ਵੱਡੀ ਖਬਰ ਆ ਰਹੀ ਹੈ ਬਠਿੰਡਾ ਤੋਂ ਜਿਸ ਨੂੰ ਸੁਣ ਕੇ ਕਿਸੇ ਦਾ ਵੀ ਦਿ-ਮਾਗ ਸੁੰਨ ਹੋ ਸਕਦਾ ਹੈ। ਦੱਸ ਦਈਏ ਕਿ ਅੱਜ ਬਠਿੰਡਾ ਵਿੱਚ ਇੱਕ ਵਪਾਰੀ ਨੇ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ goli ਨਾਲ ਸਦਾ ਲਈ ਨੀਂਦ ਸੁਆ ਦਿੱਤਾ ਅਤੇ ਬਾਅਦ ਵਿਚ ਖੁਦ ਨੂੰ ਪਿਸ ਤੌਲ ਆਪਣੀ ਜਿੰਦਗੀ ਸਮਾ-ਪਤ ਕਰ ਲਈ। ਦੱਸ ਦਈਏ ਕਿ ਵਪਾਰੀ ਦਾ ਨਾਮ ਦਵਿੰਦਰ ਗਰਗ ਪਤਨੀ ਅਨੀਤਾ ਰਾਣੀ ਛੋਟੀ ਬੇਟੀ ਮੁਸਕਾਨ ਅਤੇ ਬੇਟੇ ਆਰੂਸ ਦੀ motਹੋ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦਵਿੰਦਰ ਬਰੈੱਟ ਕੁਆਇਨ ਅਤੇ ਟੇਲਰਿੰਗ ਦਾ ਕੰਮ ਕਰਦਾ ਸੀ, ਜਿਸ ਵਿੱਚ ਵੀ ਉਸ ਨੂੰ ਕਾਫੀ ਘਾ ਟਾ ਪੈ ਗਿਆ ਸੀ।ਇਸ ਕਾਰਨ ਉਹ ਕਾਫੀ ਪ੍ਰੇ ਸ਼ਾਨ ਰਹਿੰਦਾ ਸੀ। ਫਿਲਹਾਲ ਪੁਲੀਸ ਨੇ ਚਾਰੇ ਬਾ-ਡੀਆਂ ਨੂੰ ਆਪਣੇ ਹੱਥ ਵਿਚ ਲੈ ਕੇ ਸਰਕਾਰੀ ਹੌ-ਸਪੀ-ਟਲ ਵਿੱਚ ਪੋਸ-ਟ ਮਾਰ ਟਮ ਲਈ ਭੇਜ ਦਿੱਤਾ ਹੈ। ਦੱਸ ਦਈਏ ਕਿ ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਵਿੰਦਰ ਸਿੰਘ ਨਾਂ ਦੇ ਵਪਾਰੀ ਵੱਲੋਂ ਆਪਣੇ ਘਰ ਵਿਚ ਪਹਿਲਾਂ ਜੁਵਾਕਾਂ ਨੂੰ ਅਤੇ ਪਤਨੀ ਨੂੰ goli ਮਾ ਰੀ ਅਤੇ ਫਿਰ ਖੁਦ ਆਪਣੀ ਜਿੰਦਗੀ ਮੁਕਾ ਲਈ ਹੈ। ਪੁਲਿਸ ਵਲੋਂ ਇਸ ਮ-ਸਲੇ ਦੀ ਜਾਂ-ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੌ-ਕੇ ਹੋਣੀ ਵਾਲੀ ਸਥਾਨ ਤੋਂ ਇੱਕ ਨੋਟ ਮਿਲਿਆ ਹੋਇਆ ਹੈ ਜਿਸ ਵਿੱਚ ਕਰੀਬ ਨੌਂ ਵਿਅਕਤੀਆਂ ਦੇ ਨਾਮ ਲਿਖੇ ਹਨ।
ਜਿਨ੍ਹਾਂ ਨਾਲ ਇਸ ਵਿਅਕਤੀ ਦਾ ਲੈਣ ਦੇਣ ਸੀ, ਜਿਸ ਤੋਂ ਤੰ-ਗ ਹੋ ਕੇ ਇਸ ਨੇ ਇਹ ਸਭ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਗੌਰ ਨਾਲ ਜਾਂ-ਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ 9 ਵਿਅਕਤੀਆਂ ‘ਤੇ ਮਾਮ-ਲਾ ਦ-ਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ । ਇਸ ਪੂਰੇ ਮਾਮਲੇ ਵਿੱਚ ਇੱਕ ਸਿਆਸੀ ਲੀਡਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਇਸ ਬਾਰੇ ਵੀ ਪੁਲਿਸ ਜਾਂ-ਚ ਕਰ ਰਹੀ ਹੈ ।
