Home / ਤਾਜ਼ਾ ਖਬਰਾਂ / ਪੰਜਾਬ ਵਿਚ ਵਿਆਹੁਤਾ ਨਾਲ ਸੋਹਰੇ ਘਰ ਵਿਚ ਦੇਖੋ ਕੀ ਹੋਇਆ

ਪੰਜਾਬ ਵਿਚ ਵਿਆਹੁਤਾ ਨਾਲ ਸੋਹਰੇ ਘਰ ਵਿਚ ਦੇਖੋ ਕੀ ਹੋਇਆ

ਵਿਆਹੁਤਾ ਲੜਕੀਆਂ ਦੁਆਰਾ ਆਪਣੇ ਆਪ ਹੀ ਜਾ-ਨ ਗਵਾਉਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਈ ਮਾਮਲੇ ਦਾ-ਜ ਦੀ ਮੰਗ ਨਾਲ ਜੁੜੇ ਹੋਏ ਹਨ। ਜਦ ਕਿ ਕੁਝ ਮਾਮਲਿਆਂ ਵਿੱਚ ਸਹੁਰੇ ਪਰਿਵਾਰ ਨਾਲ ਅ-ਣ-ਬ-ਣ ਹੁੰਦੀ ਹੈ। ਹੁਣ ਸਾਂ ਝੇ ਪਰਿਵਾਰ ਟੁੱ-ਟ-ਦੇ ਜਾ ਰਹੇ ਹਨ। ਕੋਈ ਸਮਾਂ ਸੀ, ਜਦੋਂ ਲੋਕ ਸੰਯੁਕਤ ਪਰਿਵਾਰਾਂ ਵਿੱਚ ਮਿਲ ਕੇ ਰਹਿੰਦੇ ਸਨ ਪਰ ਹੁਣ ਅਜਿਹਾ ਨਹੀਂ ਹੈ।

ਹੁਸ਼ਿਆਰਪੁਰ ਵਿਚ ਸਤਵਿੰਦਰ ਕੌਰ ਨਾਮ ਦੀ ਵਿਆਹੁਤਾ ਲੜਕੀ ਨੇ ਲ-ਟ-ਕ ਕੇ ਆਪਣੀ ਜਾ-ਨ ਗੁਆ ਲਈ ਹੈ।ਉਹ ਇਕ ਬੱਚੇ ਦੀ ਮਾਂ ਸੀ। ਮ੍ਰ-ਤ-ਕਾ ਦੇ ਪੇਕੇ ਪਰਿਵਾਰ ਨੇ ਇਸ ਘ-ਟ-ਨਾ ਲਈ ਉਸ ਦੇ ਸਹੁਰੇ ਪਰਿਵਾਰ ਨੂੰ ਦੋ-ਸ਼ੀ ਠਹਿਰਾਇਆ ਹੈ। ਪੁਲੀਸ ਪਰਿਵਾਰ ਦੇ ਬਿਆਨ ਲੈਣ ਦੀ ਗੱਲ ਆਖ ਰਹੀ ਹੈ। ਮ੍ਰ-ਤ-ਕਾਂ ਸਤਵਿੰਦਰ ਕੌਰ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ ਕਿ ਮੈਨੂੰ ਆਕੇ ਲੈ ਜਾਓ। ਉਨ੍ਹਾਂ ਨੂੰ ਕੀ ਪਤਾ ਸੀ ਕਿ ਅਜਿਹਾ ਭਾ-ਣਾ ਵਾਪਰ ਜਾਵੇਗਾ। ਮਾਂ ਨੇ ਰੋਂ-ਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਸਿਲਾਈ ਕਰਨ ਵਿੱਚ ਮਾਹਿਰ ਸੀ।ਉਹ ਆਪਣੇ ਨਾਲ ਬੀਤੀ ਕਿਸੇ ਨੂੰ ਨਹੀਂ ਦੱਸ ਸਕੀ। ਮ੍ਰ-ਤ-ਕਾ ਦੇ ਚਾਚੇ ਨੇ ਸਹੁਰੇ ਪਰਿਵਾਰ ਨੂੰ ਹੀ ਦੋ-ਸ਼ੀ ਠ-ਹਿ-ਰਾ-ਇ-ਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਹੁਰੇ ਘਰ ਘ-ਟ-ਨਾ ਵਾਪਰੀ ਹੈ। ਇਸ ਲਈ ਸਹੁਰੇ ਹੀ ਇਸ ਲਈ ਜ਼ਿੰ-ਮੇ-ਵਾ-ਰ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਕੁਝ ਦਿਨ ਪਹਿਲਾਂ ਇੱਥੇ ਬਿ-ਜ-ਲੀ ਦੀਆਂ ਤਾਰਾਂ ਪਾ ਕੇ ਗਏ ਸਨ। ਉਨ੍ਹਾਂ ਨੂੰ ਲੜਕੀ ਖ਼ੁ-ਸ਼ ਲਗਦੀ ਸੀ ਪਰ ਹੁਣ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਲੜਕੀ ਸੁ-ਖੀ ਨਹੀਂ ਸੀ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਤਵਿੰਦਰ ਕੌਰ ਨੇ ਲ-ਟ-ਕ ਕੇ ਜਾ-ਨ ਦੇ ਦਿੱਤੀ ਹੈ। ਉਹ ਇਕ ਬੱਚੇ ਦੀ ਮਾਂ ਸੀ। ਇਹ ਘ-ਟ-ਨਾ ਸਹੁਰੇ ਘਰ ਵਾਪਰੀ ਹੈ। ਦੋਵੇਂ ਪਾਸੇ ਦੇ ਰਿਸ਼ਤੇਦਾਰ ਇਕੱਠੇ ਹੋ ਚੁੱਕੇ ਹਨ। ਉਹ ਘ-ਟ-ਨਾ ਬਾਰੇ ਕੁਝ ਨਹੀਂ ਆਖ ਸਕਦੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਨੇ ਅਜੇ ਤੱਕ ਪੁਲੀਸ ਕੋਲ ਕੋਈ ਬਿਆਨ ਦਰਜ ਨਹੀਂ ਕਰਾਏ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.