ਇੱਕ ਵਾਰ ਫਿਰ ਮੀਡੀਆ ਨਾਲ ਭਿੜਿਆ ਸਿੱਧੂ ਮੂਸੇਵਾਲਾ, ਦੇਖੋ ਤਸਵੀਰਾਂ,ਲੁਧਿਆਣਾ: ਲੁਧਿਆਣਾ ਦੇ ਆਰ. ਟੀ. ਆਈ ਵਰਕਰ ਕੁਲਦੀਪ ਸਿੰਘ ਖਹਿਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੂੰ ਲੁਧਿਆਣਾ ਦੇ ਏ.ਸੀ.ਪੀ (ਸਾਊਥ) ਕੋਲ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ।ਜਿਸ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਏ.ਸੀ.ਪੀ ਕੋਲ ਪੇਸ਼ ਹੋਣ ਲਈ ਆਏ।ਇਸ ਦੌਰਾਨ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ,ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਤੇ ਉਸ ‘ਤੇ ਪੱਤਰਕਾਰਾਂ ਮਨਾਲ ਧੱਕਾ-ਮੁੱਕੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਦੋਵਾਂ ਗਾਇਕਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਗਾਇਕਾਂ ਨੇ ਇਕ ਗੀਤ ਰਾਹੀਂ ਹ ਥਿ ਆਰਾਂ ਦੀ ਨਾਜ਼ਾਇਜ ਵਰਤੋਂ ਕਰਨ ਅਤੇ ਅਪ ਰਾਧਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਗ ਲਤ ਦਿਸ਼ਾ ਦਿੱਤੀ ਹੈ।
ਲੁਧਿਆਣਾ ਦੇ ਆਰ. ਟੀ. ਆਈ ਵਰਕਰ ਕੁਲਦੀਪ ਸਿੰਘ ਖਹਿਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੂੰ ਲੁਧਿਆਣਾ ਦੇ ਏ.ਸੀ.ਪੀ (ਸਾਊਥ) ਕੋਲ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ।ਜਿਸ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਏ.ਸੀ.ਪੀ ਕੋਲ ਪੇਸ਼ ਹੋਣ ਲਈ ਆਏ।ਇਸ ਦੌਰਾਨ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ,ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਤੇ ਉਸ ‘ਤੇ ਪੱਤਰਕਾਰਾਂ ਮਨਾਲ ਧੱ ਕਾ-ਮੁੱ ਕੀ ਕਰਨ ਦੇ ਇਲ ਜ਼ਾਮ ਲੱਗ ਰਹੇ ਹਨ।
ਸਿੱਧੂ ਮੂਸੇਵਾਲੇ ਤੇ ਪੱਤਰਕਾਰਾਂ ਨਾਲ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਪਹਿਲਾ ਵੀ ਇਕ ਵਾਰ ਹੋ ਚੁੱਕਾ ਹੈ |ਇਸਦੇ ਬਾਰੇ ਜਦੋ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾ ਓਹਨਾ ਨੇ ਕਿਹਾ ਕਿ ਓਹਨਾ ਨੂੰ ਕੋਈ ਇਸ ਬਾਰੇ ਸ਼ਿਕਾਇਤ ਨਹੀਂ ਦਿਤੀ ਗਈ ਜਦੋ ਓਹਨਾ ਨੂੰ ਕੋਈ ਸ਼ਿਕਾਇਤ ਆਵੇਗੀ ਉਹ ਓਸਤੇ ਕਾਰਵਾਈ ਕਰਨਗੇ |
