਹੋ ਜਿਹੇ ਕਮ ਕਰਨ ਵਾਲੀ ਦੇ ਹੋਂਸਲੇ ਬੁਲੰਦ ਹਨ |ਹਾਲ ਹੀ ਦੇ ਵਿਚ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਇਕ ਮੁੰਡੇ ਨੇ ਇਕ ਸਕੂਲ ਦੀ ਮੈਡਮ ਤੇ ਹਮਲਾ ਕਰ ਦਿੱਤਾ |

ਜਦੋ ਇਸ ਬਾਰੇ ਮੁੰਡੇ ਨਾਲ ਗੱਲਬਾਤ ਕੀਤੀ ਗਈ ਤਾ ਉਸਨੇ ਕਿਹਾ ਕਿ ਮੇਰੀ ਉਸ ਮੈਡਮ ਦੇ ਨਾਲ ਗੱਲਬਾਤ ਚਲਦੀ ਸੀ ਤੇ ਮੈਂ ਬਹੁਤ ਪਿਆਰ ਕਰਦਾ ਸੀ |ਉਸਦਾ ਕਹਿਣਾ ਇਹ ਸੀ ਕਿ ਮੈਂ ਉਸਨੂੰ ਸਮੇ ਸਮੇ ਤੇ ਮਦਦ ਵੀ ਕਰਦਾ ਰਿਹਾ |ਉਸਨੇ ਕਿਹਾ ਜਦੋ ਮੈ ਸਕੂਲ ਵਿਚ ਸੀ ਤਾ ਮੈਡਮ ਮੇਰੇ ਲਈ ਰੋਜ ਰੋਟੀ ਵੀ ਲੈ ਕੇ ਆਉਂਦੀ ਰਹੀ ਸੀ |ਕਦੇ ਖੀਰ ਤੇ ਕਦੀ ਕੁਸ਼ ਮੇਰੇ ਲਈ ਉਹ ਬਣਾ ਕੇ ਲਾਉਂਦੀ ਰਹੀ ਸੀ|ਇਸ ਤੋਂ ਬਾਅਦ ਜਦੋ ਉਹ ਸਕੂਲ ਤੋਂ ਹਟ ਗਿਆ ਤਾ ਉਸਨੇ ਚਾਹਿਆ ਕਿ ਉਹ ਦੋਨੋ ਜਣੇ ਵਿਆਹ ਕਰ ਲੈਣ|

ਫਿਰ ਉਸਨੇ ਕੁੜੀ ਨਾਲ ਗੱਲਬਾਤ ਕੀਤੀ ਤਾ ਉਸਨੇ ਕਿਹਾ ਕਿ ਉਹ ਟੋਹਰ ਕਢ ਕੇ ਮੇਰੇ ਮੰਮੀ ਨੂੰ ਮਿਲ ਲਵੇ ਉਹ ਹਾਂ ਕਰ ਦੇਣਗੇ ਪਰ ਮੁੰਡਾ ਜਦੋ ਕੁੜੀ ਦੇ ਘਰ ਗਿਆ ਤਾ ਕੁੜੀ ਦੇ ਮੰਮੀ ਨੇ ਉਸ ਨੂੰ ਨਾਂਹ ਕਰ ਦਿੱਤੀ ਇਸ ਤੇ ਕੁੜੀ ਨਾਲ ਗੱਲ ਬਾਤ ਕੀਤੀ ਤਾ ਉਸ ਨੇ ਵੀ ਨਾਂਹ ਕਰ ਦਿੱਤੀ |ਇਸ ਤੋਂ ਗੁੱਸੇ ਵਿਚ ਆਏ ਮੁੰਡੇ ਨੇ ਮੈਡਮ ਤੇ ਹਮਲਾ ਕਰ ਦਿੱਤਾ |ਉਸਨੇ ਕਿਹਾ ਕਿ ਇਸ ਗੱਲ ਦਾ ਉਸ ਨੂੰ ਕੋਈ ਵੀ ਅਫਸੋਸ ਨੀ ਹੈ ਕਿਉਕਿ ਓਹਨੇ ਬਿਲਕੁਲ ਸਹੀ ਹੀ ਕੀਤਾ ਹੈ |ਪੁਲਿਸ ਹੁਣ ਆਪਣੀ ਕਾਰਵਾਈ ਕਰ ਰਹੀ ਹੈ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.