Home / ਤਾਜ਼ਾ ਖਬਰਾਂ / ਪੰਜਾਬ ਸਰਕਾਰ ਨੇ ਲਿਆ ਵੱਡਾ ਅਹਿਮ ਫੈਂਸਲਾ- ਚੰਗੀ ਤਰ੍ਹਾਂ ਪੜ੍ਹ ਲਵੋ ਫੇਰ ਕਹੋਗੇ ਪਤਾ ਨੀ ਲੱਗਿਆ

ਪੰਜਾਬ ਸਰਕਾਰ ਨੇ ਲਿਆ ਵੱਡਾ ਅਹਿਮ ਫੈਂਸਲਾ- ਚੰਗੀ ਤਰ੍ਹਾਂ ਪੜ੍ਹ ਲਵੋ ਫੇਰ ਕਹੋਗੇ ਪਤਾ ਨੀ ਲੱਗਿਆ

ਮੁਲਕ ਵਿੱਚ ਕੋਰੋਨਾ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਛੁੱਟੀ ਵਾਲੇ ਦਿਨ ਹੁਣ ਲਾ-ਕ-ਡਾ-ਊ-ਨ ਜਾਰੀ ਰਹੇਗਾ। ਭਾਵ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇ-ਜਾ-ਜ਼-ਤ ਨਹੀਂ ਹੋਵੇਗੀ। ਹਫ਼ਤੇ ਦੇ 2 ਦਿਨ ਸ਼ਨੀਵਾਰ ਅਤੇ ਐਤਵਾਰ ਬਾਜ਼ਾਰ ਬੰਦ ਰਹਿਣਗੇ। ਜਦਕਿ ਕਾਰਖਾਨਿਆਂ ਵਿੱਚ ਕੰਮ ਹੁੰਦਾ ਰਹੇਗਾ।

ਇਨ੍ਹਾਂ 2 ਦਿਨਾਂ ਵਿੱਚ ਮੈ-ਡੀ-ਕ-ਲ ਸਟਾਫ ਅਤੇ ਜ਼ਰੂਰੀ ਸੇਵਾਵਾਂ ਵਾਲਿਆਂ ਨੂੰ ਹੀ ਆਉਣ ਜਾਣ ਦੀ ਖੁੱਲ੍ਹ ਹੋਵੇਗੀ ਕਿ ਪਾਸ ਵਾਲਿਆਂ ਤੋਂ ਬਿਨਾਂ ਹੋਰ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਉਣ ਵਾਲਿਆਂ ਨੂੰ ਆਪਣਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ। ਕਿਉਂਕਿ ਦਿੱਲੀ ਤੋਂ ਅਨੇਕਾਂ ਹੀ ਵਾਹਨ ਪੰਜਾਬ ਹਰ ਰੋਜ਼ ਆਉਂਦੇ ਹਨ। ਸਰਕਾਰ ਵੱਲੋਂ ਇਹ ਫੈਸਲਾ ਕੋਰੋਨਾ ਤੋਂ ਬ-ਚ-ਣ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਇਸ ਸਬੰਧ ਵਿੱਚ ਸ-ਖ਼-ਤ ਨਜ਼ਰ ਆ ਰਹੇ ਹਨ।

ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਕਿਤੇ ਕੋਰੋਨਾ ਹੋਰ ਜ਼ਿਆਦਾ ਨਾ ਫੈਲ ਜਾਏ। ਅਸੀਂ ਜਾਣਦੇ ਹਾਂ ਕਿ ਪਹਿਲਾਂ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕਾਫ਼ੀ ਜ਼ਿਆਦਾ ਮਾਮਲੇ ਦੇਖਣ ਵਿੱਚ ਆਏ ਹਨ। ਪਰ ਪੰਜਾਬ ਵਿੱਚ ਕਰਫਿਊ ਲੱਗਾ ਹੋਣ ਕਾਰਨ ਕੁਝ ਹੱਦ ਤੱਕ ਬ-ਚਾ ਰਿਹਾ ਹੈ। ਹੁਣ ਫਿਰ ਪੰਜਾਬ ਵਿੱਚ ਲਾ-ਕ-ਡਾ-ਊ-ਨ ਨੂੰ ਸ-ਖ਼-ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਕੋਰੋਨਾ ਤੋਂ ਜਿੰਨਾ ਹੋ ਸਕਦਾ ਹੈ ਬ-ਚਾ-ਅ ਕੀਤਾ ਜਾ ਸਕੇ।ਪਹਿਲਾ ਪੰਜਾਬ ਦੇ ਵਿਚ ਕਰਨਾ ਦਾ ਡਾਰ ਸੀ ਤਾ ਲੋਕ ਬਾਹਰ ਨਹੀਂ ਸਨ ਨਿਕਲਦੇ |ਉਸ ਸਮੇ ਕਰਨਾ ਕੰਟਰੋਲ ਦੇ ਵਿਚ ਰਿਹਾ |ਪਰ ਹੁਣ ਕਰਨਾ ਵੱਧ ਰਿਹਾ ਹੈ ਤੇ ਲੋਕ ਦਾ ਡਰ ਘਟ ਰਿਹਾ ਹੈ |ਡਰ ਘਟਣ ਦੇ ਨਾਲ ਲੋਕ ਅਰਾਮ ਦੇ ਨਾਲ ਬਾਜਰਾ ਦੇ ਵਿਚ ਘੁੰਮਦੇ ਨਾਜਰ ਆ ਰਹੇ ਹਨ|

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.