ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਲੜਕੀ ਕੋਰੋਨਾ ਪਾਜ਼ੇ ਟਿਵ ਆਈ ਹੈ। ਇਹ ਲੜਕੀ ਆਦ ਰਸ਼ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਲੜਕੀ ਦਾ ਭਰਾ ਕਿਸੇ ਨਾਲ ਸਾਂ-ਝੇ ਤੌਰ ਤੇ ਸੈਲੂਨ ਚਲਾਉਂਦਾ ਹੈ। ਪਰਿਵਾਰ ਵੱਲੋਂ ਲੜਕੀ ਨੂੰ ਨਕੋਦਰ ਭੇਜ ਦੇਣ ਕਰਕੇ ਫ਼ਤਹਿਗੜ੍ਹ ਸਾਹਿਬ ਪ੍ਰਸ਼ਾ ਸਨ ਦੁਆਰਾ ਨਕੋ ਦਰ ਦੇ ਐੱਸ ਡੀ ਐੱਮ ਨਾਲ ਸੰਪਰਕ ਕੀਤਾ ਗਿਆ ਹੈ। ਪ੍ਰਸ਼ਾ ਸਨ ਵੱਲੋਂ ਇਨ੍ਹਾਂ ਦਾ ਘਰ ਅਤੇ ਸੈਲੂਨ ਸੈਨੇਟਰ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਇਸ ਸੈਲੂਨ ਤੋਂ ਆਪਣੇ ਵਾਲ ਕ-ਟ-ਵਾ-ਏ ਹਨ।ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਨੂੰ ਫੌਰੀ ਤੌਰ ਤੇ ਪ੍ਰ ਸ਼ਾ ਸਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਕੋਰੋਨਾ ਤੋਂ ਬ-ਚਾ-ਅ ਲਈ ਉਪਰਾਲਾ ਕੀਤਾ ਜਾ ਸਕੇ। ਜਿਸ ਦਿਨ ਤੋਂ ਲਾ-ਕ-ਡਾ-ਉ-ਨ ਖੋਲ੍ਹਿਆ ਗਿਆ ਹੈ। ਉਸ ਦਿਨ ਤੋਂ ਹੀ ਮੁਲਕ ਵਿੱਚ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਭਾਵੇਂ ਸਰ ਕਾਰ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਅ-ਣ-ਗ-ਹਿ-ਲੀ ਕਰਨ ਵਾਲਿਆਂ ਦੇ ਚਲਾਨ ਕੱ-ਟੇ ਜਾ ਰਹੇ ਹਨ ਪਰ
ਫਿਰ ਵੀ ਕੋਰੋਨਾ ਦੇ ਸ਼ਿ-ਕਾ-ਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਦੇ ਦੱਸਣ ਮੁਤਾਬਿਕ ਮੰਡੀ ਗੋਬਿੰਦਗੜ੍ਹ ਦੀ ਇੱਕ ਲੜਕੀ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਪਰਿਵਾਰ ਨੇ ਅ-ਣ-ਗ-ਹਿ-ਲੀ ਕਰਦੇ ਹੋਏ ਲੜਕੀ ਨੂੰ ਨਕੋਦਰ ਭੇਜ ਦਿੱਤਾ। ਜਿਸ ਕਰਕੇ ਪ੍ਰਸ਼ਾਸਨ ਵੱਲੋਂ ਨਕੋਦਰ ਦੇ ਐਸਡੀਐਮ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਨੇ ਗੋਬਿੰਦਗੜ੍ਹ ਦੇ ਥਾਣਾ ਮੁਖੀ ਨੂੰ ਵੀ ਮਾਮਲੇ ਦੇ ਸਬੰਧ ਵਿੱਚ ਕਾ-ਨੂੰ-ਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਲੜਕੀ ਦਾ ਭਰਾ ਕਿਸੇ ਨਾਲ ਮਿਲ ਕੇ ਸੈਲੂਨ ਚਲਾਉਂਦਾ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਦਾ ਘਰ ਅਤੇ ਸੈਲੂਨ ਸੈਨੇਟਰਜ਼ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜਿਹੜੇ ਲੋਕ ਸੈਲੂਨ ਵਾਲਿਆਂ ਦੇ ਸੰਪਰਕ ਵਿੱਚ ਆਏ ਹਨ। ਉਹ ਤੁਰੰਤ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਤਾਂ ਕਿ ਪ੍ਰਸ਼ਾਸਨ ਵੱਲੋਂ ਯੋਗ ਕਾਰਵਾਈ ਕੀਤੀ ਜਾ ਸਕੇ। ਅਧਿਕਾਰੀ ਦੇ ਦੱਸਣ ਮੁਤਾਬਿਕ ਇਸ ਲੜਕੀ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ ਅਤੇ ਨਾ ਹੀ ਉਸ ਦੀ ਪਹਿਲਾਂ ਕੋਈ ਦ-ਵਾ-ਈ ਚੱਲਦੀ ਸੀ।